Punjabi Status Pictures, Punjabi Status Images, Punjabi Status Graphics

ਦੁੱਖ ਟੁੱਟਦੇ ਨਹੀ ਗਮ ਮੁੱਕਦੇ ਨਹੀ

ਮੈਂ ਉਹਨਾਂ ਰਾਹਾਂ ਦਾ ਰਹੀ ਹਾਂ, ਜਿੱਥੇ ਸੁੰਨਾ ਚਾਰ ਚੁਫੇਰਾ ਏ,
ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ, ਮੇਰੇ ਨਾਲ ਨਾ ਕੋਈ ਮੇਰਾ ਏ,
ਦੁੱਖ ਟੁੱਟਦੇ ਨਹੀ ਗਮ ਮੁੱਕਦੇ ਨਹੀ, ਡੇਰਾ ਹੰਝੂਆਂ ਨੇ ਅੱਖੀਆਂ ‘ਚ ਲਾਇਆ ਏ,
ਉਹ ਲੱਭਦੇ ਨਹੀ ਪਤਾ ਦੱਸਦੇ ਨਹੀ, ਕਿੱਥੇ ਕੀਤਾ ਉਹਨਾਂ ਨੇ ਵਸੇਰਾ ਏ,
ਇਹ ਕਾਲੀ ਰਾਤ ਕਿਉਂ ਮੁੱਕਦੀ ਨਹੀਂ, ਕਿਉਂ ਨਾਂ ਹੁੰਦਾ ਪਿਆ ਸਵੇਰਾ ਏ,
ਧੜਕਣ ਰੁਕ ਚੱਲੀ ਮੈ ਮੁੱਕ ਚੱਲਾ, ਪਰ ਦਿੱਲ ਵਿਚ ਅਜੇ ਵੀ ਦਰਦ ਬਥੇਰਾ ਏ

Umra Takk Sath Nibhaun Wali Ajj Mainu Kive Bhull Gyi

Umra takk sath nibhaun wali ajj mainu kive bhull gyi
Dekh uchian cara kothiya gaira te kive dull gyi
Sochda c k kamli kardi e pyar meri rooh nu
Par hunda ae pyar matlab da ajj eh gall v khull gyi

Chitti Chadar Wich Liptii Meri Laash Si

Subah v laal c te sham v laal si
Chitti chadar wich liptii meri laash si
Yaar’o mainu othe hi dafnauna
Jithe ohdi meri pehli mulaqat si

ਮੰਗਿਆ ਮੌਤ ਜੇ ਖੁਦਾ ਦਿੰਦਾ

ਜਿਹਨਾਂ ਅੱਖੀਆਂ ਕੋਲ ਯਾਰ ਨਹੀਂ, ਉਹ ਅੱਖੀਆ ਦਾ ਕੀ ਸੋਣਾ ਏ,
ਰੂਹ ਨੂੰ ਕੀਲ ਤਾ ਸੱਜਣ ਲੈ ਗਿਆ, ਤਨ ਕੀ ਕੰਮ ਆਉਣਾ ਏ,
ਲਿਖਾਰੀ ਜੇ ਰਿਸ਼ਵਤ ਲੈਦਾਂ,ਮਾੜੀ ਤਕਦੀਰ ਕੋਈ ਲਿਖਾਉਂਦਾ ਨਾ,
ਮੰਗਿਆ ਮੌਤ ਜੇ ਖੁਦਾ ਦਿੰਦਾ, ਟੁੱਟਾ ਦਿਲ ਲੈ “ਸ਼ੇਰਾ” ਜਿਉਂਦਾ ਨਾ

Hun Marjani Oh Bulaya Vi Nahi Boldi

Mere bina jihda kde pal nhi c langh da
Kehndi c tere bina jag suna jeha lagda
Hun passa vat langh jave na bhet Dil wala kholdi
Hun marjani oh bulaya vi nahi boldi

Tere Naam Wale Sare Saah Lang Gaye

Tainu jande si sare jehde raah lang gaye,
khush hoye bina sade sare cha lang gaye,
zindagi jeon ke hun asin ki karna,
tere naam wale sare saah lang gaye

