ਮੈਂ ਕਿੰਨੀ ਤੇਰੀ Care ਕਰਾਂ Leave a Comment / By admin / March 1, 2015 ਤੇਰੇ ਲਈ #Status ਮੈਂ ਪਾਵਾਂ, ਤੇਰੇ ਲਈ ਗਾਣੇ Share ਕਰਾਂ, ਤੂੰ ਕੀ ਜਾਣੇ ਅਨਜਾਣੇ, ਮੈਂ ਕਿੰਨੀ ਤੇਰੀ Care ਕਰਾਂ , ਕਿਉਂ ਦੂਰ ਦੂਰ ਤੂੰ ਹੋ ਜਾਵੇ , ਮੈਂ ਜਿੰਨਾਂ ਤੈਨੂੰ Near ਕਰਾਂ , ਹੁਣ ਤੂੰ ਹੀ ਦੱਸ ਦੇ ਇਜਹਾਰ ਪਿਆਰ ਦਾ ਮੈਂ When, How ਤੇ Where ਕਰਾਂ