872+ Punjabi Status Images and Pictures

ਤੂੰ ਲੰਘ ਗਈ 7 band ਲੈ ਕੇ
ਨੀ ਜੱਟ 7 ਕਿੱਲੇ ਸੱਤੇ ਦਿਨ ਬਾਹਵੇ
ਤੂੰ Sydney ਸ਼ਹਿਰ ਘੁਮਦੀ
ਨੀ ਜੱਟ Sangruron ਪਿੰਡ ਨੂੰ ਜਾਵੇ

ਭਾਵੇਂ ਯਾਰ Valaitan ਦਾ
ਕਹਿ ਕੇ ਟਿੱਚਰਾਂ ਕਰੇ ਜੱਗ ਸਾਰਾ
ਜੇ ਤੈਨੂੰ ਮੋਹ ਲਿਆ Sydney ਨੇ
ਨੀਂ ਸਾਨੂੰ ਆਪਣਾ ਪਿੰਡ ਪਿਆਰਾ

ਅਸੀਂ ਸਿਧ੍ਹੇ ਸਾਧੇ ਜੇਹੇ ਪੇਂਡੂ ਜੱਟ ਨੀ
ਤੂੰ Facebook ਦੇ ਸਹਾਰੇ ਲਏ ਪੱਟ ਨੀਂ
ਹੋ ਤੇਰੇ ਹੱਥਾਂ ‘ਚ Mobile
ਤੇ ਨਾਲੇ ਮੁੱਖ ਤੇ Smile
ਬੱਤੀ ਕਰ ਗਈ Green ਕੁੜੀਏ
ਨੀ ਸਾਰੀ Family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ.
ਵੱਡਿਆਂ ਘਰਾਂ ‘ਚ ਜੰਮੀ ਪਲੀ ਤੂੰ
ਵੱਡੇ ਉਹ ਸੁਣੀਂਦਾ ਬੜੇ ਲੋਕ ਨੇ
ਅਸੀਂ ਪਿੰਡਾਂ ਵਾਲੇ ਸਿਧੇ ਸਾਧੇ ਜੇ
Simple ਜੇ ਸਾਡੇ ਬਿੱਲੋ ਸ਼ੌਂਕ ਨੇ
ਹੋ ਨੀ ਮੈਂ ਗੁਰੂ ਘਰੇ ਜਾਵਾਂ
ਹੋ ਤੂੰ ਤੇ ਸਿਨਮੇ ਨੂੰ ਜਾਵੇਂ ਹੋ
ਰੱਟੇੰ ਕੱਲੇ ਕੱਲੇ ਸੀਨ ਕੁੜੀਏ
ਨੀ ਸਾਰੀ Family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ Jean ਕੁੜੀਏ.

ਜ਼ਿੰਦ ਕਢਦਾ ਮਿੱਤਰਾਂ ਦੀ
ਸੋਹਣਾ ਰੂਪ ਹੁਸਨ ਦਾ ਟੋਟਾ
ਨੱਕ ਦਾ ਕੋਕਾ ਜਦ ਤੂੰ ਪਾਵੇਂ
ਸੁਣ ਮਾਂ ਦੀਏ ਮਿੱਠੀਏ ਨੀ
ਤੂੰ ਆਟਾ ਕਿਹੜੀ ਚੱਕੀ ਦਾ ਖਾਵੇਂ
ਨਿਖਰਦੀ ਜਾਵੇਂ , ਬੜਾ ਤੜਫ਼ਾਵੇਂ
ਸੀਨੇ ਅੱਗ ਲਾਵੇਂ ਬਾਜ਼ ਨਾ ਆਵੇਂ

Kudiye kismat pudiye tenu ina pyaar deyan,
Apne hisse di duniya main tetho vaar deyan,
Tu jammi tan maape kehan parai hai dheeye,
Sauhre ghar wich kehn bagaani jaieen hai dheeye
Kehde ghar di aakhan tenu ki satkar deeyan,
Apne hisse di duniya main tethon vaar deyan

Sat bhra ikk mirza baaki kisaa kaaran ne
Kali sahiban buri banati mard hazaaran ne
Kaviyan di iss galti nu main kiven sudhar deyan
Apne hisse di duniya main tethon vaar deyan

Marjane de andar vasdi kudiye jeundi reh,
Tu Kamli main Kamla tera geet likhaundi reh
Sada suhagan kiven teri nazar utaar diyan
Apne hisse di duniya main tethon vaar deyan

