ਤੂੰ ਕੀ ਜਾਣੇ ਆਸ਼ਕਾਂ ਦੀ
ਕੀ-ਕੀ ਹੁੰਦੀ ਮਜਬੂਰੀ ਆ
.
.
.
ਕੁੜੀ ਤਾ ਆਪੇ ਮੰਨ ਜਾਉਗੀ
ਬੇਬੇ ਮਨਾਉਣੀ ਜਰੂਰੀ ਆ
ਇਕ ਹੀਰ ਸਲੇਟੀ ਸੀ
ਜੀਹਣੇ ਸੂਟ ਵਿਚ ਜਾਨ ਗਵਾਤੀ
.
.
ਇਕ ਅੱਜ ਕਲ ਕੁੜੀਆਂ
ਜੀਹਣਾ ਨੇ ਜੀਨ ਵੀ ਕੈਪਰੀ ਬਣਾਤੀ
ਚਾਰ ਹੀ ਤਰੀਕਿਆਂ ਨਾਲ ਫਸਦੀ ਆ ਕੁੜੀ ਸਦਾ
.
.
.
.
ਬਰਗਰ ਨਾਲ,
ਪੀਜੇ ਨਾਲ,
ਕੋਫੀ ਜ਼ਾਂ ਫੇਰ ਠੰਡੇ ਨਾਲ
ਮੈਂ ਨੀ ਕਦੀ ਕਿਸੇ ਕੁੜੀ ਤੇ Line ਮਾਰੀ
.
.
.
.
.
Bass ਜਦੋ V ਮਾਰੀ ਆ
ਕਾਪੀ ਤੇ E ਮਾਰੀ ਆ
Oh V Scale ਨਾਲ
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ,
ਕਹਿੰਦੀ ਨਹੀ ਫੜ ਹੋਣਾ !
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ
ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ
ਸ਼ਹਿਰ ਦੇ ਬੱਚੇ 20ਵੀਂ ਮੰਜਿਲ ਤੋ
_Wow What A View
.
ਪਿੰਡ ਦੇ ਜਵਾਕ 20ਵੀਂ ਮੰਜਿਲ ਤੋਂ
ਉਏ ਆਜੋ ਸਾਲਿਉ
ਦੇਖੀਏ ਕੀਹਦਾ ਥੁੱਕ ਪਹਿਲਾਂ ਥੱਲੇ ਡਿੱਗਦਾ
ਮੈ ਇੱਕ ਕੁੜੀ ਨੂੰ ਕਿਹਾ ਕਿ
Skype ਤੇ ਆਜਾ
ਕਹਿੰਦੀ ਮੈ ਤਾਂ
Activa ਤੇ ਆਉਂਗੀ
Lokan di tan Lottery Lagdi Aa
.
.
Sadi Ta Sali Kismat Hi Madi Aa
.
.
Jadon vi Laggi Aaw
Sali Painta Nu Press Hi Laggi Aa
ਹੋਈ ਮੈਥੋਂ ਦੂਰ ਕਿਉਂ
ਤੇਰੀ ਸਹੇਲੀ ਸਭ ਦੱਸ ਗਈ
.
.
.
.
.
ਪਤੀਸਾ ਖਾਣ ਦੀ ਮਾਰੀ ਸਾਲੀਏ
ਹਲਵਾਈ ਨਾਲ ਫਸ ਗਈ
Rabb sabh nu khush rakhe
Asin kise nu dukhi dekh hassida nahi
Maade karma nu dukhi aapa v bathere
Bass apna Dukh kise nu dassida nahi.