Tidke Shishe Vangu Tutt Gya

Dil tuttda tuttda tutt gya;
Akhiyaan Cho pani chutt gya;
Ik aas lgai betha c;
Ohde tuttan picho yaar thoda;
Tidke shishe vangu tutt gya

ਅੱਜ ਫੇਰ ਇਸ਼ਕ ਕਹਾਣੀ ਯਾਦ ਆ ਗਈ

ਅੱਜ ਫੇਰ ਇਸ਼ਕ ਕਹਾਣੀ ਯਾਦ ਆ ਗਈ
ਓਹਦੇ ਵਲੋ ਦਿਤੀ ਹੋਈ ਨਿਸ਼ਾਨੀ ਯਾਦ ਆ ਗਈ
ਅੱਜ ਫੇਰ ਲਾਇਆ ਡੇਰਾ ਗਮਾਂ ਨੇ ਮੇਰੇ ਦਿਲ ਵਿਚ
ਜਿਹਦੇ ਕਰਕੇ ਅਧੁਰਾ ਹਾਂ  ਮਰਜਾਣੀ ਯਾਦ ਆ ਗਈ

Bhullan Nu ta Mein’ Sara Jagg Bhula Janda

Tere Ghar Wala Rah Vekh ,Cheta Tera aa Janda
Photo Teri Jad Desktop te Lava , Dil vi Houka kha janda
Ikk tu Hi bass kol Reh Mere Kamliye,
Bhullan Nu ta Mein’ Sara Jagg Bhula Janda

Hassdian Naal Ethe Hassde Ne Sab

Hassdian naal ethe hassde ne sab
Rondian nu chupp krvonda nahi koi ethe
Hove kol paisa sab yaar-yaar kehn
Marya nu ta koi g balonda nahi aa ethe
Pyar bas ajj kal kehn dian gallan
Hun koi v nibhaunda nahi aa ethe

Akhian Rondian Rehndia Ne

Zindagi nu koi sahara nhi mileya
Sajjan vichdeya fer dobara nhi mileya
Ese layi tan akhian rondian rehndia ne
Ohde mukh da fer nazara nhi mileya

ਸਾਰੀ ਉਮਰ ਰਹੂਗਾ ਤੇਰਾ ਇੰਤਜ਼ਾਰ ਨੀ

ਤੇਰੇ ਪਿੱਛੇ ਲੱਗ ਕੇ ਅਣਮੁੱਲੇ ਯਾਰ ਸੀ ਛੱਡੇ ਮੈਂ,
ਰੱਬ ਵਰਗੇ ਯਾਰ ਦਿਲੋਂ ਸੀ ਕੱਢੇ ਮੈਂ,
ਛੱਡ ਕੇ ਮੈਨੂੰ ਤੁਰਗੀ ਸੀ ਨਾ ਕਦੇ ਸਮਝੀ ਸਾਡਾ ਪਿਆਰ ਨੀ,
ਫੇਰ ਵੀ ਮੈਨੂੰ ਸਾਰੀ ਉਮਰ ਰਹੂਗਾ ਤੇਰਾ ਇੰਤਜ਼ਾਰ ਨੀ

Jo Ditta Si Hakk Ohne Pyar Da Mainu

Jo ditta si hakk ohne pyar da mainu
Ohna jazbattan te v ohna nu aitraz ho gaye
Asin lakhan takleefan jhall k vi mathe vatt na paya
Oh hadd ton vadh khushian le k v naraz ho gaye.

