ਉਡੀਕ ਅੱਖਾਂ ਨੂੰ ਅਜੇ ਵੀ ਤੇਰੀ Leave a Comment / By admin / March 1, 2015 ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ ਪਿਆਰ ਤਾਂ ਨਹੀਂ ਘਟਿਆ ਬਸ ਵੱਧ ਗਈ ਨਫਰਤ ਬਥੇਰੀ ਦਿਲ ਤਾਂ ਤੇਰੇ ਨਾਲ ਗੁੱਸੇ ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