ਓਹਨਾ ਨੂ ਫੁਰਸਤ ਨਹੀ ਸਾਨੂ ਮਿਲ੍ਣ ਦੀ ਅੱਜਕਲ Leave a Comment / By admin / March 1, 2015 ਓਹਨਾ ਨੂ ਫੁਰਸਤ ਨਹੀ ਸਾਨੂ ਮਿਲ੍ਣ ਦੀ ਅੱਜਕਲ, ਕਦੇ ਸਾਨੂ ਮਿਲਣ ਦਾ ਬਹਾਨਾ ਲਭਦੇ ਸੀ. ਰਿਹਣ ਲੱਗ ਪਏ ਨੇ ਉਚੇ-2 ਮਹਿਲਾਂ ਵਿਚ, ਕਦੇ ਜੋ ਸਾਡੇ ਦਿਲ ਵਿਚ ਆਸ਼ਿਅਨਾ ਲਭਦੇ ਸੀ.