ਜੇ ਤੇਰੇ ਵਿਚ ਗਰੂਰ ਨਾ ਹੁੰਦਾ
ਤਾਂ ਦਿਲ ਚਕਨਾ ਚੂਰ ਨਾ ਹੁੰਦਾ
ਨੀ ਇਕ ਦੂਜੇ ਨਾਲ ਲੜਦੇ ਕਿਦਾਂ
ਜੇ #ਸ਼ਿਮਲੇ ਦਾ ਟੂਰ ਨਾ ਹੁੰਦਾ..
ਨੀ ਯਾਦ ਦੀ ਥਾਂ ਤੇ ਜੇ ਤੂੰ ਹੁੰਦੀ
ਇੱਕ ਪਾਲ ਤੇਥੋਂ ਦੂਰ ਨਾ ਹੁੰਦਾ

ਦੁੱਖ ਦੱਸੀਏ ਤਾਂ ਘੱਟ ਜਾਂਦਾ
ਦੁੱਖ ਦੱਸੀਏ ਤਾਂ ਘੱਟ ਜਾਂਦਾ
ਨੀ ਜਦੋਂ ਤੇਰੇ ਬਾਰੇ ਪੁੱਛੀਏ
ਮੁੰਡਾ ਬੋਲਣੋ ਹੀ ਹਟ ਜਾਂਦਾ
ਜਦੋਂ ਤੇਰੇ ਬਾਰੇ ਪੁੱਛੀਏ
ਮੁੰਡਾ ਬੋਲਣੋ ਹੀ ਹਟ ਜਾਂਦਾ

ਸਾਡੇ ਨਾਲ ਠੱਗੀ ਹੋਈ ਏ
ਸਾਡੇ ਨਾਲ ਠੱਗੀ ਹੋਈ ਏ
ਦਿਲ ‘ਚ ਨੀ ਬੈਠੀ ਟਿੱਕ ਕੇ
ਦਿਲ ‘ਚ ਨੀ ਬੈਠੀ ਟਿੱਕ ਕੇ
ਬੱਸ ਆਉਣੀ ਜਾਣੀ ਲੱਗੀ ਹੋਈ ਏ

ਗੱਡੀ ਨਵੀਂ ਕਢਵਾ ਕੇ
Alloy ਵ੍ਹੀਲ ਵੀ ਪਵਾ ਕੇ
ਲਿਆ Number ਵੀ ਘੈਂਟ
ਹਿੱਕ ਠੋਕ ਬੋਲੀ ਲਾ ਕੇ
ਟੈਂਕੀ ਤੁਰ ਪਿਆ ਫੁੱਲ ਕਰਵਾ ਕੇ
ਨੀ ਚੰਡੀਗੜ੍ਹ ਮਾਰੇ ਗੇੜੀਆਂ
ਮੁੰਡਾ Searching ਹੀਰ ਲਿਖਵਾ ਕੇ

Je tu kahe mere yaara mainu Dilon kadh de, nahio kadh sakde
Hona tere nahio pyar karna tu chadd de, nahio chadd sakde
Saaf jo subah da mitha bolda ohda hona sikhia
Asin dil wich rakh ke adhoore chaavan nu lukk rona sikhia

Sada pyar bhavein bukka vich bhar ke le janda pyar nai si mukkna
Bhavein Zindagi ch aunde rehnde lakhan hi toofan hath nai si chadna
Hanjhu ditte nahio kade kise de naina nu, main varauna sikhia
Asin dil wich rakh ke aadhoore chaavan nu lukk rona sikhia

Hatthi kar ke aap kangal kude, puchdi e sada haal kude
Tainu ki dasiye ni zindagi sadi kinjh rahi E beet kude
Ikk aundi teri yaad badi, baki ta sab kuch theek kude.

Tun dil mere ch vass gayi en, tainu kidan Dil chon bahar karaan
Kayi saal hoye bhaven vichreyaan nu, main aj v tenu pyar karaan
Main ajj v tainu chahunda haan, karaan ajj v teri udeek kude
Ikk aundi teri yaad badi baki tan sab kuch theek kude

Bus’aan ch School time dhakke bde kha Lye,
Paidal Jeha Chal-Chal Shoes v Ghsa Lye,
Kyi Yaar Aunde Mere honde-Jeepan Utte,
Thodi thukk Main v Ohna ch Bnauni hundi A,
Hunn Mainu Bullet dva Dyo Bapu Ji,
Dugg-Dugg College krauni hundi Aa

Doubt tuhanu Ehe k, j Marunga Main Geriyaan,
Bulle Vdhaan Yaraan Nal,kudiyaan Nhi Cheriyaan,
Tussi Vekh lyo bhavein Raid Maar k,
Apa kehda Piche koi bithauni hundi A,
Hunn Mainu Bullet dva Dyo Bapu Ji,
DuGG-DuGG College krauni hundi Aa

