Hun Koi Yaad Staye Tan Main Has Lainda Haan 1 Comment / By admin / April 22, 2015 This picture was submitted by hsd harvinder singh.
Ammusidhu July 25, 2015 at 3:32 pm ਲੋਕਾਂ ਸਾਹਮਣੇ ਹਸਣਾ ਮਜ਼ਬੂਰੀ ਏ ਯਾਰਾ ਤੈਨੂ ਚੌਰੀ ਚੌਰੀ ਤਕਣਾ ਹੁਣ ਮਜ਼ਬੂਰੀ ੲੇ ਯਾਰਾ ਆਪਣੇ ਵੀ ਕੀ ਸਮਝਣ ਮੇਰੇ ਦੁਖ ਨੂੰ ਅਪਣਿਆ ਕੋਲੋ ਦੁਖ ਲਕਉਣਾ ਹੁਣ ਮਜ਼ਬੂਰੀ ਏ ਯਾਰਾ!!
ਲੋਕਾਂ ਸਾਹਮਣੇ ਹਸਣਾ ਮਜ਼ਬੂਰੀ ਏ ਯਾਰਾ
ਤੈਨੂ ਚੌਰੀ ਚੌਰੀ ਤਕਣਾ ਹੁਣ ਮਜ਼ਬੂਰੀ ੲੇ ਯਾਰਾ
ਆਪਣੇ ਵੀ ਕੀ ਸਮਝਣ ਮੇਰੇ ਦੁਖ ਨੂੰ
ਅਪਣਿਆ ਕੋਲੋ ਦੁਖ ਲਕਉਣਾ ਹੁਣ ਮਜ਼ਬੂਰੀ ਏ ਯਾਰਾ!!