872+ Punjabi Status Images and Pictures

Jehde Kende Si Tainu Dil De Corner Wich Lock Kartaa,
Ajj Ohna Ne Hi Sanu FACEBOOK Te BLOCK Kartaa

ਬਾਹਾਂ ਵਿਚ ਚੂੜਾ,ਹਾਲੇ ਨਮੀ ਮੈ ਵਿਆਹੀ
ਵੇਹਲੀ ਬੈਠੀ ਸੋਹਣਇਆ ਮੈਂ Facebook ਚਲਾਈ
ਟੁੱਟ ਗਏ ਦਿਲ ਕਇਆ ਨੇ Delete ਮੇਨੂ ਕਰਤਾ
ਜਦ Status Change ਕਰ Single ਤੋ ‘Married’ ਭਰਤਾ

ਲੋਕੀਂ ਤਾਂ ਵੱਡੇ ਵੱਡੇ ਅਹਿਸਾਨ ਹੋਣ ਦੇ ਬਾਵਜੂਦ ਵੀ ਭੁੱਲ ਜਾਂਦੇ ਨੇ
ਇਸ਼ਕ ਵਿੱਚ ਮੇਰੇ ਵੱਲੋਂ ਤੇਰੇ ਨਾਲ ਪਾਈ ਹੋਈ ਬਾਤ ਹੀ ਕੀ ਸੀ

ਕੋਹਿਨੂਰ ਮਿਲਣ ਤੇ ਅਕਸਰ ਲੋਕ ਸੋਨੇ ਨੂੰ ਵੀ ਭੁੱਲ ਹੀ ਜਾਂਦੇ ਨੇ
ਤੂੰ ਮੈਨੂੰ ਯਾਦ ਰਖਦੀ ਏੱਦਾ ਦੀ ਹਾਲੇ ਮੇਰੀ ਔਕਾਤ ਹੀ ਕੀ ਸੀ

ਮੈ ਸੁਣਿਆ ਤੇਰੇ ਘਰ ਦੇ ਕਹਿਦੇ
ਡਾਕਟਰੀ ਕਰਾਉਣੀ ਆ
ਬਚ ਕੇ ਰਹਿਉ ਸਹੌਣਿਉ ਤੇਰੇ ਦਿਲ ਦੇ x-ray ਚ
ਮੇਰੀ ਫੋਟੋ ਆਉਣੀ ਆ

ਉਹਨਾਂ ਤੋ ਤਾਂ ਬਚ ਜਾਈਏ
ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ
ਉਹਨਾਂ ਤੋ ਕਿਵੇ ਬਚੀਏ
ਜੋ ਸ਼ਕਲੋਂ ਹੋਰ ਤੇ ਦਿਲੋ ਕੁੱਝ ਹੋਰ ਨੇ

ਜਿਹੜੇ Rishtedar ਸਾਨੂੰ ਜਨਮ-ਦਿਨ ਤੇ Phone Ni ਕਰਦੇ,
ਉਹਨਾਂ ਨੂੰ ਸਾਨੂੰ Result ਵਾਲੇ ਦਿਨ ਫੋਨ ਕਰਨ ਦਾ ਕੋਈ Haq Ni

ਵੱਡੇ ਵੱਡੇ ਦਿਨ
ਛੋਟੀ ਛੋਟੀ Night
.
.
ਦਿਨੇ ਅੱਤ ਦੀ ਗਰਮੀ
ਰਾਤੀ ਮੱਛਰਾਂ ਨਾਲ Fight

ਮੁੰਡਾ ਕੁੜੀ ਨੂੰ :: ਰੱਬ ਨੇੰ ਤੁਹਾਨੂੰ ਵੇਹਲੇ ਬੈਠਕੇ ਬਣਾਇਆ ਹੋਊ

ਕੁੜੀ :- ਓਹ Thnx
.
ਮੁੰਡਾ :- ਨਹੀਂ ਮੇਰਾ ਕਹਿਣ ਦਾ ਮਤਲਬ
.
.
ਫਾਲਤੂ ਦੇ ਕੰਮ ਵਿਹਲੇ ਬੈਠ ਕੇ ਹੀ ਹੁੰਦੇ ਆ

ਅੱਜ ਸ਼ਰੇਆਮ ਮਿੱਤਰਾਂ ਨੇ ਬਾਜਾਰ ਵਿੱਚ
ik kudi ਨੂੰ ਕਹਿ ਤਾ
.
.
.
.
.
.
.
.
.
.
.
ਕਿ Hanky ਤੇਰਾ ਡਿੱਗ ਪਿਆ ਦੀਦੀ ਚੁੱਕ ਲਾ

ਮੁੰਡਾ – ਮੈ ਨਵਾ ” i-phone” ਲਿੱਤਾ
.
.
ਕੁੜੀ – ਵਾਹ ਜੀ
ਕਿਹੜੀ Company ਦਾ ??
.
ਮੁੰਡਾ – ਕੁਛ ਨੀ ਤੂ ਘਰ ਜਾ !

