ਬਾਰੀ ਬਰਸੀ ਖਟਣ ਗਿਆ ਸੀ
ਖੱਟ -ਖੱਟ ਕੇ ਲਿਆਦੀ ਫੁਲਕਾਰੀ
.
.
.
ਛੜਿਆਂ ਦੀ Posts ਉੱਤੇ
COMMENT ਕਰੇ ਨਾ ਕੋਈ ਝਾਂਜਰਾਂ ਵਾਲੀ
Kehnde Nakhro ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
Fer ki
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ
ਕੁੜੀ – “ਕਾਸ਼ ਕੀਤੇ ਓਹ ਬੀਤੇ ਵੇਲੇ ਮੁੜ੍ਹ ਆਵਨ
ਜੋ ਤੇਰੇ ਨਾਲ ਗੁਜਾਰੇ ਮੇਂ”
.
.
.
.
.
.
.
.
ਮੁੰਡਾ — “ਕਾਸ਼ ਕੀਤੇ ਸਾਡੇ ਪੈਸੇ ਮੁੜ੍ਹ ਆਵਨ
ਜੋ ਤੇਰੇ ਉੱਤੇ ਉਜਾੜੇ ਮੈਂ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਭੰਗ
.
.
.
.
.
ਨੀ ਸੋਹਣੀਏ ਤੇਰੇ ਮੇਰੇ ਵਿਆਹ ‘ਚ ਪੈਸੇ ਲੁੱਟਣਗੇ
ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ
ਜੇ ਅਸੀਂ English ਵਿੱਚ ਗੱਲ ਕਰੀਏ ਤਾਂ ਲੋਕੀ ਅੰਗਰੇਜ ਕਹਿੰਦੇ
ਜੇ ਤੁਸੀਂ ਬੋਲੋ ਤਾਂ ਪੜ੍ਹਾਈ ਵਿੱਚ ਬੜੀ ਤੇਜ਼ ਕਹਿੰਦੇ
ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ Cheater
ਸਾਡਾ ਕੁੱਤਾ – ਕੁੱਤਾ ਤੇ ਥੋਡਾ ਕੁੱਤਾ Peter
ਜੇ ਅਸੀਂ ਵਾਲਾਂ ਨੂੰ Gel ਲਾਈਏ ਤਾਂ ਲੋਕੀਂ ਫੁਕਰਾ ਲਿਖਦੇ
ਪਰ ਥੋਡੇ ਵਾਲ ਰੰਗਾਏ ਨਾਂ ਲੋਕਾਂ ਨੂੰ ਦਿਖਦੇ
ਜੇ ਅਸੀਂ ਐਨਕ ਲਾਈਏ ਤਾਂ Actor ਜੇ ਤੁਸੀਂ ਲਾਓ ਤਾਂ Katrina
ਸਾਡਾ ਕਬੂਤਰ – ਕਬੂਤਰ ਤੇ ਥੋਡਾ ਕਬੂਤਰ Cheena
ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਹਾਂ ਪਿੱਛੇ ਆਉਂਦੇ
ਇਕ ਤੁਹਾਡੇ ਕਰਕੇ Facebook ਤੇ Account ਬਣਾਉਂਦੇ..
ਜੇ ਅਸੀਂ ਕਰੀਏ ਤਾਂ ਵਿਹਲੇ ਜੇ ਤੁਸੀਂ ਕਰੋ ਤਾਂ Chat
ਸਾਡੀ ਬਿੱਲੀ – ਬਿੱਲੀ ਤੇ ਥੋਡੀ ਬਿੱਲੀ Cat
ਥੋਡੀ ਇੱਕ Smileਤੇ ਹੋ ਜਾਂਦਾ Patiala ਪਾਗਲ
ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ
ਸਾਡੀਆਂ ਗੱਲਾਂ Fukria ਗੱਲਾ ਤੇ ਥੋਡੀਆਂ ਗੱਲਾਂ Joke
ਸਾਡਾ ਕੁੱਕੜ – ਕੁੱਕੜ ਤੇ ਥੋਡਾ ਕੁੱਕੜ ਕੋਕ
ਸਾਡਾ ਕੁੱਤਾ – ਕੁੱਤਾ ਤੇ ਥੋਡਾ ਕੁੱਤਾ Tommy
ਜਦੋਂ ਮੇਰੇ ਪੈਰਾਂ ਦਾ
ਚੱਪਲਾਂ ਨਾਲ ਵਾਹ ਸੀ
ਉਦੋਂ ਮੈਨੂੰ ਲਾਈਟਾਂ ਵਾਲੇ
ਬੂਟਾਂ ਦਾ ਚਾਅ ਸੀ
ਰੇਹੜੀ Utton ਕੱਪੜੇ Le Ke
ਕਹਿੰਦੀ Branded ਆ
.