Pyar Tan Lok vi Karde Ne
Par Sada Lokan Varga Pyar Nahi
Jo Tu Kita Sanu Bhullna Nahi
Te Jo Asi Kita Tainu Yaad Nahi
ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ
ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ
ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਹਰ ਬੋਲ ਤੜਫਦਾ ਏ
ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ ਪਿਆ ਏ ਮੇਰੀ ਜਿੰਦਗੀ ਵਿਚ
ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ ਦਰਦ ਧੜਕਦਾ ਏ
Ishq tere ne dil dya meharma,
Aisi hai matt maari,
Aape rovan aape hassan,
Ishq di chari khumari,
Tu hi dass ja sajjna ve,
Dil nu kinjh samjhavan,
Akkhian tak tak thak gyian ne,
Sajjna terian rahvan
Teri ditti saugaat aje vi sambhaal ke rakhi aa,
kaali gaani motian di gal ch paa k rakhi aa,
Dil v sambhaal lya, te pyaar v apna,
Bass yaad teri, khilaar k rakhi aa,
Jande jande de gya c, saugaat jo hanjuan di,
Oh v naina ch saza k rakhi aa
ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,
ਬਹੁਤ ਘੱਟ ਹੱਥਾਂ ਚ’ ਇਹ ਲਕੀਰ ਹੁੰਦੀ ਆ
ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ
Ikko Meri Rabb Agge Ardaas Sohniye
Sada Rahe Tu Aabaad Sohniye
Mera Ki Ae, Main Ta Hona Hi Si Barbaad Sohniye
Pyar Jo Tenu Kita Si, Eho Meri Si Aukaat Sohniye
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ
ਕੁਝ ਕੰਨਾਂ ਵਿਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿਚ ਤੜਫਦੇ ਨੇ
ਮੁੱਠੀ ਵਿਚ ਰੱਖਦਾ ਕੁਝ ਬੀਜ ਸੁਪਨਿਆਂ ਦੇ,
ਉਗਾਓਣਾ ਚਾਹਵਾਂ ਡਰਦਾ ਹਾਂ ਕਿਤੇ ਬੰਜਰ ਨਾ ਹੋਵਾ
ਮੈਂ ਅਕਸਰ ਫਿਦਾ ਹੁੰਦਿਆਂ ਦੇਖੇਆ ਲੋਕਾਂ ਨੂੰ ਪੱਥਰਾ ਤੇ ਮੂਰਤੀਆਂ ਤੇ
ਮੈਂ ਡਰਦਾ ਕਿਤੇ ਪੱਥਰਾ ਨੂੰ ਤਰਾਸ਼ਣ ਵਾਲਾ ਖੰਜਰ ਨਾ ਹੋਵਾ
ਜੀ ਤੇ ਬਹੁਤ ਚਾਹੁੰਦਾ, ਜਜ਼ਬਾਤਾਂ ਤੋਂ ਤੰਗ ਆ ਕੇ ਕਰ ਲਵਾਂ ਖੁਦਕੁਸ਼ੀ
ਪਰ ਡਰਦਾ ਹਾਂ ਕਿਸੇ ਮਹਿਬੂਬ ਦੀ ਮੰਜਿਲ ਨਾਂ ਹੋਵਾ.
ਝੋਲੀ ਅੱਡਿਆਂ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੇਂਦੇ,
ਜਾਨ ਦਿੱਤਿਆਂ ਜੇ ਮਿਲਦਾ ਤਾਂ ਜਾਨ ਵੀ ਗੁਆ ਲੇਂਦੇ
ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ
ਨਹੀ ਤਾਂ ਨਸੀਬ ਵੀ ਰੱਬ ਕੋਲੋਂ ਲਿਖਾ ਲੈਂਦੇ
Oh Beri ki, jihnu wajde watte na hon,
Oh Mehfil ki, jithe yaar kathe na hon,
Tere bina apni dosti injh lagdi
Jiwe
Majh di khurli ch paththe na hon
ਮੁਟਿਆਰਾਂ ਦੇ ਲਈ ‘HAASA’ ਮਾੜਾ,
ਨਸ਼ੇ ਤੋਂ ਬਾਦ ਪਤਾਸਾ ਮਾੜਾ.
ਗਿਣੀ ਦੇ ਨੀਂ‘ ਪੈਸੇ’ ਅੱਡੇ ’ਤੇ ਖੱੜ ਕੇ,
ਹੱਥ ਨੀਂ ਛੱਡੀ ਦੇ “BULLET” ’ਤੇ ਚੱੜ ਕੇ
ਪੋਹ ਦੇ ਮਹੀਨੇ ਪਾਣੀ ’ਚ ਨੀਂ ਤਰੀ ਦਾ,
ਪੇਪਰਾਂ ਦੇ ਦਿਨਾਂ ’ਚ ਨੀਂ “ISHQ” ਕਰੀ ਦਾ
AMLI kehnda hai: “Kafan na pao mere Chehre te.
Mainu Aadat hai muskraun di.”
“Aaj di raat na dafnao mainu yaaro,
Ajj umeed hai Bhukki wala truck aaun di
Raati sajjna kol baitheya der ho gayi.
der aisi hoi k saver ho gayi.
Fer
Fer – Bapu DAANG leke baitha c,
Ghar aaundeya hi yaar di repair ho gayi
Love_Letter from desi punjaban to punjabi:
O mere dil de chain, tere piche kutte pain,
Tu lutteya mere dil da chain, rabb kare tenu keede pain,
Tere nain bade nashile, jive jharu de tille,
Tu mere dil vich eddan vasea, jive chikad vich khota fasea,
Jaane jigar jaane tamana,edhar aa terian lattan bhanna