ਲੰਮਾ ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ ਮੁੱਕਦਾ ਹੀ ਨਹੀ Leave a Comment / By admin / March 1, 2015 ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ ਦਿਲ ਪਿਆਰ ਵਾਲੀ ਬਾਜੀ ਹਾਰ ਬਹਿ ਗਿਆ, ਨੈਣਾ ਚੌਂ ਨੀਰ ਸੁੱਕਦਾ ਹੀ ਨਹੀ ਲੰਮਾ ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ ਮੁੱਕਦਾ ਹੀ ਨਹੀ