Gussa kde krda Nhi Maadi-Moti Gal da,
Putt tuhada kisey da v,Maihna Nhiyon Jhlda,
Jehde Udd’de Ne Avein bohti hwa Vich,
Ohna Nu v Gal Samjhauni hundi A,
Hunn Mainu Bullet dva Dyo Bapu Ji,
DuGG-DuGG College krauni hundi Aa

Main Mnaa Mere yaar kyi Pinde ne Shraab,
Thodi-Thodi Ohna di hai Neeyat Khraab,
Nal Le k Jaya kru “Jassi ” 22 nu,
Ohne kehda Bhuki-feem khaani hundi A,
Hunn Mainu Bullet dva Dyo Bapu Ji,
Dugg-Dugg College krauni hundi Aa

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ
ਬਸ ਕਾਲਜ਼ ਮੈਂ ਆਵਾਂ ਤੇਰੇ ਕਰਕੇ, ਹੋ ਬੜੇ ਦਿਨਾਂ ਤੋਂ ਕਲਾਸ ਕੋਈ ਲਾਈ ਨੀ
ਭੁੱਖਾ ਰਹਾਂ ਸਦਾ ਤੇਰੇ ਹੀ ਦੀਦਾਰ ਦਾ, ਨੀ ਕੈਸਾ ਰੋਗ ਇਹ ਤੂੰ ਮੈਨੂੰ ਲਾਇਆ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ

ਤੈਨੂੰ ਕਹਿਣ ਤੋਂ ਸਦਾ ਹੀ ਰਹਿੰਦਾ ਸੰਘਦਾ, ਹੋ ਪਲ ਪਲ ਤੇਰੇ ਬਿਨਾਂ ਔਖਾ ਲੰਘਦਾ
ਕਦੇ ਜਿੰਦਗੀ ‘ਚ ਹੋਵੇਂ ਤੂੰ ਉਦਾਸ ਨਾ, ਰਹਿੰਦਾ ਰੱਬ ਤੋਂ ਦੁਆਵਾਂ ਸਦਾ ਮੰਗਦਾ
ਹਰ ਪਲ ਤੇਰੀ ਯਾਦ ‘ਚ ਗੁਜ਼ਾਰਦਾ, ਨੀ ਕਦੇ ਦਿਲੋਂ ਨਾ ਭੁਲਾਇਆ ਤੈਨੂੰ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ ਪੁੱਛ ਲੈ
ਤੂੰ ਹੀ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈਂ ਕਾਹਤੋਂ ਗੇੜੇ ਮਾਰਦਾਂ, ਹੋ ਮੈਥੋਂ ਜਾਇਆ ਨੀ ਬੁਲਾਇਆ ਤੈਨੂੰ ਸੋਹਣੀਏ.

ਗੈਰਤ Blood ਵਿਚ ਕੁੱਟ ਕੁੱਟ ਭਰੀ ਆ
ਚਾਪਲੂਸੀ ਕਰਨੀ ਨੀ, ਗੱਲ ਕਹਿਣੀ ਖਰੀ ਆ
ਉਹ ਛੋਟੀ ਮੋਟੀ ਗੱਲ ਵਿਚ ਕੀ ਰੱਖਿਆ
ਓ ਗੱਲ ਲੌਂਗ ਕਰਦਾ
ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ
ਨਾ ਕੰਮ Wrong ਕਰਦਾ.

ਛਮ-ਛਮ ਇਹ ਵਰਸਣਗੇ,
ਮੇਰੀ ਦੀਦ ਨੂੰ ਤਰਸਣਗੇ,
ਨੈਣ ਤੇਰੇ ਨੈਣ ਤੇਰੇ ਨਾਲੇ ਤਰਸੁਗਾ ਦਿਲ ਤੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

ਧੁੱਪ ਦੇ ਵਾਂਗੂੰ ਕਣੀਆਂ ਦੇ ਵਿਚ ਰਾਹਤ ਬਣ ਜਾਣਾ,
ਨਹੀ ਛੁਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ,
ਦਿਲ ਵੀ ਧੜਕੂ, ਅੱਖ ਵੀ ਫੜ੍ਕੂ,
ਦਿਲ ਵੀ ਧੜਕੂ, ਅੱਖ ਵੀ ਫੜ੍ਕੂ,
ਜਾਨ ਜਾਣੀ, ਨੈਣੀ ਪਾਣੀ, ਪਾਉਣਗੀਆਂ ਯਾਦਾਂ ਜਦ ਘੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

