ਪਿਆਰ ਦੇ ਰਿਸ਼ਤੇ ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ Leave a Comment / By admin / March 1, 2015 ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ, ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ ਚੁੱਕ ਲੈਂਦੇ ਨੇ ਜੋ ਕੰਢਿਆਂ ਨੂੰ ਹੱਥਾ ਤੇ, ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