ਖੁਦ ਤੁਰ ਗਈ ਮੈਨੂੰ ਸਜ਼ਾ ਦੇ ਗਈ Leave a Comment / By admin / March 1, 2015 ਖੁਦ ਤੁਰ ਗਈ ਮੈਨੂੰ ਸਜ਼ਾ ਦੇ ਗਈ ਯਾਦਾਂ ਸਹਾਰੇ ਜਿਉਣ ਦੀ ਸਲਾਹ ਦੇ ਗਈ ਉਹ ਜਾਣਦੀ ਸੀ ਮੇ ਨਹੀਂ ਰਹਿ ਸਕਦਾ ਉਹਦੇ ਬਿਨਾਂ ਫੇਰ ਵੀ ਚੰਦਰੀ ਲੰਮੀ ਉਮਰ ਦੀ ਦੁਆ ਦੇ ਗਈ