ਮੀਂਹ ਪੈਣ ਤੇ ਸ਼ਹਿਰਾਂ ਦਾ ਮਾਹੌਲ :-
Wow Wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ Just Amazing, ਕੋਈ ਆਖਦੀ Awsm
ਕੋਈ ਕੈਪਰੀ ਪਾ ਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, “ਲਾ ਲਾ” ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼, ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ “ਭਈਆ ਪਾਂਚ ਵਾਲੀ ਹੈਗੀ”?

ਦੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਾਹੌਲ :-
ਮੀਂਹ ਆ ਗਿਆ ਭੈਣ ਦੇਣਿਆ ਵੇਹੜੇ ਆਲਿਆਂ ਰੌਲਾ ਚੱਕਤਾ,
ਚੱਕ ਕਸੀਏ ਗਲੀ ‘ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ,
ਤੇਲ ‘ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ,
ਸੇਰ ਦੁੱਧ ‘ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ,
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕਹਿਤਾ,
ਯੂਰੀਆ ਦਾ ਖਾਲੀ ਗੱਟਾ ਸਿਰ ਤੇ As A ਛੱਤਰੀ ਲੈਤਾ,
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ, ਬੱਠਲ ਚੁੱਲ੍ਹੇ ਤੇ ਧਰਿਆ,
ਟੁੱਟ ਪੈਣਿਓ ਭਿੱਜਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ,
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ,
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ…

ਉਹ ਅੱਖ ਬੜੀ ਪਿਆਰੀ ਸੀ ,
ਜੋ ਕੁੜੀ ਨੇ ਮਾਰੀ ਸੀ ,
.
.
.
.
.
ਪਤਾ ਤਾਂ ਬਾਅਦ ‘ਚ ਲੱਗਾ ,
ਉਹਨੂੰ ਬਾਬਾ ਰਾਮਦੇਵ ਵਾਲੀ ਬਿਮਾਰੀ ਸੀ

ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ,
ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,
ਰਾਤੀਂ ਪੈਣ ਲੱਗਿਆਂ ਸੀ Video ਆਲਾ Software Download ਤੇ ਲਾਇਆ,
ਸੁਬਹ ਉੱਠ ਕੇ ਜਦੋਂ ਨੀ ਮੈਂ Phone ਚਲਾਇਆ,
ਸਾਫ਼ ਜਿਹੀ ਦਿਸੀ Display ਤੇ ਕੁਝ ਦਿਸਨਾ ਪਾਇਆ,
ਵਾਹਵਾ ਨੱਪੇ ਬਟਨ ਤੇ ਬੰਦ ਕਰਕੇ ਵੀ ਚਲਾਇਆ,
ਪਰ ਥੱਕ ਹਾਰ ਕੇ ਮਬੈਲਾਂ ਆਲੇ ਨੂੰ ਦਿਖਾਇਆ,
ਉਹ ਵੀ ਪੱਟੂ ਦੇਖਣ ਸਾਰ ਈ ਹੱਸ ਪਿਆ,
ਤੇਰੀ Setting ਦੇ ਚੱਕਰ ‘ਚ ਨੀ ਸਾਲਾ ਫੋਨ ਦਾ ਡਿਸਪਲੇਅ ਈ ਮੱਚ ਗਿਆ,
ਥੋੜਾ ਗੁੱਸਾ ਆਇਆ ਆਪਣੇ ਤੇ ਪਰ ਥੋੜਾ ਹਾਸਾ ਵੀ ਆਇਆ,
ਚੱਲ ਕੋਈ ਨੀ ਕਹਿ ਕੇ ਫਿਰ ਨਵਾ ਡਿਸਪਲੇਅ ਪੁਆਇਆ,
ਖੜੇ ਪੈਰ ਨੀ ਉੱਤੇ ਇਹਦੇ ਢਾਈ ਸੌ ਲਾਇਆ,
ਘੱਟਾ ਘੁੱਟਾ ਕੱਢਕੇ ਜਦੋਂ ਦੁਬਾਰੇ ਬਨਵਾਇਆ,
ਆਪਾ ਹਟਣ ਆਲੇ ਕਿੱਥੇ ਫ਼ੇਸਬੁੱਕ ਫੇਰ ਚਲਾਇਆ,
ਪਰ ਤੇਰਾ ਮਰਜਾਣੀਏਂ ਫਿਰ ਵੀ ਨਾ ਕੋਈ ਮੈਸਜ਼ ਆਇਆ,
ਖੋਲੀ ਤੇਰੀ ਪਰੋਫ਼ਾਇਲ ਤਾਂ ਬੜਾ ਗੁੱਸਾ ਆਇਆ,
ਪਤਾ ਲੱਗਿਆ ਕਿਸੇ ਨੇ Fake ਸੀ ਅਕਾਊਂਟ ਬਣਾਇਆ,
ਫਿਰ ਸੋਚਿਆ ਸਾਲਾ ਐਂਵੇ ਢਾਈ ਸੌ ਗਵਾਇਆ ਨਾਲੇ ਫੋਨ ਮਚਾਇਆ,
ਕੀਤਾ Logout ਤੇ ਮੈਂ Peg Laya