ਤੇਰੇ ਨੈਣਾ ਦੇ ਵਿਚ ਸੁਪਨਾ ਬਣ ਕੇ ਵੱਸ ਜਾਣਾ,
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿਚ ਰਚ ਜਾਣਾ,
ਦਿਲ ਚੋਂ ਕਢਣਾ, ਸਾਨੂੰ ਛੱਡਣਾ,
ਦਿਲ ਚੋਂ ਕਢਣਾ, ਸਾਨੂੰ ਛੱਡਣਾ,
ਹੋਜੂ ਔਖਾ, ਕਮ ਨਹੀ ਸੌਖਾ, ਬੋਲ ਜੇ ਕਰਲੇਗੀ ਜੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,
ਮੇਰਾ ਦੀਵਾਨਾਪਨ ਤੈਨੂੰ, ਕਰੂ ਪਾਗਲ, ਮੇਰੇ ਕਾਤਲ, ਤੇਰੇ ਨਾਲ ਵਾਅਦਾ ਏ ਮੇਰਾ,

ਨੀ ਤੂੰ ਆਖੇਂ ਵੱਟ ਲੈ ਪਾਸਾ, ਮੈਂ ਨੀ ਬਣਨਾ ਜੱਗ ਦਾ ਹਾਸਾ
ਨਹੀਂ ਹੱਟ ਹੁੰਦਾ ਪਿਛੇ ਕਰ ਕੇ ਅੱਖੀਆਂ ਚਾਰ ਕੁੜੇ
ਜੱਟ ਨੀ ਛੱਡ ਦਾ ਬੰਨਾ ਤੂੰ ਤਾਂ ਫਿਰ ਵੀ ਨਾਰ ਕੁੜੇ
ਨਾ ਜੱਟ ਛੱਡੇ ਖੇਤ ਦਾ ਬੰਨਾ ਤੂੰ ਤਾ ਫਿਰ ਵੀ ਨਾਰ ਕੁੜੇ

ਡਾਂਗ ਖੜਕਾਈ ਮੈਨੂੰ ਚੇਤੇ ਉਹਦੇ ਪਿੱਛੇ ਕਾਲਜ ਵਾਲੀ ਰੋਡ ਤੇ
ਬਣਿਆ ਸੀ ਕੇਸ ਮੇਰੇ ਉੱਤੇ ਤਾਂ ਵੀ ਉਹਨੇ ਅੱਗੋਂ ਹੱਥ ਜੇ ਜੋੜ ਤੇ

ਮੈ ਲਾਉਂਦਾ ਰਿਹਾ ਦਾਅ ਉੱਤੇ ਜਾਨ ਨੂੰ ਉਹ ਤੋਂ ਪਿਆਰ ਵੀ ਸਰਿਆ ਨਾ
ਓ ਕੁੜੀ ਜੱਟ ਦਾ ਸਹਾਰਾ ਲੈ ਕੇ ਉੱਡਗੀ ਜਾ ਕੇ ਫੋਨ ਵੀ ਕਰਿਆ ਨਾਂ.

ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾਮਾਂ ਦੀ ਸੁਬਾਹ ਤੂੰ ਏਂ,
ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾਂ,
ਹਰ ਇੱਕ ਪਲ ਬਾਅਦ ਵੇ ਸੱਜਣਾਂ,
ਹੁਣ ਆਜਾ ਕੇ ਮੇਰਾ, ਨਾਂ ਤੇਰੇ ਬਾਜੋਂ ਜੀਅ ਏ ਲੱਗਣਾ

I kita C PYar
U Ta Hwa kari Gyi
Asi Plka Te Chakiya
U Sir Chddi Gyi
I Hoyea Firda C Ishq Ch Tallii
U Ne Ishq Piyala Pita Hi Ni
I Ne Tenu Love U kita
U Ne Ta kita Hi Ni
I ਅਤੇ u Fr Addi – Addi Raat Nu Vi
HoLi Holi Gla Rahe krde
I Nu Pta Na Lga U Da Tympass
Asi Ewe Mithe Hooke Rahe Prde
I Ne Fr Bde Sad Song Sune
Yarra Partiya WaL Muh kita Hi Ni
I Ne Tenu Love U kita . U ne Ta kita Hi Ni