.
.
ਤੇਰੇ ਨਾਲੋ ਵੱਧ ਤਾਂ ਬੀਬਾ
ਸਾਡੀ ਗੋਹੇ ਵਾਲੀ ਦਾ Standard ਆ
ਹੁਣ Nai ਲਾਉਣੀ Gedi ਤੇਰੇ Piche
ਬੜੀ Jutti ਘਸਾ Lyi
ਤੂੰ Rakh ਆਪਣੀ Aakad ਸਾਂਭ Ke
ਅਸੀਂ Tere ਤੋਂ Sohni ਫਸਾ Lyi
ਭਾਰਤੀ ਡਾਕ ਨੇ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਦੇ
ਨਾਂ ਦਾ ਡਾਕ ਟਿਕਟ ਜਾਰੀ ਕਰ ਦਿੱਤਾ ਹੈ
.
.
.
.
.
.
ਪਰ ਜਨਤਾ ਨੂੰ ਇਹ ਸਮਝ ਨਹੀਂ ਲੱਗ ਰਹੀ ਕੇ ਥੁੱਕ ਕਿਹੜੇ ਪਾਸੇ ਲਗਾਉਣਾ
ਧੁੰਦ ਦੀ ਨੀਤ ਜਾਪਦੀ ਖੋਟੀ
ਮਿੱਤਰਾਂ ਪਾਲੀ ਕੱਢ ਕੇ ਕੋਟੀ
ਸਿਰ ਨਾ ਦੁਖੇ ਚੰਦਰੀਏ ਤੇਰਾ
ਪਾ ਲੈ ਤੂੰ ਵੀ ਲੱਭ ਕੇ ਟੋਪੀ
Kudi-ਮੇਰੇ ਯਾਰ ਨੇ ਗਲੀ ਦੇ ਵਿੱਚੋ ਲੰਘਣਾ
ਨੀ ਕੁੜੀਓ ਰਾਹ ਛੱਡ ਦਿਓ
Munda ਸਾਲੀਏ
ਤੇਰਾ ਯਾਰ ਨਾ ਹੋ ਗਿਆ
“ਤੂੜੀ ਆਲਾ ਟਰਾਲਾ” ਹੋ ਗਿਆ
ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲਜ਼ ਜਾ,
ਕੁੜੀ ਕਹਿੰਦੀ ਮੈ ਛੱਡ ਦੇਣਾ,
ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ,
ਕੁੜੀ ਕਹਿੰਦੀ ਚੱਲ ਭੱਜ ਜਾਈਏ,
ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ,
ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ,
ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ ਆ
ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ.
ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ
ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ,
ਆਸ਼ਿਕਾਂ ਨੂੰ ਬੁੱਲਟ ਦਾ ਤੇਲ ਮਾਰਦਾ
ਐਵੇਂ ਆਕੜ ਨਾ ਰੱਖ ਕੁੜੀਏ,
ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ!
ਤੈਨੂੰ Propose ਕਰਦੇ ਨੂੰ ਮੇਰੇ ਬੁੱਲ ਸੁੱਕ ਗਏ,
ਹੋਰ ਕਿਹੜਾ Punjab ‘ਚ ਪੁਰਜੇ ਮੁੱਕ ਗਏ
Kudi bhawe M.L.A. Di Fsaa Lavo
.
.
.
Ohne V Maa Di dhee Ne Miss Call ee Marni aa
Facebook ਤੇ ਨਵਾਂ Account ਬਣਾ ਕੇ ਵੇਖ ਲਿਆ
ਕੋਈ Comment ਨੀ ਕਰਦੀ Status ਪਾ ਕੇ ਵੇਖ ਲਿਆ
ਕੀ ਤੂੰ ਸਾਡੇ ਬਾਰੇ ਸੋਚੇ ਤੂੰ ਗੱਲ ਦਿਲ ਦੀ ਦਸਦੀ ਨੀਂ
ਮਿਤਰਾਂ ਨੂੰ ਮਾੜੀ ਜਚਦੀ ਨੀਂ ਤੇ ਸੋਹਣੀ ਫਸਦੀ ਨੀਂ
ਯਾਰਾਂ ਦੀ Facebook Id ਚ
Kudian ਘੱਟ ਹੋਣ ਦੇ 2 ਕਾਰਨ ਨੇ :
1.) ਜੀਹਨੂ ਅਸੀਂ Request ਭੇਜਦੇ ਆ,
ਓਹ ਸਾਲੀ Accept ਨੀਂ ਕਰਦੀ
2.) ਜਿਹੜੀ ਸਾਨੂੰ Request ਆਜੇ,
ਓਹ ਅਸੀਂ Fake ਸਮਝ ਕੇ Cancel ਕਰ ਦਿੰਨੇ ਆਂ
ਲੋਕੀ ਪਤਾ ਨੀਂ ਕਿੱਦਾਂ ਕੁੜੀ ਸੈਟ ਕਰ ਲੈਂਦੇ ਆ,
.