” ਕੁੜੀਆਂ ਸ਼ੋਪਿੰਗ ਕਰਣ ਜਾਣਗੀਆਂ ”
ਪਰ ਖਰੀਦਣਾ ਕੁੱਝ ਵੀ ਨਹੀ ਹੁੰਦਾ
ਬਸ ਆਹ ਵੇਖ ਲਿਆ, ਓਹ ਵੇਖ ਲਿਆ
ਓਏ ਆਹ ਕੀ ਏ, ਵਾਹ ਓ ਕਿੰਨਾ ਸੋਹਣਾ ਪਰਸ ਏ ਨਾ
ਇਹ ਕਿੰਨੇ ਦਾ ਏ, ਓਹ ਕਿੰਨੇ ਦਾ ਏ
ਪੰਜ ਘੰਟੇ ਘੁੰਮ ਫਿਰ ਕੇ ਆਪਣੀ ਚੁੰਨੀ ਪੀਕੋਕ਼ ਕਰਕੇ
ਤੇ ਗੋਲਗਪੇ ਖਾ ਕੇ ਘਰ ਆ ਜਾਂਦੀਆਂ
ਤੇ ਘਰ ਆ ਕੇ Facebook status ਪਾਉਣਗੀਆਂ
ਸ਼ੋਪਿੰਗ At ਦੀ Mall

Ki kra teri yaad nimani da ehna aakhan cho vehnde pani da
Kihnu dayiye hun dosh aapa es khoti kismat da
Sajjna te adhuri reh gayi kahani da
Sada karzdaar rahu teri mohabbat di meharbani da

Dil kare duwavan tere ghar walo ve koi sade ghar nu raah nikle
Tenu chete kar ehna akhiyan cho athru bepnaah nikle
.
Kujh houke nikle tainu Dil da haal snaun layi par oh vi bejubaan nikle
Rubal chounda teri yaad ch tadfna jadon takk na aakhri saah nikle

ਕੁਛ ਤਾਂ ਸੋਚ ਵਿਚਾਰ,
ਕਿਉਂ ਮੁੱਖ ਮੌੜੀ ਜਾਨੀ ਏ
ਰੁੱਖਾਂ ਨੂੰ ਨਹੀਂ ਲਗਦੇ
ਜੋ ਦਿਲ ਤੋੜੀ ਜਾਨੀ ਏ

ਕਦੇ ਪਿੰਡ ਉਹਦੇ ਮਾਰਦੇ ਗੇੜੇ ਹੁੰਦੇ ਸੀ
ਬੂਹੇ ਚੋਂ ਤੱਕ ਕੇ ਗੇੜੇ ਦਾ ਮੁੱਲ ਪਾ ਦਿੰਦੀ ਸੀ
ਕਿੰਨਾ ਦਿਲ ਦੇ ਉਹਦੇ ਨੇੜੇ ਹੁੰਦੇ ਸੀ
ਘੁਮਾ ਕੇ ਮੁਖੜਾ ਪਿਆਰ ਜਤਾ ਦਿੰਦੀ ਸੀ
ਫਿਰ ਵਕਤ ਬਦਲਿਆ ਸਭ ਕੁਝ ਬਦਲ ਗਿਆ
ਦਿਨ ਪਤਾ ਨੀ ਕਿਥੇ ਉਹ ਚਲੇ ਗਏ
ਹੁਣ ਪੱਲੇ ਯਾਦਾਂ ਨੇ ਬੱਸ
ਸੋਚਦੇ ਰਹੀਏ ਕਿਥੇ ਦਿਨ ਉਹ ਭਲੇ ਗਏ

