872+ Punjabi Status Images and Pictures

Wang sulfe de sanu laggi lat ni
Tu karta shudai sidha sada Jatt ni
Jagha mitran ne le layi billo Agre,
Nava taj mahal tere lai bunauna ,
Fadh battery tu bhavein dine labh lai
Jatt varga ni aashiq thiauna.

Tauhar kadhni hi bhavein ditta tu patt ni
Daahri halki jehi rakha naale mush vatt ni
Sama doha te jawani wala chalda,
Bada aukha hunda kelyan jeona,
Fadh battery tu bhavein dine labh lai
Jatt varga ni aashiq thiauna

Cheti karde tu haan kaahto kita tang ni,
Poori karke rakhuga teri har mang ni,
Jadon sohniye pyas tainu laggni
Chadd pani red bull hi piauna,
Farh battery tu bhaave dine labh layi
Jatt warga ni aashiq thiauna.

Tere nikke nikke rossea to sajjna,
ve mein tang aayi hoyi aa
Tu banda ban ja Dila dea janiya,
Main Tere naal Viahi Hoyi Haan

Ikko Chunni Nal Main Tan Katte Tin Saal ve
Kidaa Payi Firda Tu Jebi Ch Rumaal Ve
Kadoo Dassda Ni Kidiyaan Nishaniya
Main Jihna Di Tapayi Hoyi haan
Tu Banda Ban Ja Dilan De Janiya
Main Tere naal Viahi Hoyi Haan

Mere Naloon Vadh Kehadi karu tenu Pyar ve
Aathan Vele Tu Dinda Buhe Latt mar
Ho Katto Karda hai Bhaida mann maniya
Main lawan lai ke ayi hoyi haan
Tu Banda Ban Ja Dilan De Janiya
Main Tere naal Viahi Hoyi Haan

Turr Gi Je peke Menu Kari na Tu yadd Ve
Turr Gi Je peke Menu Kari na Tu yadd Ve
Roti Tukk Tu Aapee Banawi Meton Baad Ve
Kyu Karauna Tu Sharikiyan Ch Haniya
main Mukkne Te Ayi Hoyi Haan
Tu Banda Ban Ja Dilan De Janiya
Main Tere naal Viahi Hoyi Haan

Gal Chall Payi Ee Toran Di
Hosh Udh Gayi Ee Moran Di
Gal Chal Payi Ee Toran Di
Hosh Udh Gayi Ee Moran Di
Fireh Zulfa Khilar , Sanu Chardhi Bukhar
Kehre Vair Di Tu Reejh Lowayi
Lagghe Nirrah Att Goriye
Att Goriye Payia Suit Patila Shahi
Oh Lagghe Nirrah Att Goriye
Att Goriye Ni Payia Suit Patila Shahi

Gal Dil Vich Eh Rakhde Ne
Tenu Choori Choori Takde Ne
Gal Dil Vich Eh Rakhde Ne
Tenu Choori Choori Takde Ne
Tu Milave Jado’n Akh
Palle’h Chad Di Na Kakkh
Sari Karti Madeer Shudayi
Oh Lagghe Nirrah Att Goriye
Att Goriye Payia Suit Patila Shahi
Oh Lagghe Nirrah Att Goriye
Att Goriye Ni Payia Suit Patila Shahi

Tera Nakhra Jau Sikhar’n Te
Munde Pai Gaye Vich Fikran De
Tera Nakhra Jau Sikhar’n Te
Munde Pai Gaye Vich Fikran De
Kayi Saun Gaye Jandh Thalle
Kayi Tilleyan Nu Challe
Kaisi Ishqe Di Haneeri Tu Chalayi
Oh Lagghe Nirrah Att Goriye
Att Goriye Payia Suit Patila Shahi
Oh Lagghe Nirrah Att Goriye
Att Goriye Ni Payia Suit Patila Shahi

Paugi Nibhauni je tu layi ni,
Fer keh dayi na Canedeo Maasi aayi ni,

Khad jai na mere agge hath jod ke ni
Ajj kar le khayal bable di pagg da
Tere lai mai chad ditta Chitta chittiye ni
Dekhi fer na Chitte te la dai putt Jatt da