ਸਾੜਿਓ ਨਾ ਬਸ ਮੈਨੂੰ ਉਹਦੇ ਘਰ ਮੁਹਰੇ Dafan ਕਰ ਦਿਉ

ਮਰਨੇ ਤੋਂ ਬਾਅਦ ਮੇਰੇ ਤੇ
ਉਹਦੀ ਚੁੰਨੀ ਦਾ Kafan ਕਰ ਦਿਉ
ਸਾੜਿਓ ਨਾ ਬਸ ਮੈਨੂੰ
ਉਹਦੇ ਘਰ ਮੁਹਰੇ Dafan ਕਰ ਦਿਉ

Khuda Diya Lakh Minta Si Kitian

Khuda diya Lakh minta si kitian
Taras kha ke sadi minta khuda ne sun litian
Mera pyar mainu vada kar ke tur gaya
Oh na jane ohde jaan to baad sade te ki bitian

ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ

ਤੂੰ ਮੇਰੀ ਕਿਸਮਤ ਦਾ ਫੁੱਲ ਵੇ ਅੜਿਆ
ਮੈਂ ਫੁੱਲਾਂ ਨਾਲ ਲੱਦੀ ਤੇਰੀ ਵੇਲ ਵੇ ਅੜਿਆ
ਤੂੰ ਮੇਰੀ ਕਿਸਮਤ ਵਿਚ ਲਿਖਿਆ ਸੀ
ਤਾਂ ਹੀ ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ.

Tu Hove Tan Bhavein Kaali Raat Hove

Suraj chade ta loki kehnde din chad gea
Par sanu tere bin sajjna hanera lagda
Tu hove tan bhavein kaali raat hove
Sanu ohi pal sajjna svera lagda

ਤੇਰੇ ਸਾਹਾਂ ਨਾਲ ਚੱਲਦੇ ਸਾਹ ਮੇਰੇ ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ

ਤੇਰੇ ਕਰਕੇ ਜੀਉਦੇ ਆਂ ਸੱਜਨਾ
ਤੇਰੇ ਤੇ ਹੀ ਸਾਨੂੰ ਰੱਬ ਜਿੰਨਾਂ ਮਾਣ ਸੱਜਣਾ
ਤੇਰੇ ਸਾਹਾਂ ਨਾਲ ਚੱਲਦੇ ਸਾਹ ਮੇਰੇ
ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ

Tainu Dekhe Bina Akhiya Da Hunda Na Guzara Ae

Ghumdi ae tu har waqt socha meriya wich
Tere bina kujh sochan nu Dil hi nahi karda
Dhadakdi rehni ae tu Dil mere wich har waqt
Tere bina dil dhadkan layi hami nahi bharda
Tu sajna meri Zindagi da aakhri kinara ae
Tainu dekhe bina akhiya da hunda na guzara ae

Ajj Dil Puchh Baitha Apni Hi Tasveer To

Ajj Dil Puchh Baitha Apni Hi Tasveer To,
Tu Ki Paya Apni Taqdeer Ton,
Teri Tasveer Dil De Sheeshe Nu Vikhayi,
Te Keha Ajeha Pyar Paya Taqdeer Ton

Mainu Lod Bass Ikko Tere Pyar Di

Teriya hi socha wich rha main gwacha
Mainu khabar na koi sansar di
Baaki dunia ton dass main ki ae lena
Mainu lod bass ikko tere pyar di

ਗੁੱਸਾ ਉੱਪਰੋਂ ਤੇ ਪਿਆਰ ਦਿਲੋਂ ਕਰਦੇ ਹਾਂ

ਮੰਨਿਆ ਕਿ ਅਸੀਂ ਬਹੁਤ ਲੜਦੇ ਹਾਂ
ਮਗਰ ਪਿਆਰ ਵੀ ਬਹੁਤ ਕਰਦੇ ਹਾਂ
ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ
ਕਿਉਂਕਿ ਗੁੱਸਾ ਉੱਪਰੋਂ ਤੇ ਪਿਆਰ ਦਿਲੋਂ ਕਰਦੇ ਹਾਂ

Tethon Parda Rakhde Aa Par Tainu Takkde Aa

Tethon Parda Rakhde Aa
Par Tainu Takkde Aa
Bin Tere Reh Vi Hunda Nai
Par kujh Keh Vi Hunda Nai
Tainu Pyar tan Karde Aa
Par kehno Darde Aa
Tainu Paun Joge V Nai
Tere Bina vi Marde Aa

ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ, ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ

ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ,
ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ,

ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ,
ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