Badhi Koshish Kiti Ohde Barabar Hon DI Leave a Comment / By admin / September 26, 2015 ਬੜੀ ਕੋਸ਼ਿਸ਼ ਕੀਤੀ ਉਹਦੇ ਬਰਾਬਰ ਹੋਣ ਦੀ ਫਿਰ ਵੀ ਦੋਹਾਂ ਦਾ ਹੀ ਅੱਡੋ ਅੱਡ ਸੁਭਾਅ ਰਿਹਾ ਉਹ ਕਮਲੀ ਮਹਿਫ਼ਲਾਂ ਦੀ ਰੌਣਕ ਰਹੀ ਤੇ ਮੈਂ ਕੱਲਾ ਤਨਹਾਈਆਂ ਦਾ ਬਾਦਸ਼ਾਹ ਰਿਹਾ This picture was submitted by Nagra Preet .