Jad Kidre Vi College Kolo Langhde Aa,
Gallan Fer Puraniyan Chete Aundiyan Ne,
Yaar Purane Jadon Kidre Mil Jande Ne,
Saari Raat Fer Yaadan Jashan Manaundiyan Ne,
Fer Os Kudi Da Jikar Hai Chid Da,
Jihnu Chete Karke Fikar Hai Chid Da

Jatt Boot Jadd Shehr Ch Dera Launde Ne
Jatt Boot Jadd Shehr Ch Dera Launde Ne
Local Vargia Laariia Dil Bharwaundia Ne
Jad Kidre V College Kolo Langde Aa,
Galla Fer Purania Chete Aundia Ne

Kayi Saalan To Jihnu Chaunda Si Main,
Rabb De Waang Dhiaunda Si Main,
Chori Chori Takk Te Ohnu
Apna Dil Samjhaunda Si Main,
Jihde Pichhey Mitran Ne
Kiti Na Parwah Dhupp Chhaa Di Ae,
Dekhan Laggi Ae Mainu Pichhe Mud Ke
Lagda Tayari Ohdi Haan Di Ae.

Ohdi He Class Vich Full Vad Jaayida,
Jithe Ohne Langna Hain Pehla Khadh Jaayida,
Ohdi He Saheli Rakhi Aapa Khabri,
Khabar Dindi Jo Har Thaa Di Ae,
Dekhan Laggi Ae Mainu Pichhe Mud Ke
Lagda Tayari Ohdi Haan Di Ae.

College Ch Thoda Haje Rakhna Main Ohla Ae,
Ohda Pind Da He Koi Labhna Vichola Ae,
Mere Wali Bus He Oh Nitt Charhdi,
Suneya Main Nedley Ghraa Di Ae,
Dekhan Laggi Ae Mainu Pichhe Mud Ke
Lagda Tayari Ohdi Haan Di Ae

Dil Mera Khushi Ch Hulare Len Lagga Ae,
Sabra Da Fall Sadi Jholi Pain Lagga Ae,
Juduga Bille De Naam Naal Aake Jo,
Hun Ta Udeek Ohde Naa Di Ae,
Dekhan Laggi Ae Mainu Pichhe Mud Ke
Lagda Tyari Ohdi Haan Di Ae

ਐਵੇਂ ਡਰ ਨਾ ਰਕਾਨੇ ਜੱਟ ਲਾਉਂਦਾਂ ਨਾ ਬਹਾਨੇ
ਰੱਖ ਹੋਂਸਲਾ ਤੂੰ ਸਾਡੇ ਉੱਤੇ ਮੇਰੀੲੇ ਨੀ ਜਾਨੇ
ਮੈ ਵੀਂ ਤੇਰਾ ਯਾਰ ਬਿੱਲੋ ਸਿਰੇ ਦਾ ਸ਼ਿਕਾਰੀ,
ਅੱਖਾਂ ਬੰਨ ਕੇ ਨਿਸ਼ਾਨੇ ਲਾ ਦਿੰਦਾ ਤੀਰ ਨੀ
ਅੜੀ ਉੱਤੇ ਆਇਆ ਜੱਟ ਛੱਡੇ ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਨ ਕੀਮਤੀ

