Punjabi Status Pictures, Punjabi Status Images, Punjabi Status Graphics
21 April Earth Day
Earth Day 2020 is Wednesday, April 22! This year, we commend the 50th commemoration of this day. Consider how to serve the planet this week—tidying up some litter on your walk or around your home, planting a tree, or basically getting a charge out of friendship with nature! Walkthrough the forested areas looking for developing wildflowers and green greenery. Head outside (securely), regardless of the climate!
Mainu Nhi pta fark (punjabi sad status)
ਮੈਨੂੰ ਨਹੀਂ ਪਤਾ ਫਰਕ, ਮੁੱਹਬਤ ਅਤੇ ਜ਼ਰੂਰਤ ਵਿੱਚ,
ਪਰ ਤੇਰੇ ਬਿਨ੍ਹਾਂ ਅਧੂਰੀ ਹੈ ਮੇਰੀ ਜ਼ਿੰਦਗੀ!!!
Marna meri haqikat aa Main kafan Khud de bun lye ne
ਮਰਨਾ ਮੇਰੀ ਹਕੀਕਤ ਏ , ਮੈਂ ਕਫਨ ਖੁਦ ਦੇ ਬੁਣ ਲਏ ਨੇ
ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ
ਅਾਪਣਿਆ ਨੰੂ ਕਦੀ ਝੂਠ ਨਾ ਬੋਲੋ
ਅਾਪਣਿਆ ਨੰੂ ਕਦੀ ਝੂਠ ਨਾ ਬੋਲੋ ਪਤਾ ਨੀ ਉਸ ਨੰੂ ਤੁਹਾਡੇ ਤੇ ਕਿੰਨ੍ਹਾਂ ਵਿਸ਼ਵਾਸ ਹੋਵੇਗਾ!
Tags: Mandish Rai
Jaan bcha k rkhi aw ik jaan de lyi
ਜਾਨ ਬਚਾ ਕੇ ਰੱਖੀ ਏ ੲਿੱਕ ਜਾਨ ਦੇ ਲਈ ,
ਪਤਾ ਨਹੀ ਕਿਥੋਂ ਐਨਾ ਪਿਆਰ ਆਇਆ ਇੱਕ ਅਨਜਾਨ ਦੇ ਲਈ
Jdo Bache paida hunda Hai
ਜਦੋਂ ਬੱਚਾ ਪੈਦਾ ਹੁੰਦਾ ਹੈ
ਤਾਂ ਸਾਰੇ ਇਹੋ ਕਹਿੰਦੇ ਹਨ
.
● ਬੱਚੇ ਦਾ ਡੈਡੀ – ਇਹਦਾ ਨੱਕ ਤਾਂ ਮੇਰੇ ਤੇ ਗਿਆ ਆ
.
. ● ਮਾਮਾ – ਇਹਦੀਆਂ ਅੱਖਾਂ ਤਾਂ ਮੇਰੇ ਤੇ ਗਈਆਂ ਆ
.
.
● ਭੂਆ – ਇਹਦੇ ਲਿਪਸ ਮੇਰੇ ਤੇ ਗਏ ਆ
.
. ● ਨਾਨੀ -ਮੱਥਾ ਤਾਂ ਮੇਰੇ ਤੇ ਗਿਆ ਭਾਈ.
.
.
.
ਤੇ ਜਦੋਂ ਓਹੀ ਬੱਚਾ ਵੱਡਾ ਹੋਕੇ ਕੁੜੀਆਂ
ਛੇੜਦਾ ਆ ਤਾਂ ਸਾਰੇ ਕਹਿੰਦੇ ਨੇ .
.
.
● ਪਤਾ ਨੀ ਕੰਜਰ ਦਾ ਕਿਹਦੇ ਤੇ ਗਿਆ ਆ..
Kam kri de ne yarran Kolo puch k
ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ…..
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ…..
ਹਰੇਕ ਭਾਗ ਅਾਪਣੇ ਹੀ ਖਾਂਦਾ ਏ
ਆਪਣੀ ਤਾਂ ਤਕਦੀਰ ਹੀ ਰੱਬ ਨੇ ਕੁਝ ਏਦਾਂ ਦੀ ਲਿਖੀ ਆ
ਆਪਣੀ ਤਾਂ ਤਕਦੀਰ ਹੀ ਰੱਬ ਨੇ ਕੁਝ ਏਦਾਂ ਦੀ ਲਿਖੀ ਆ
ਕਿ ਕਿਸੇ ਨੇ ਵਕਤ ਗੁਜਾਰਣ ਲਈ ਸਾਡੇ ਨਾਲ ਪਿਆਰ ਕਰ ਲਿਆ
ਤੇ ਕਿਸੇ ਨੇ ਪਿਆਰ ਕਰਕੇ ਵਕਤ ਗੁਜਾਰ ਲਿਆ
Koi Aisa Hamsafar Mil Jawe Mainu
ਕੋਈ ਐਸਾ ਹਮਸਫਰ ਮਿਲ ਜਾਵੇ ਮੈਨੂੰ,ਜੋ ਗਲ ਲਗਾਕੇ ਕਹੇ,
ਨਾ ਰੋਇਆ ਕਰ,
ਮੈਨੂੰ ਤਕਲੀਫ ਹੁੰਦੀ ਹੈ,…
Bhukhe Nu Roti Te Smart Phone Wale Nu Charger
ਭੁੱਖੇ ਨੂੰ Rotiਤੇ Smart phone ਵਾਲੇ ਨੂੰ CharGer ਦੇਣਾ ਪੁੰਨ ਦਾ ਕੰਮ
ਹੈ !
ਸ਼ਾਸ਼ਤਰਾਂ ਵਿੱਚ ਲਿਖਣਾ ਰਹਿ ਗਿਆ ਸੀ..
Pta Ta Jeunde Ji Lgda
ਪਤਾ ਤਾਂ ਜਿਉਂਦੇ ਜੀਅਲਗਦਾ ਏ ਕਿ ਕੌਣ ਕਿਸ ਦੀ ਲੈਦਾ ਸਾਰ ਸੀ !
ਸ਼ਮਸ਼ਾਨ ਘਾਟ ਚ ਤਾ ਦੁਸ਼ਮਣ
ਵੀ ਕਹਿ ਦਿਂਦੇ ਆ
ਸਾਡਾ ਯਾਰ ਸੀ !