872+ Punjabi Status Images and Pictures

ਤੈਨੂੰ ਸੋਹਣੀ ਹੋਣ ਦਾ ਭੁਲੇਖਾ ਪੈ ਗਿਆ
ਰਨ ਤੇਰੇ ਨਾਲੋ ਟੋਪ ਦੀ ਟਕਾਈ ਹੋਈ ਆ
ਤੂੰ ਤਾਂ ਉਹਦੇ ਮੂਹਰੇ Biba ਕੱਖ ਵੀ ਨਹੀਂ
Yaari ਮਿੱਤਰਾਂ ਨੇ ਜੀਹਦੇ ਨਾਲ ਲਾਈ ਹੋਈ ਆ

ਬਾਬਾ : ਮਾਈ ਰੋਟੀ ਦੇ ਦੇ ਸਾਧੂ ਕੋ
ਲੇਡੀ : ਕੋਈ ਭਜਨ ਭੀ ਸੁਨਾ ਦੋ ਬਾਬਾ ਜੀ
.
.
.
ਬਾਬਾ : ਤੇਰੀ ਤੋਰ ਨੇ ਪੱਟੇ ਮੁਟਿਆਰੇ,
#Jattan ਦੇ ਪੁੱਤ ਸਾਧ ਹੋ ਗਏ.

ਤੇਰੇ ਨਾਲ ਵਾਲੀ ਵੀ #Att ਸੀ,
ਨੀ ਫ਼ਿਰ ਨਿਗਾ ਓਸ ਤੇ ਪੈ ਗਈ___
ਤੂੰ #Feeling ਲੈਂਦੀ ਰਹਿ ਗਈ,
ਨੀ ਤੇਰੀ ਸਹੇਲੀ Number ਲੈ ਗਈ___

#Kamli ਮੈਨੂੰ ਕਹਿੰਦੀ :-
ਮੈ ਤੁਹਾਨੂੰ #ਦਿਲ ਵਿਚ ਨਹੀਂ ਰੱਖ ਸਕਦੀ !!!
:
:
:
:
ਮੈਂ ਕਿਹਾ :- #ਦਿਮਾਗ ‘ਚ ਹੀ ਰੱਖ ਲਵੋ
ਉਦਾਂ ਵੀ ਤਾਂ ਖਾਲੀ ਆ

ਹੁਣ #Status ਪਾਵਾਂ ਅੱਤ ਨੀਂ ,
ਨਾਲੇ ਫੋਟੋ ਲਾਓਣੀ ਚੱਕਵੀਂ,
ਆਜਾ ਦੇਖ ਆ ਕੇ
ਪਰੋਫਾਈਲ ਦੀ ਭੂਤਣੀ ਭੁਲਾਈ ਪਈ ਐ,
ਨੀ ਤੇਰੇ ਯਾਰ Ne , ਨੀ ਤੇਰੇ ਯਾਰ Ne,
ਸਾਰੀ #Facebook ਹਲਾਈ ਪਈ ਐ

ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ,
ਕੋਈ ਗਭੱਰੂ ਜਾਨ ਗਵਾ ਕੇ ਬਹਿ ਜੂ ਗਾ,
ਤੂੰ ਕਾਰ ਮਰੂਤੀ ਵਰਗੀ ਨੀ,
ਕੋਈ ਸੈਲਫ ਮਾਰ ਕੇ ਲੈ ਜੂ ਗਾ

ਨੀ ਤੇਰੀ ਜੁਬਾਨ ਚੱਲਦੀ ਕੈਂਚੀ ਵਾਂਗੂੰ
ਤੇ ਸਾਡਾ ਦਿਮਾਗ ਚੱਲਦਾ ਏ
ਨੀ ਤੇਰੇ ਜਿਹੀਆਂ ਅਸੀਂ ਕਈ ਛੱਡੀਆਂ
ਤੂੰ ਸਮਝੇ ਅਜੇ ਜੁਆਕ ਕੱਲ ਦਾ ਏ

ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ,
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ,
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇ ਨਾ ਜਾਨੇ ਕੀ ਸੀ ਮਜਬੂਰੀ,
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ

Scroll to Top