ਨਾ ਹੀ ਸੱਠ ਕਿੱਲੇ ਨੇ ਤੇ ਨਾ ਘਰ ਸਾਡੇ ਕਾਰਾਂ
ਦੁੱਧ ਡੇਰੀ ਤੇ ਪਾ ਕੇ ਮਸਾਂ ਘਰ ਦਾ ਚੱਲੇ ਗੁਜਾਰਾ
ਸਾਡੀ ਜ਼ਿੰਦਗੀ ਵਿਚ ਨਾ ਐਸ਼ਾਂ ਨਾ ਹੀ ਹਨ ਬਹਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਕਿੱਲਾ ਵੇਚਤਾ ਸੀ ਜੋ ਫਿਰ ਵੀ ਨਾ ਉੱਤਰਿਆ ਕਰਜਾ
ਬਾਪੂ ਕਹਿੰਦਾ ਪੁੱਤਰਾ ਦਿਲ ਕਰਦਾ ਅੱਜ ਮੈਂ ਮਰਜਾਂ
ਬਾਪੂ ਇਦਾਂ ਗੱਲਾਂ ਕਰੇ, ਦੱਸ ਕਿਦਾਂ ਮੈਂ ਸਹਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਮਸਾਂ ਦੋ ਵਕਤ ਦੀ ਰੋਟੀ ਪੱਕਦੀ ਮੈਂ ਤੇਨੁ ਕੀ ਖਵਾਉਂ
ਖੁਦ ਦੇ ਕੁੜਤੇ ਪਾਟੇ ਹੋਏ ਤੈਨੂੰ ਸੋਹਣੇ ਸੂਟ ਕਿੱਥੋਂ ਪਵਾਉ
ਕੱਲ ਤੈਨੂੰ ਨਵਾਂ ਸੂਟ ਲੈ ਦਿਉਂ, ਬਾਪੂ ਵੀ ਲਾ ਦਿੰਦਾ ਬੇਬੇ ਨੂੰ ਲਾਰਾ,
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ
ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ,
ਵਿਚ ਗਰੀਬੀ ਦੇ ਰਹਿੰਦਿਆਂ ਦੀਆਂ ਕੋਈ ਨਾ ਲੈਂਦਾ ਸਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

Mere ਕਦਮਾਂ Nu ਰਾਹ Tere ਲਗ ਗਏ
ਨੀ Main ਛੱਡ ਦਿੱਤਾ ਰਾਹ ਹੱਜ ਦਾ
Kite Bhull ਕੇ ਨਾ Hor ਵੱਲ ਤੱਕ ਲਈ
ਜਿਉਣ Joga ਨੀ Main ਸਾਹ ਛੱਡ ਦਾ
ਕੱਲੀ Baith ਕੇ ਮਕੱਦਰਾਂ Nu Royengi
Jado ਚਾਨਣਾਂ Nu Nera ਖਾ ਗਿਆ
ਨੀ ਉਹ Duniya Ton Hoju ਲਾਪਤਾ
ਜਿਹੜਾ Tere Mere ਵਿੱਚ ਆ ਗਿਆ

Oh sada kehda ਬਾਪੂ karda ਬਲੈਕ ni
ਜਿਹੜਾ tere ਸ਼ਹਿਰ le lava ਫਲੈਟ ni
Mainu ਮੋੜ de nu ਪਿੰਡ ਮੁੜ੍ਹ len de ni
ਕੰਮ othe paye ne ਬੜੇ
ਯਾਰੀ Chandigarh Waliye ni ਤੇਰੀ
ਕਰਾਗੀ ਹੱਥ Yaar de ਖੜੇ

ਮੇਰੀ ਮੇਰੀ ਕਰਦਾ ਬੰਦਾ ਮਰ ਜਾਦਾ ਹੈ 


.ਧੰਨ ਗ਼ੁਰੂ ਨਾਨਕ ਧੰਨ ਗ਼ੁਰੂ ਨਾਨਕ ਕਰਦਾ ਬੰਦਾ ਤਰ ਜਾਦਾ ਹੈ 

Jehdi pyar nu rabb da roop si kehndi
Aj pyar vich pulekhe pa gayi ae.
Kadi sanu jeen di si rah dasdi
Aj jinde nu hi laash bana gai ae.

Kon Jaanda Kise De Dardaan Nu, Eh Dunia Dhokebaaz Sari,
Sab Lut ke tur Jande, Ajj Kal Kon Nibhave Yaari,
Is Ishq Da Shounk Hunda Dil Todna, Aaj Meri Te Kal Kise Hor Di Vaari.

Saanu chan chan na keh sajna,
Asi ambro tutte tare ha,
Sanu ena na tadpaya kar,
Asi tere hi gaman de mare ha,
Sade ene imtihaan na le,
Asi thoriya umaran wale ha.

Dukh dil ch luko ke hanju naina ch pro ke,
Tere aan di udeek asi layi baithe ha,
Kar tu yaqeen sanu yaad aan waleye,
Asi tere piche duniya bhulai baithe ha.

ਕਾਸ਼ ਮੇਰੇ ਸੁਪਨਿਆ ਦਾ ਵੀ ਕੋਈ ਮੁੱਲ ਹੁੰਦਾ
ਜਿਨਾਂ ਦੇ ਫਿਕਰਾ ਵਿਚ ਅਸੀ ਸਾਉਂਦੇ ਨਹੀ ਸੀ
ਕਾਸ਼ ਉਨਾਂ ਵਿਚ ਵੀ ਸਾਡੇ ਵਰਗਾ ਦਿਲ ਹੁੰਦਾ!

ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ,
ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ,
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ,
ਪਰ ਜਮਾਨੇ ਸਾਹਮਣੇ ਹਥ ਮੇਰਾ ਫੜਿਆ ਨਾਂ ਗਿਆ,
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ,
ਪਰ ਪੌੜੀ ਪਿਆਰ ਵਾਲੀ ਤੇ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ,
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’,
ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ!

ਮੈਂ ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ ਖੰਗ ਹੋਗੀ ਸੀ,
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,
ਕਹਿੰਦੀ ਤੰਗ ਹੋਗੀ ਸੀ. ,
ਮੈ ਕਿਹਾ ਜੀ ਕੱਲ ਮਿਲਣ ਨੀ ਆਏ,
ਕਹਿੰਦੀ ਠੰਡ ਹੋਗੀ ਸੀ,
ਮੈ ਕਿਹਾ ਕੱਲ ਤੁਹਾਨੂੰ ਕਿਸੇ ਨਾਲ
Bullet ਤੇ ਜਾਂਦਿਆ ਦੇਖਿਆ ਸੀ,
ਕਹਿੰਦੀ ਆਹੋ Activa ਬੰਦ ਹੋਗੀ ਸੀ

ਤੂੰ Convent ਵਿੱਚ ਪੜ੍ਹਦੀ ਸੀ
ਮੇਰੀ ABC ਵੀ ਅੜਦੀ ਸੀ
ਤੂੰ ਕਦੋਂ ਦੀ +2 ਕਰ ਗਈ ਸੀ
ਮੇਰੋ ਗਰਾਰੀ ਦਸਵੀਂ ਦੇ ਵਿੱਚ ਅੜ੍ਹ ਗਈ ਸੀ
ਤੈਨੂੰ Sharukh ਦਾ ਸੀ Craze ਕੁੜ੍ਹੇ
ਸਾਨੂੰ ਕੰਮ ਤੋਂ ਨੀਂ ਸੀ ਵਿਹਲ ਕੁੜ੍ਹੇ
ਤੂੰ ਲਾ ਕੇ AC ਸੌਂ ਜਾਂਦੀ
ਮੈਂ ਦਾਤੀਆਂ ਵਾਲੇ ਪੱਖੇ ਦੀ ਸੀ ਬੰਨਦਾ ਰੇਲ ਕੁੜ੍ਹੇ
ਤੂੰ Mac ਦੇ Makeup ਲਾੳਦੀ ਸੀ
ਸਾਨੂੰ Lux ਦੀ ਚਾਕੀ ਮਸਾਂ ਥਿਆੳਦੀ ਸੀ
ਤੂੰ ਯੈਂਕਣ ਆਪਣੇਂ ਨੂੰ ਆਪ ਨੂੰ ਕਹਾੳਦੀ ਹੀ
ਸਾਡੇ ਦੇਸੀ ਦਾ Label ਲਾੳਦੀ ਸੀ
ਤੇ ਸਿੱਧੇ-ਸਾਧੇ’ ਨੂੰ ਤੂੰ ਪੇਂਡੂ ਆਖ ਬੁਲਾੳਦੀ ਸੀ
ਸਭ ਨੂੰ ਕਹਿੰਦੀ ਸੀ ਕਿ ਇਹ ਪੇਂਡੂ ਖੇਤੀ ਜੋਗਾ ਰਹਿ ਗਿਆ ਏ
ਪਰ ਤੂੰ ਕਿ ਜਾਣੇਂ ਕਮਲੀਏ ਇਹ ਤਾਂ Citizenships Canada ਦੀ ਲੈ ਗਿਆ ਏ
ਸਭ ਕਿਸਮਤ ਦੀਆਂ ਇਹ ਖੇਡਾਂ ਨੀਂ
ਜਿਹਨੂੰ ਕਰਦੀ ਸੀ ਤੂੰ ਝੇਡਾਂ(ਮਖੌਲ) ਨੀਂ
ਮੈਂ ਅੱਜ ਡਾਲਰਾਂ ਦੇ ਵਿੱਚ ਖੇਡਾਂ ਨੀਂ
ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ
ਸਾਨੂੰ ਸਾਡਾ ‘ਬਾਬਾ ਨਾਨਕ’ ਗਿਆ ਤਾਰ ਕੁੜ੍ਹੇ