.
.
. .
.
.
ਸਾਥੋਂ ਤਾਂ ਸਾਲੀ ਡਿਸ਼ T .V ਦੀ Range
ਵੀ ਨਹੀਂ ਸੈਟ ਹੁੰਦੀ
BSNL ਦਾ ਨੈਟਵਰਕ,
Airtel ਦਾ Balance ਤੇ
Facebook ਤੇ ਮਿਲੀ ਕੁੜੀ
…………..
ਦਾ ਪਤਾ ਨੀ ਕਦੋਂ ਤੇ ਕਿਥੇ ਉੱਡ ਜਾਵੇ.
Ptaa ਨੀ Kaun Fake Id
Bna Ke ਕਰਦੀ Ae ਤੰਗ
Kehndi ਮੈਂ Tuhanu ਕਰਦੀ Aw
ਬਹੁਤ Zyada ਪਸੰਦ
AMLI ਦਾ ਪਿਆਰ AMLI ਏਦਾਂ ਬਿਆਨ ਕਰਦਾ
ਜਰਦਾ ਮੇਰਾ ਡਿਗ ਗਿਆ ਨੀਚੇ
ਪਾਗਲ ਆਂ ਮੈਂ ਤੇਰੇ ਪਿੱਛੇ
ਭੁੱਕੀ ਬਾਰੇ ਕੁਛ ਕਹਿ ਨਹੀਂ ਸਕਦਾ
ਤੇਰੇ ਬਿਨਾਂ ਮੈਂ ਰਹਿ ਨਹੀਂ ਸਕਦਾ
CaPsuLe ਖਾਣੇ ਛੱਡ ਨਹੀਂ ਸਕਦਾ
ਤੈਨੂੰ Dil ਚੋਂ ਕੱਢ ਨਹੀਂ ਸਕਦਾ
ISHQ ਤੇਰੇ ਦੀ ਸ਼ੀਸ਼ੀ ਲਾਊ
ਤੇਰੇ ਨਾਲ ਹੀ #ਵਿਆਹ ਕਰਾਉ
ਬਾਪੂ ਤੇਰੇ ਨੂੰ ਟੀਕਾ ਲਾ ਕੇ
ਲੈ ਜੁ ਤੈਨੂੰ ਮੈਂ ਭਜਾਕੇ
Attitude ‘ਚ ਕਹਿੰਦੀ
ਜਾ ਵੇ ਵੱਡਾ ਬੁੱਲਟ ਵਾਲਾ ਆਇਆ
ਮੈਂ ਤਾਂ R15 ਵਾਲੇ ਤੇ ਮਰਦੀ ਆਂ
.
ਮੈਂ ਕਿਹਾ ਸਾਲੀਏ ਫੇਰ ਮੋੜ ਤੋਂ ਹੀ
ਸੁਣ ਕੇ ਪਟਾਕਾ ਬੁੱਲਟ ਦਾ,
ਕੋਠੇ ਤੇ ਅੰਬ ਲੈਣ ਲਈ ਚੜਦੀ ਆਂ
ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ,” ਬਾਪੂ Ji
ਜੇ Billo ਘਰ ਦੇ ਨਾ ਮੰਨੇ ਤਾਂ
ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ
ਬਾਪੂ ਕਹਿੰਦਾ – ਪਾਗਲਾ
ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ
ਚੱਲਿਆ ਕੁੜੀ ਕੱਡਣ
ਸਾਰਾ ਸਾਲ ਨਿੱਘ ਸਾਡੀਆਂ ਤੂੰ
ਬੁੱਕਲਾਂ ਦਾ ਸੇਕ ਕੇ
.
.
.
.
.
.
ਅੱਜ ਬਦਲ ਗਈ ਹਾਏ ਸੋਹਣੀਏ ,
ਨੀਂ ਉਹਨਾਂ ਹੱਥ
ਖ਼ੋਏ ਵਾਲੀ ਕੁਲਫ਼ੀ ਤੂੰ ਵੇਖ ਕੇ