872+ Punjabi Status Images and Pictures

ਗੱਲ-ਗੱਲ ਤੇ ਰੁੱਸਣ ਦਾ ਵੀ ਇਕ haQ ਹੁੰਦਾ,
#Pyar ਵੀ ਉਹੀ ਜਿਆਦਾ ਕਰਦਾ, ਜੋ ਕਰਦਾ ਜਿਆਦਾ ਸ਼ੱਕ ਹੁੰਦਾ
ਮਿਲ ਜਾਣਗੇ ਜਿਸਮਾਂ ਨੂੰ Pasand ਕਰਨ ਵਾਲੇ ਤੈਨੂੰ,
ਪਰ Roohan ਦੇ Pyar ਦਾ ਮਜਾ ਥੋੜਾ ਵੱਖ ਹੁੰਦਾ.

ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ,
ਤੇਰਾ ਹਰ ਦੁੱਖ ਬੱਸ ਮੇਰੇ ਹਿੱਸੇ ਆਵੇ,
ਤੂੰ ਹਰ ਵੇਲੇ ਹੱਸਦੀ ਰਹੇਂ,
ਤੇਰੀਆਂ ਅੱਖਾਂ ‘ਚ ਪਾਣੀ ਵੀ ਨਾ ਆਵੇ,
ਜਿਸ ਦਿਨ ਮੈਂ ਮਰਾਂ ਉਸ ਦਿਨ,
ਤੇਰੀ ਉਮਰ ਹੋਰ ਵੀ ਵਧ ਜਾਵੇ.

ਬਿਨਾ ਮੰਗੇ ਮੈਨੂੰ ਸਭ ਕੁਝ ਮਿਲ ਜਾਂਦਾ
ਬੱਸ ਇੱਕ ਤੂੰ ਹੀ ਹੈਂ ਜੋ ਮੰਗੇ ਤੇ ਨਹੀਂ ਮਿਲ ਰਹੀ ਏਂ
ਕਹਿੰਦੇ ਨੇ ਰੱਬ ਅੱਗੇ ਸਿਰ ਝੁਕਾਉਣ ਨਾਲ ਸਭ ਮਿਲਦਾ
ਨੀ ਤੂੰ ਤਾਂ ਰੱਬ ਅੱਗੇ ਸਿਰ ਝੁਕਾਉਣ ਨਾਲ ਵੀ ਨਹੀਂ ਮਿਲ ਰਹੀ ਏਂ,
ਕਿਵੇਂ ਮੈਂ ਤੈਨੂੰ ਦੱਸਾਂ ਮੈਨੂੰ ਤੇਰੀ ਕਿੰਨੀ ਲੋੜ੍ਹ ਏ,
ਤੇਰੇ ਬਿਨਾਂ ਤਾਂ ਜਿੰਦਗੀ ਮੇਰੀ ਜਮਾ ਵੀ ਨੀ ਹਿਲ ਰਹੀ ਏ

ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,
ਜਨਮ ਕਦੇ ਦੋ ਵਾਰ ਨਹੀਂ ਮਿਲਦੇ,
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ

#ਬਚਪਨ ਵਿਚ ਮੈਂ
ਉੱਥੇ ਸੌਣਾਂ ਪਸੰਦ ਕਰਦਾ ਸੀ

ਜਿਥੋਂ #ਚੰਨ #ਤਾਰੇ ਦਿਸਦੇ ਹੁੰਦੇ ਸੀ

ਤੇ

ਹੁਣ ਉੱਥੇ
ਜਿੱਥੇ #Phone Charging ਤੇ ਲਗਦਾ ਹੋਵੇ

ਮੁੰਡੇ ਨਾ ਹੁੰਦੇ ਤਾਂ ਕੁੜੀਆਂ ਕੀ ਕਰਦੀਆਂ,
ਕੀਹਦੇ ਲਈ ਤਿਆਰ ਹੁੰਦੀਆਂ ਕੀਹਦੇ ਤੇ ਮਰਦੀਆਂ,
ਸਾਰਾ ਦਿਨ ਸੋਚਦੀਆਂ ਕੀ ਕਰੀਏ,
ਕੀਹਨੂੰ ਵੇਖਣ ਲਈ ਕੋਠੇ ਤੇ ਚੜਦੀਆਂ,
ਤਰਸ ਜਾਂਦੀਆ ਇਹਨਾਂ ਦੀ ਕੋਈ ਤਾਰੀਫ਼ ਕਰੇ,
ਤਾਰੀਫ਼ ਦਾ ਇਕ ਬੋਲ ਸੁਣਨ ਲਈ ਤਰਲੇ ਹਜ਼ਾਰ ਕਰਦੀਆਂ,
ਮੈਂ ਕਰ ਦਿੱਤੀ ਹੈ ਤਾਰੀਫ Mundeya Di,
ਹੁਣ ਦੇਖਿਉ ਪੜ੍ਹ-ਪੜ੍ਹ ਕੇ ਕਿਦਾਂ ਸੜਦੀਆਂ!

ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
ਰੋਗ ਕਸੂਤੇ ਲੱਗ ਗਏ ਆ, ਦਰਦ ਸਹਿ ਨੀ ਸਕਦਾ
ਮੇਰੀਏ ਜਾਨੇ ਰੱਖ ਭਰੋਸਾ ਮੇਰੇ ਪਿਆਰ ਤੇ,
ਭਾਵੇਂ ਲੱਖ ਦੁੱਖ ਆਉਣ ਵੱਖ ਤੇਰੇ ਤੋਂ ਹੋ ਨੀ ਸਕਦਾ

ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ

ਦਿਲ ਆਪਣੇ ਨੂੰ ਮਨਾ ਕੇ ਦੇਖੁੰਗਾ
ਮੰਨ ਗਿਆ ਤਾਂ ਤੈਨੂ ਭੁਲਾ ਕੇ ਦੇਖੂਂਗਾ
ਪਰ ਮੈਨੂੰ ਪਤਾ ਹੈ ਨਾ ਹੀ ਦਿਲ ਨੇ ਮੰਨਣਾ
ਤੇ ਨਾ ਹੀ ਕਦੇ ਮੈਂ ਤੈਨੂੰ ਭੁੱਲਣਾ
ਫੇਰ ਵੀ ਦਿਲ ਆਪਣੇ ਨੂੰ ਦਰਦ ਦੇ ਕੇ ਦੇਖੁੰਗਾ
ਨਾਮ ਤੇਰਾ ਦਿਲ ਚੋਂ ਮਿਟਾ ਕੇ ਦੇਖੁੰਗਾ

ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,
ਕਬਰ ਤੇ ਨਾ #ਚਿਰਾਗ ਲੈ ਕੇ ਆਈਂ
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ

ਜੇ ਆਈ ਤਾਂ ROYAL STAG ਦੀ ਬੋਤਲ
ਤੇ Disposal ਗਲਾਸ ਨਾਲ ਲੈ ਕੇ ਆਈਂ

#Chandigarh ਵਾਲੀ #ਸਹੇਲੀ ਰੁੱਸ ਜੇ,
ਉਹਨੂੰ #ਫਿਲਮ ਵਿਖਾਉਣੀ ਪੈਂਦੀ ਆ
ਰੁੱਸ ਜੇ #Ambarsar ਵਾਲੀ ਜੇ,
ਉਹਨੂੰ #Shopping ਕਰਾਉਣੀ ਪੈਂਦੀ ਆ
ਬੰਦਾ ਹੋ ਜਾਂਦਾ ਨੰਗ, ਕਰ ਦਿੰਦੀਆਂ ਨੇ ਤੰਗ
ਹੱਥ ਜੋੜ ਗਲੋਂ ਲਾਹੁਣੀ ਪੈਂਦੀ ਆ

ਖੁਦ ਨੂੰ ਤੂੰ ਮੰਨਦੀ ਸਿਆਣੀ
ਸਮਝੇ ਮੈਨੂੰ ਬੱਚਾ ਕੁੜੀਏ.