ਕੋਠੇ ਚੱੜ ਚੱੜ ਪੱਟਿਆ ਜਿਹਨੇ ਕਮਲਾ ਦਿਲ ਯਾਰਾਂ ਦਾ
ਓਹ ਖੜਕਾ ਕੁੰਡਾ ਭੱਜ ਗਈ ਮੇਰੇ ਦਿਲ ਦੇ ਏਤ੍ਬਾਰਾਂ ਦਾ
ਫੁਲਾਂ ਵਾਂਗੂ ਭਾਵੇਂ ਖਿੜੀ ਫਿਰਦੀ ਦੁਪਿਹਰ ਚ
ਹਿਜ਼ਰ ਤੇਰੇ ਨੂੰ ਤਾਂ ਤਾਂ ਵੀ ਮਾਣਦੀ ਤਾਂ ਹੈ
ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ
ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ

ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ
ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ
ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ

ਹੁਸਨ ਤੇਰੇ ਤੇ ਮਰ ਗਿਆ ਬੱਲੀਏ
ਨੀ ਤੇਰੇ ਤੇ ਦਿਲ ਹਰ੍ ਗਿਆ ਬੱਲੀਏ
ਹੋ ਗਿਆ ਜਾਦੂ ਦਿਲ ਉੱਤੇ
ਅੱਖੀਆਂ ਦੇ ਵਾਰਾਂ ਦਾ
ਨੀ ਤੇਰੇ ਪਿਛੇ Risk ਲੈਣ ਨੂੰ ਫਿਰਦਾ
ਨੀ Gabru ਪੁੱਤ ਸਰਦਾਰਾਂ ਦਾ

ਇਕ ਕੁੜੀ ਦੇਖੀ ਜਿਵੇ ਚੌਦਵੀਂ ਦਾ ਚੰਦ
Nach ਦੀਆਂ ਵੰਗਾਂ ਬਾਂਹਾਂ Goriyan ਦੇ ਸੰਗ
laya ਠੁਮਕਾ ਤੇ ਹੋਗੀ ਚੱਕੋ ਚੱਕ ਨੀਂ
ਰਹੀਂ ਬਚ ਕੇ ਸੋਹਣੀਏ
ਮੁੰਡਿਆਂ ਦੀ ਤੇਰੇ ਉੱਤੇ Akh ਨੀ
ਰਹੀਂ ਬਚ ਕੇ ਸੋਹਣੀਏ.

ਜੇ ਮੇਰੇ ਵੱਸ ਹੋਵੇ ਅੱਖੀਆਂ ਵਿਚ ਪਾ ਕੇ ਮੈਂ,
ਇਹ ਚੰਦਰੀ ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ,
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ,
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ,
ਕੋਸ਼ਿਸ਼ ਮੈਂ ਕਰਦੀ ਆਂ, ਤੈਨੂੰ ਹਾਲ ਸੁਣਾਉਣ ਲਈ,
ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ,
ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ

ਹੱਥ ਕੰਮ ਨੂੰ ਨਾ ਲਾਵਾਂ ਤੰਦ ਚਰਖ਼ੇ ਨਾ ਪਾਵਾਂ
ਕਿਵੇਂ ਦਿਲ ਨੂੰ ਮੈ ਰੋਕਾਂ ਆਉਣ ਤੇਰੀਆ ਈ ਸੋਚਾਂ
ਅੱਖ ਵੈਰੀਆ ਰਤਾ ਨੀ ਮੇਰੀ ਲੱਗਦੀ
ਕਾਹਤੋਂ ਨਿੰਦਿਆਂ ਸਲੇਰਾ ਰੰਗ ਵੇ
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ

ਕਦੇ ਕਹਿੰਦੀ ਏਥੇ ਕਦੇ ਉੱਥੇ ਲੈ ਕੇ ਜਾ
ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ
ਯਾਰਾਂ ਦੋਸਤਾਂ ‘ਚ ਬੈਠਾ ਠੀਕ ਸੀ
ਮੈਂ ਪਾ ਕੇ ਪਿਆਰ ਫਾਹਾ ਹੀ ਲੈ ਲਿਆ
ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ.

ਕਿਸੇ ਪਾਸੋਂ ਆਂਦੀਆਂ ਨਾ ਮਹਿਕਾਂ ਸੋਹਣੀਆਂ
ਖਿਹ ਕੇ ਲੰਘ ਜਾਂਦੀਆਂ ਨੇ ਮਨ ਮੋਹਣੀਆਂ
ਸਾਡੀਆਂ ਨੀਂਦਰਾਂ ਉੜਾ ਕੇ ਮਿੱਤਰੋ
ਕੋਈ ਲੈਂਦੀ ਹੋਊ ਪਲੰਘ ਉੱਤੇ ਨੀਨੀ
ਲੋਕਾਂ ਦੀਆਂ ਦੋ ਦੋ ਨੇ
ਕੀਤੇ ਸਾਡੀ ਵੀ ਹੋਊਗੀ ਦੁਧ ਪੀਂਦੀ

Scroll to Top