ਮਜ਼ਾ ਆ ਰਿਹਾ ਸੀ ਉਹਨਾਂ ਨੂੰ ਮੇਰੇ ਹੰਝੂਆਂ ਦੀ ਬਾਰਿਸ਼ ਵਿੱਚ,
ਅਸੀਂ ਵੀ ਉਹਨਾਂ ਲਈ ਬਿਨਾ ਰੁਕੇ ਰੌਂਦੇ ਰਹੇ,
ਇੱਕ ਦਿਨ ਜਦੋਂ ਹੋਇਆ ਮੇਰੇ ਪਿਆਰ ਦਾ ਏਹਸਾਸ ਉਹਨਾਂ ਨੂੰ,
ਆ ਕੇ ਮੇਰੀ #ਕਬਰ ਤੇ ਰੌਦੇ ਰਹੇ,
ਅਸੀਂ ਵੀ ਇੰਨੇ ਖੁੱਦਾਰ ਨਿਕਲੇ ਓਹਦੇ ਹੰਝੂ ਨਾ ਪੂੰਝ ਸਕੇ
ਤੇ ਚੁੱਪ ਚਾਪ ਕਬਰ ਵਿੱਚ ਸੌਂਦੇ ਰਹੇ.

ਕੁਛ ਤਾਂ ਸੋਚ ਵਿਚਾਰ,
ਕਿਉਂ ਮੁੱਖ ਮੌੜੀ ਜਾਨੀ ਏ,

ਰੁੱਖਾਂ ਨੂੰ ਨਹੀਂ ਲਗਦੇ,
ਜੋ ਦਿਲ ਤੋੜੀ ਜਾਨੀ ਏ.

ਕਹਿੰਦੀ:- ਏਨਾ ਪਿਆਰ ਕਿਉਂ ਕਰਦਾ ਮੈਨੂੰ ?
ਮੈ ਕਿਹਾ:- ਇੱਕ ਰੀਝ ਏ ਤੈਨੂੰ ਏਦਾਂ ਚਾਹੁਣ ਦੀ
ਕਹਿੰਦੀ:- ਹਰ ਵੇਲੇ ਸੋਚਦਾ ਕਿਉਂ ਰਹਿੰਦਾ ?
ਮੈ ਕਿਹਾ :- ਮੈਨੂੰ ਆਦਤ ਏ ਤੈਨੂੰ ਸੋਚਾਂ ‘ਚ ਆਪਣਾ ਬਣਾਉਣ ਦੀ
ਕਹਿੰਦੀ :- ਜੇ ਮੈਂ ਨਾ ਮਿਲੀ ?
ਮੈ ਕਿਹਾ :- ਰੱਬ ਅੱਗੇ ਅਰਦਾਸ ਕਰਾਗਾਂ ਤੈਨੂੰ ਅਗਲੇ ਜਨਮ ‘ਚ ਪਾਉਣ ਦੀ
ਕਹਿੰਦੀ :- ਜੇ ਮੈ ਤੈਨੂੰ ਮਿਲ ਗਈ?
ਮੈ ਕਿਹਾ :- ਕੋਸ਼ਿਸ਼ ਕਰਾਗਾਂ ਤੈਨੂੰ ਹਰ ਵੇਲੇ ਹਸਾਉਣ ਦੀ!

ਰਵੇ ਸਾਰੀ ਦੁਨਿਆ ਹੱਸਦੀ ਵੱਸਦੀ,
ਰੱਬਾ ਸੁਖੀ ਰਹੇ ਮੇਰੀ ਮਾਂ,
ਦੁਨਿਆ ਕਿਤੇ ਨਾ ਕਿਤੇ ਤਾਂ ਸ਼ੱਡ ਜਾਂਦੀ,
ਪਰ ਸਾਥ ਨਾ ਸ਼ੱਡਦੀ ਮਾਂ!

ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ
ਲੋਕ ਕਹਿਣਗੇ ਰਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ
ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ,

Scroll to Top