ਔਨੇ ਦੇ Tere ਕੱਪੜੇ ਆ ਜਾਣੇ,
ਜਿੰਨੇ ਦਾ ਸਾਡਾ ਕੱਛਾ ਕੁੜੀਏ

ਸਿੱਧੇ ਕੰਮ ਰਾਸ ਨਹੀਂ ਆਉਂਦੇ,
ਪੁੱਠੇ ਪੰਗਿਆਂ ਨਾਲ ਵਾਹ ਪਾਉਣਾ ,

ਲੋਕ 7 ਜਨਮ ਜਿਉਣ ਦੇ ਵਾਦੇ ਕਰਦੇ ,
ਆਪਾਂ ਇੱਕੋ ਜਨਮ ‘ਚ ਹੀ ਗਾਹ ਪਾਉਣਾ

#Nokia ਦਾ ਏ ਫੋਨ ਸਾਡੇ ਲਈ Set ਨੀਂ,
#iPhone ਵਾਲੇ ਸਾਥੋਂ ਪੰਗੇ ਨੀ ਹੁੰਦੇ
ਨੀ ਤੂੰ #Chandigarh ਰਹਿ ਕੇ ਬਣਦੀ ਏ #Yenkan,
ਪਿੰਡਾਂ ਵਾਲੇ ਦੱਸ ਕਿਹੜਾ ਬੰਦੇ ਨੀ ਹੁੰਦੇ

ਇੱਕ ਵਾਰ ਮੇਰੀ Post ਤੇ ਇੱਕ ਕੁੜੀ ਤੇ ਮੁੰਡਾ
ਸੈਟਿੰਗ ਕਰ ਰਹੇ ਸਨ

ਫਿਰ ???

ਫਿਰ ਕੀ ਮੈ ਸਾਲੀ Post ਈ Delete ਕਰ ਦਿੱਤੀ 😀

#‎Privacy‬ ਲਾਈ ਆ
ਤੂੰ ਬੜੀ ਠੋਕ ਕੁੜੇ

ਨਾ ‪#‎Message‬ ਹੁੰਦਾ
ਨਾ ‪#‎Poke‬ ਕੁੜੇ

ਸਾਡੇ ਤੋਂ ਚੰਗੇ ਤਾਂ
ਗਲੀ ਦੇ ਕੁੱਤੇ ਨੇ,

ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ
ਕੇ ਪਿਛੇ ਆ ਰਿਹਾ ਕੇ ਨਹੀ

ਨੀ ਰੰਗ ਤੇਰਾ ਕਣਕ-ਬੰਨਾ ਏ ,
ਤੂੰ Fair & Lovely ਲਗਾ ਲਿਆ ਕਰ.

ਚੱਲ ਸਾਰਾ week ਨਾ ਸਹੀ,
ਪਰ #weekend ਤੇ ਤਾਂ ਨਹਾ ਲਿਆ ਕਰ.

ਰੋਜ ਸ਼ਾਮ ਨੂੰ 7:30 ਜਦ ਦੁਗ-ਦੁਗ ਕਰਦਾ ਜਾਂਦਾ ਸੀ
ਕੀ ਕਰਦੇ ਹੁਣ ਗੇੜੀ ਰੂਟ ਵਿੱਚ ਉਹਦਾ ਘਰ ਵੀ ਆਂਦਾ ਸੀ
ਅਸੀਂ ਤਾਂ ਆਪਣਾ ਰੂਟੀਨ ਰਾਜੀ ਕਰਦੇ ਸੀ ,
ਉਸ ਕਮਲੀ ਨੂੰ ਲੱਗਾ Jatt ਉਹਦੇ ਪਿੱਛੇ ਗੇੜੀ ਲਾਂਦਾ ਸੀ

ਜੇ ਤੂੰ ਕਿਸੇ ਹੋਰ ਦੀਆਂ
ਲਾ ਬੈਠੀ ਮਹਿੰਦੀਆਂ :-
_
_
_
ਤੇਰੇ ਘਰੇ ਆ ਕੇ ਦੇਖੀਂ
ਚਪੇੜਾ ਕਿਦਾਂ ਪੈਂਦੀਆਂ

