ਪੂਜਾ ਕਰਦੇ ਕਰਦੇ ਅਸੀਂ ਖੁਦ ਫਕੀਰ ਹੋ ਗਏ Leave a Comment / By admin / March 1, 2015 ਅਸੀਂ ਦੂਜਿਆਂ ਦੇ ਹੱਥਾਂ ਦੀਆ ਲਕੀਰਾਂ ਸੀ ਪੜ੍ਹੀਆਂ ਪੜ੍ਹਦੇ ਪੜ੍ਹਦੇ ਅਸੀਂ ਖੁਦ ਲਕੀਰ ਹੋ ਗਏ ਜਿਸਨੂ ਪੂਜਿਆ ਓਹ ਖੁਦਾ ਨਾ ਬਣ ਸਕੇ ਪੂਜਾ ਕਰਦੇ ਕਰਦੇ ਅਸੀਂ ਖੁਦ ਫਕੀਰ ਹੋ ਗਏ