Tanhiya ch rehan layi ikk ghar bna leya
Gamma nu apni kismat bana leya
.
Dekheya main yaaro pathar nu pujde ne lok
Ise layi maine iss Dil nu pathar bana leya.

ਜਦ ਦੀ ਚਲੀ ਗਈ ਉਹ ਮੁਖ ਮੋੜ ਕੇ,
ਅੱਖਾਂ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ

ਵੇਖਦਾ ਰਿਹਾ ਸਾਰੀ ਰਾਤ ਚੇਹਰਾ ਉਹਦਾ
ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ

ਉਂਝ ਤਾਂ ਉਹ ਮੈਨੂੰ ਜਾਨੋ ਵੱਧ ਕੇ ਚਾਹੁੰਦਾ ਸੀ
ਵੱਖ ਕਦੇ ਨਾ ਹੋਣ ਦੀਆਂ
ਨਿੱਤ ਸੌ ਸੌ ਕਸਮਾਂ ਪਾਉਂਦਾ ਸੀ

ਪਰ ਵਕਤ ਹਨੇਰੀ ਅੱਗੇ
ਆਖਰ ਨੂੰ ਉਹ ਵੀ ਟੁੱਟ ਗਿਆ ਸੀ
ਰੁਖ ਹਵਾ ਦਾ ਦੇਖ ਕੇ
ਭਾਰੇ ਪਾਸੇ ਦੇ ਵੱਲ ਝੁੱਕ ਗਿਆ ਸੀ

ਸੱਭ ਕੁਝ ਜ਼ਰ ਲਿਆ
ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ
ਜੇ ਜਾਂਦਾ ਹੋਇਆ ਪਲਟ ਕੇ ਪਿੱਛੇ ਦੇਖ ਲੈਂਦਾ
ਤਾਂ ਬਾਕੀ ਜ਼ਿੰਦਗੀ ਸੌਖੀ ਲੰਘ ਜਾਂਦੀ.

ਹਰ ਇਨਸਾਨ ਦਿਲ ਦਾ ਬੁਰਾ ਨਹੀਂ ਹੁੰਦਾ,
ਹਰ ਇਨਸਾਨ ਬੇਵਫਾ ਨਹੀਂ ਹੁੰਦਾ,

ਬੁਝ ਜਾਂਦਾ ਹੈ ਦੀਵਾ ਕਦੇ ਤੇਲ ਦੀ ਕਮੀ ਨਾਲ ਵੀ
ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ

ਜਿੰਨਾਂ ਅਸੀਂ ਤੈਨੂੰ ਚਾਹਿਆ
ਉਹਨਾਂ ਕਿਸੇ ਨੇ ਨਾ ਚਾਹੁਣਾ
ਸਭ ਦਿਖਾਵਾ ਕਰਨਗੇ ਸਾਡੇ ਬਿਨਾਂ
ਦਿਲ ਕਿਸੇ ਨਾ ਤੇਰੇ ਨਾਲ ਲਾਉਣਾ
ਸਾਂਭ ਲੈ ਇਸ ਸਮੇਂ ਨੂੰ
ਇਹ ਵੇਲਾ ਮੁੜ ਕੇ ਨਹੀਂ ਆਉਣਾ
ਜੇ ਚਲੇ ਗਏ ਅਸੀਂ ਜਗ ਤੋਂ
ਫਿਰ ਪੈ ਜਾਊ ਤੈਨੂੰ ਪਛਤਾਉਣਾ.

ਮੇਰਾ ਹਾਲ ਦੇਖ ਕੇ ਅੱਜ ਕੱਲ
ਮੁਹੱਬਤ ਵੀ ਸ਼ਰਮਿੰਦਾ ਆ
.
.
ਕਿ ਉਹ ਸ਼ਖਸ ਜੋ ਸਭ ਕੁਝ ਹਾਰ ਗਿਆ
ਹਾਲੇ ਤੱਕ ਵੀ ਜਿੰਦਾ ਆ.

Scroll to Top