Poora Shaukeen Jatt Mehakma

ਯਾਰਾਂ ਉੱਤੇ ਯਾਰ ਪੂਰਾ ਮਾਣ ਕਰਦੇ ਯਾਰ ਇੱਕ ਬੋਲ ਉੱਤੇ ਠਾਹ ਠਾਹ ਕਰਦੇ
ਚੱਕੇ ਜਦੋਂ ਅੱਖ ਕੋਈ ਇੱਜਤਾਂ ਦੇ ਉੱਤੇ ਬਣ ਜਾਂਦਾ ਉਦੋਂ ਫੱਟੇ ਚੱਕ ਮਹਿਕਮਾਂ
ਖੁੰਢੀ ਮੁੱਛ ਰੱਖਦੇ ਆਂ ਖੜੀ ਕਰਕੇ ਪੂਰਾ ਸ਼ੌਕੀਨ ਸਾਡਾ ਜੱਟ ਮਹਿਕਮਾਂ!

This picture was submitted by Nagra Preet .

Leave a Comment

Your email address will not be published. Required fields are marked *

Scroll to Top