872+ Punjabi Status Images and Pictures

Kade Hanera – Kade shaam Hovegi
Meri Har Khushi Tere Naam Hovegi
Kujh Mang ke Tan Dekh Mere Kolon
Bullan Utte Khushi
Te Hathan Wich Meri Jaan Hovegi

ਰੱਬ ਦੀ ਸੋਂਹ, ਤੈਨੂੰ ੳਦੋਂ

ਬੜਾ ਯਾਦ ਕਰਦਾ,

ਜਦੋਂ ਤੇਰੇ ਨਾਮ ਵਾਲਾ Password
ਆਪਣੀ ID ‘ਚ ਭਰਦਾ

Mere DIL nu puch ke vekh
Tere Naal Pyar Kinna E

Meriyaan Akhaan To Puchh ke Vekh
Ehna Nu Tera Intzaar Kinna E

ਤੇਰੀ ਯਾਦ ਤਾਂ ਬੁਹਤ ਆਉਂਦੀ ਹੈ ਬੱਸ Control ਕਰ ਲਈਦਾ
ਤੇਰੀ Shoni Ji ਫੋਟੋ ਨੂੰ ਦਿਲ ਵਿਚ Add ਕਰ ਲਈਦਾ
ਬੱਸ ਇੱਕ ਰਾਤੀਂ ਸੋਂਦੇ ਚੇਤਾ Tera ਆਉਂਦਾ
ਹੁਣ ਤਾਂ ਯਾਰ ਤੇਰਾ Direct ਤੇਰੇ ਨਾਮ ਦੇ Status ਪਾਉਂਦਾ

ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ,
ਤੇਰੇ ਦਿਲ ਵਿੱਚ ਹਾਂ ਪਰ ਤੇਰੇ ਪਾਸ ਨਹੀਂ,
ਝੂਠ ਕਹਾਂ ਤਾਂ ਸਭ ਕੁਝ ਏ ਮੇਰੇ ਕੋਲ,
ਪਰ ਸੱਚ ਤਾਂ ਇਹ ਹੈ ਕਿ ਤੇਰੇ ਬਿਨਾਂ ਕੁਝ ਖਾਸ ਨਹੀਂ

ਤੈਨੂੰ ਪਾ ਕੇ ਅਸੀਂ ਖੋਨਾ ਨਹੀਂ ਚਾਹੁੰਦੇ
ਤੇਰੀ ਜੁਦਾਈ ਵਿਚ ਅਸੀਂ ਰੋਣਾ ਨਹੀਂ ਚਾਹੁੰਦੇ
ਤੂੰ ਸਾਡਾ ਹੀ ਰਹੀਂ ਯਾਰਾ
ਅਸੀਂ ਵੀ ਕਿਸੇ ਹੋਰ ਦੇ ਹੋਣਾ ਨਹੀਂ ਚਾਹੁੰਦੇ

Hath laa k dekh meri dhadkan nu
Mere Dil wich tun hi tun hovein
Manga agle janam wich rabb kolon tainu
Main tera jism te tun meri rooh hovein

Dil karda e usde kol aake ruk jaavan,
Usdi baahan de vich ja ke mukk jaavan,
Hanjhu ban ke niklaan usdian akhaan da,
Par gallaan te usdi aa ke sukk jaavan

ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ
ਨੀ ਦਿਲ ਮੇਰਾ ਮੋਈ ਜਾਂਦਾ ਏ

ਏਨਾ ਹੱਸ ਨਾ ਚੰਦਰੀਏ ਤੂੰ
ਨੀ Love ਮੈਨੂੰ ਹੋਈ ਜਾਂਦਾ ਏ

Main lafzaa nal kujh vi izhaar nai kardi
Isda matlab eh nahi ki main tenu pyar nai kardi
Chahundi haan tenu ajj v
Par teri soch vich apna vakt barbaad nahi kardi
Par kujh tan gal hai teri fitrat vich
Varna tenu chahun di galti main var var na kardi

ਨਾ ਦੌਲਤ ਸੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ
ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਬਸ ਮੰਗਦੇ ਜ਼ਿੰਦਗੀ ਜਿਉਣਾਂ ਹਾਂ ਤੇਰਾ ਹੱਥ ਫੜਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ , ਤੇਰੇ ਪਿਆਰ ਦੇ ਕਰਕੇ ਨੀ

ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ,
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,
ਲੋਕੀਂ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,,

ਪੈਸੇ ਵਾਲੇ ਦੀ ਲੋਕੀਂ ਕਰਨ ਪੂਜਾ,
ਹਾਮੀ ਗਰੀਬ ਦੀ ਭਰਦਾ ਕੋਈ ਕੋਈ,
ਅਸੀਂ ਸਭ ਨੂੰ ਯਾਦ ਰੱਖਦੇ ਹਾਂ,
ਸਾਨੂੰ ਯਾਦ ਰੱਖਦਾ ਕੋਈ ਕੋਈ.