ਮੈ ਬਹੁਤ ਹੀ ਸਾਊ ਮੁੰਡਾ ਮੇਰੇ ਚ ਹੇਠ ਲਿਖੇ ਗੁਣ ਹਨ
(1) ਮੈਨੂੰ ਕੋਈ ਸੌਂਕ ਨੀ #ਮਸ਼ੂਕ ਰਖਣ ਦਾ
( ਜੇ ਕੂੜੀ ਸੌਹਣੀ ਹੋਵੇ ਤਾ ਕੋਈ ਜਬਾਵ ਨੀ)
(2) ਮੈਨੂੰ ਕੋਈ ਸੌਂਕ ਨੀ ਦਾਰੂ ਪੀਣ ਦਾ
( ਜੇ ਕੋਈ ਪਲਾਵੇ ਤਾ ਕੋਈ ਜਵਾਬ ਨੀ)
(3) ਮੈਨੂੰ ਕੋਈ ਸੌਂਕ ਨੀ ਕੁੜੀਆ ਪਿਛੇ ਗੇੜੀਆ ਲਾਉਣ ਦਾ
( ਜੇ ਕੋਈ ਤੇਲ ਪਵਾ ਦੇ ਤਾ ਕੋਈ ਘੋਲ ਨੀ)
(4) ਮੈਨੂੰ ਕੋਈ ਸੌਂਕ ਨੀ ਲੜਣ ਦਾ
( ਜੇ ਕੋਈ ਸਾਲਾ ਤੀਘੜੇ ਤਾ ਓਹਦੇ ਥੱਪੜ ਲੌਣ ਦੀ ਕੋਈ ਘੋਲ ਨੀ)
(5) ਮੈਨੂੰ ਕੋਈ ਸੌਂਕ ਨੀ ਕਿਸੇ ਕੁੜੀ ਅੱਗੇ Number ਸਿਟਣ ਦਾ
( ਜੇ ਕੋਈ ਕੁੜੀ ਅਗੋ ਅਖਾ ਜੀ ਮਿਲਾਵੇ ਤਾ ਕੋਈ ਘੋਲ ਨੀ)
(6) ਮੈਨੂੰ ਕੋਈ ਸੌਂਕ ਨੀ #Fb ਤੇ ਕੁੜੀ ਨਾਲ chat ਕਰਨ ਦਾ
( ਜੇ ਕੋਈ ਕੁੜੀ #Message ਕਰੇ ਤਾ ਕੋਈ ਘੋਲ ਨੀ)
(7) ਮੈਨੂੰ ਕੋਈ ਸੌਂਕ ਨੀ ਫੁਕਰੀ ਮਾਰਣ ਦਾ
(ਜੇ ਕੋਈ ਕੁੜੀ ਸਾਹਮਣੇ ਬੈਠੀ ਹੋਵੇ ਤਾ ਕੋਈ ਘੋਲ ਨੀ)

NASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
#NASA : yea..

ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ …?
NASA : yeah..

ਭਾਰਤ: ਨਿੰਬੂ – ਮਿਰਚਾਂ ਟੰਗੇ ਸੀ ਮੂਹਰੇ ….?
Nasa: No
ਭਾਰਤ : ਫੇਰ ਤਾਂ ਹੋਣਾ ਈ ਸੀ,
ਨਜ਼ਰ ਲੱਗ ਗਈ ਹੋਣੀ ਆ

ਮੈਨੂੰ ikK ਕੁੜੀ ਕਹਿੰਦੀ :
ਮੇਰਾ ਪੇਜ #LIKE ਕਰੋ
.
“I LOVE U ”
.
ਮੈਂ ਕਿਹਾ :- ਪੇਜ ਬਣਾਉਣ ਦੀ ਕੀ ਲੋੜ ਸੀ,
ਸਿਧਾ ਕਹਿ ਦਿੰਦੀ, #ਕਮਲੀ ਜੀ ਨਾ ਹੋਵੇ ਤਾਂ

ਸਾਡਾ ਵੀ ਤਾਂ ਜੀਅ ਕਰਦਾ
ਕਿਸੇ ਸੋਹਣੀ ਨੂੰ ਟੈਗ ਕਰਕੇ #Status ਪਾਈਏ
ਇੱਥੇ ਸਾਰੀਆਂ #Committed ਫਿਰਦੀਆਂ ਨੇ
ਅਸੀਂ ਕੀਹਦੇ ਨਾਲ ਦਿਲ ਲਾਈਏ
ਕੁੜੀ #Friend Request Accept ਨਈ ਕਰਦੀ
ਅਸੀਂ ਕੀਹਨੂੰ #ਦਿਲ ਦਾ ਹਾਲ ਸੁਣਾਈਏ ?

Scroll to Top