ROYAL STAG ਦੀ ਬੋਤਲ ਤੇ Disposal ਗਲਾਸ ਲੈ ਕੇ ਆਈਂ

ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,
ਕਬਰ ਤੇ ਨਾ #ਚਿਰਾਗ ਲੈ ਕੇ ਆਈਂ
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ

ਜੇ ਆਈ ਤਾਂ ROYAL STAG ਦੀ ਬੋਤਲ
ਤੇ Disposal ਗਲਾਸ ਨਾਲ ਲੈ ਕੇ ਆਈਂ

Category: Punjabi Status

Leave a comment