ਮੰਨਿਆ ਕਿ ਅੱਜ ਅਸੀਂ ਹਾਂ ਇਕੱਲੇ ਹੋ ਚੱਲੇ,
ਪਰ ਸਾਥ ਤੇਰਾ ਵੀ ਨਿਭਾਉਣ ਵਾਲਾ ਕੋਈ ਨਾ,
ਮੂੰਹ ਫੇਰ ਲਿਆ ਹਾਲਾਤ ਵੇਖ ਸਭ ਨੇ ਸਾਥੋਂ ,
ਪਰ ਤੈੰਨੂ ਵੀ ਗਲ ਲਾਉਣ ਵਾਲਾ ਕੋਈ ਨਾ,
ਸਾਰੀ ਜ਼ਿੰਦਗੀ ਕਮੀ ਮਹਿਸੂਸ ਹੋਉਗੀ ਤੇਰੀ,
ਪਰ ਤੈੰਨੂ ਵੀ ਸਾਡੇ ਜਿੰਨਾ ਚਾਹੁੰਣ ਵਾਲਾ ਕੋਈ ਨਾ,
ਮੰਨਿਆ ਕਿ ਦੁੱਖਾਂ ਨੇ ਸਾਨੂੰ ਆਣ ਘੇਰ ਲਿਆ,
ਪਰ ਦੁੱਖ ਤੇਰੇ ਵੀ ਵੰਡਾਉਣ ਵਾਲਾ ਕੋਈ ਨਾ,
ਹੁਣ ਹੋ ਗਏ ਸਾਰੇ ਹੱਸਣ ਵਾਲੇ ਯਾਰਾ ਸਾਡੇ ਤੇ,
ਪਰ ਹੁਣ ਤੈੰਨੂ ਵੀ ਵਿਰਾਉਣ ਵਾਲਾ ਕੋਈ ਨਾ,
ਤੈੰਨੂ ਛੱਡ ਸਾਨੂੰ ਕੰਡਿਆ ਤੇ ਤੁਰਨਾ ਪੈ ਗਿਆ,
ਪਰ ਤੇਰੇ ਅੱਗੇ ਵੀ ਫੁੱਲ ਵਿਛਾਉਣ ਵਾਲਾ ਕੋਈ ਨਾ

ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ
ਪਰ ਜਦ ਸਾਹਮਣੇ ਆਇਆ ਚੇਹਰਾ ਉਹਨਾਂ ਦਾ
ਸੋਚਿਆ ਚੱਲ ਅੱਜ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ

ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ
ਬੱਸ ਇੱਕ ਵਾਰ ਓਹ ਕਹਿ ਦੇ ਸੋਚ ਕੇ ਦੱਸਾਂਗਾ
ਫਿਰ ਚਾਹੇ ਇਹਨਾ ਅੱਖੀਆਂ ਨੂੰ ਸੱਤ ਜਨਮਾਂ ਦਾ ਇੰਤਜ਼ਾਰ ਮਿਲੇ

ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ
ਰੋਕਾਂ ਸੀਨੇ ‘ਚੋ ਕਿਵੇਂ ਉੱਠਦੀਆ ਲਹਿਰਾਂ ਨੂੰ
ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ
ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ

ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ

ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ

ਜਿਹਨੂੰ ਤੱਕਦਿਆਂ ਮੇਰੀਆਂ ਨਜਰਾਂ ਨਾਂ ਥੱਕਣ

ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ

Tere te mardi aan
Tera paani bhardi aan
Tere naal larhdi aan
Fer tere layi hardi aan
Tu haak maare mainu
Main ji ji kardi aan
Samaj na aave mainu
Inna pyar main tainu
Kidda kardi aan

ਵੇ ਅੱਜ ਤੋਂ ਮੈਂ ਹੀਰ ਤੇਰੀ ਤੂੰ ਹੀ ਏਂ ਤਕ਼ਦੀਰ ਮੇਰੀ
ਤੂੰ ਹੀ ਮੇਰਾ ਸ਼ੀਸ਼ਾ ਚੰਨਾ ਵੇ ਤੂੰ ਹੀ ਤਸਵੀਰ ਮੇਰੀ

ਰਾਜੇ ਦੀ ਰਾਣੀ ਨਾਲ ਹੋ ਗਈ ਸਗਾਈ ਏ
ਤੇਰੀ ਮੇਰੀ ਜੋੜੀ ਚੰਨਾ ਰੱਬ ਨੇ ਬਣਾਈ ਏ

ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ
ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ

ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,
ਤੇਰੇ ਜਹੀ ਸੂਰਤ ਨਾ ਦੁਨੀਆ ‘ਚ ਲੱਭਦੀ,
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,
ਕਿੰਨਾ ਸੋਹਣਾ ਮੁੱਖਣਾ ਹੈ ਸੱਚੀ ਮੇਰੀ ਜਾਨ ਦਾ

ਜਿਹੜੇ ਕਰਦੇ ਮੁਹੱਬਤਾਂ ਨੇ ਸੋਹਣਿਆਂ
ਉਹ ਨਾਂ ਤੱਕ ਦੇ ਲਾਭ ਹਾਨੀਆਂ
ਜਿਵੇਂ ਰਾਜ਼ੀ ਏਂ ਤੂੰ ਅਸਾਂ ਤੈਨੂੰ ਰੱਖਣਾ
ਸਾਨੂੰ ਤੇਰੀਆਂ ਕਬੂਲ ਮਨਮਾਨੀਆਂ

ਦੁਨੀਆਂ ਚ ਕੋਈ ਤਾਂ ਹੋਵੇਗਾ ,
ਜੋ ਸਾਡੀ ਵੀ ਸੁੱਖ ਮੰਗਦਾ ਹੋਵੇਗਾ
ਤਾਂ ਹੀ ਤਾਂ ਸਾਡੇ ਸਾਹ ਹਾਲੇ ਵੀ ਚੱਲਦੇ ਨੇ

Rabb kare rabb da vi 1 yaar hove
Jis nal rabb nu jaano vadh pyar hove
Te usda sanu bnayea pahredar hove
Te asi khir-2 hassiye
Jadon rabb nal v yaar maar hove

Scroll to Top