Ik Choti Bachi Apne Bapu Naal Jaa Rahi Si

ਇੱਕ ਛੋਟੀ ਬੱਚੀ ਆਪਣੇ ਬਾਪੂ ਨਾਲ ਜਾ ਰਹੀ ਸੀ”
ਇੱਕ ਪੁੱਲ ਚ ਪਾਣੀ ਬਹੁੱਤ ਤੇਜ਼ੀ ਨਾਲ ਬਹਿ ਰਿਹਾ ਸੀ”
ਬਾਪੂ ਕਹਿੰਦਾ :- ਬੇਟੇ ਡਰੀ ਨਾ, ਤੂੰ ਮੇਰਾ ਹੱਥ ਫੜ ਲੈ”
ਬੱਚੀ ਜਵਾਬ ਦਿੰਦੀ :- ਨਹੀ ਬਾਪੂ ਜੀ ਤੁਸੀ ਮੇਰਾ ਹੱਥ ਫੜਲਵੋ”
ਬਾਪੂ ਮੁਸਕਰਾਉਂਦੇ ਹੋਏ ਕਹਿੰਦਾ “ਦੋਵਾਂ ਚ ਕੀ ਫਰਕ ਏ ਬੇਟਾ??”
ਬੱਚੀ ਕਹਿੰਦੀ :- ਜੇ ਮੈਂ ਥੋਡਾ ਹੱਥ ਫੜ ਲਵਾ ਅਤੇ ਅਚਾਨਕ ਕੁਝ ਹੋਜੇ ਤਾਂ ਸ਼ਾਈਦ ਮੈਂ ਥੋਡਾ ਹੱਥ ਛੱਡ ਦਵਾਂ”
ਪਰ ਜਦੌ ਤੁਸੀ ਮੇਰਾ ਹੱਥ ਫਵੋਂਗੇ ਤਾਂ ਮੈਨੂੰ ਪਤਾ ਏ ਭਾਵੇਂ ਕੁੱਝ ਵੀ ਹੌਜੇ ਤੁਸੀ ਮੇਰਾ ਹੱਥ ਨਹੀ ਛੱਡੋਂਗੇ!!

ਸੱਚਾ ਪਿਆਰ…!

ਹਮੇਸ਼ਾ ਯਾਦ ਰੱਖੋ ਥੋਡੇ ਪਹਿਲਾ ਪਿਆਰ ਥੋਡੇ ਮਾਪੇ ਈ ਨੇ

Category: Punjabi Status

Leave a comment