Punjabi Status Pictures, Punjabi Status Images, Punjabi Status Graphics

ਘੁੰਮ ਕੇ ਕਿਉਂ ਸਾਲੀਏ ਤੂੰ Shaktimaan ਏਂ

ਮੁੰਡਾ :- ਮੈਂ ਕਿਹਾ ਕਿੱਥੇ ਆਂ ?
.
ਕੁੜੀ :- ਬਾਹਰ ਘੁੰਮਣ ਗਈ ਸੀ
.
ਹੁਣ ਘੁੰਮ ਕੇ Wapis ਘਰ ਆ ਰਹੀ ਆਂ
.
.
.
ਮੁੰਡਾ : ਘੁੰਮ ਕੇ ਕਿਉਂ ਸਾਲੀਏ
ਤੂੰ Shaktimaan ਏਂ

Tainu ਪਾਉਣ Di ਅਸੀਂ Kade ਛੱਡਣੀ Nai ਆਸ

Tainu ਪਾਉਣ Di ਅਸੀਂ
Kade ਛੱਡਣੀ Nai ਆਸ
.
.
.
.
Main #Shaktimaan Te ਤੂੰ
Meri ਗੀਤਾ Vishwaas

ਤੂੰ ਖਾਵੇਂ ਦਹੀਂ ਭੱਲੇ ਨੀ

ਜੱਟ ਦਾ ਨਾਂ ਤਿੰਨ ਚਾਰ ਪਿੰਡਾਂ ਵਿੱਚ
ਤੇਰੀ ਪਹੁੰਚ ਮੁੱਹਲੇ ਨੀ….
.
.
.
ਸਾਡੇ ਰਿੱਝਦਾ ਮੁਰਗਾ ਸ਼ਾਮ ਨੂੰ
ਤੂੰ ਖਾਵੇਂ ਦਹੀਂ ਭੱਲੇ ਨੀ

ਅੱਜ Kal ਕੌਣ Ronda ਰੱਖੀਆਂ Sabh ਨੇ 2-2 ਮਸ਼ੂਕਾਂ

Heer ਚੜੀ Jado ਡੋਲੀ
Ranjhe ਮਾਰੀਆਂ Kookan

.
ਅੱਜ Kal ਕੌਣ Ronda
ਰੱਖੀਆਂ Sabh ਨੇ 2-2 ਮਸ਼ੂਕਾਂ

ਮੇਰੀ ਆਪਣੀ ਸੀ ਮੈਂ ਤਾਂ ਵੇਚੀ

ਅਰਜ ਕੀਆ ਹੈ
ਮੈਂ ਮੱਝ ਵੇਚੀ ਮੈਂ ਗਾਂ ਵੇਚੀ
.
ਵਾਹ ! ਵਾਹ !
.
ਮੈਂ ਮੱਝ ਵੇਚੀ ਮੈਂ ਗਾਂ ਵੇਚੀ
ਮੇਰੀ ਆਪਣੀ ਸੀ ਮੈਂ ਤਾਂ ਵੇਚੀ

ਕਹਿੰਦੀ ਪਛਤਾਵੇਂਗਾ Tu, ਮੈਨੂੰ ਪਿਆਰ ਨਾਂ Kar

ਕਹਿੰਦੀ ਪਛਤਾਵੇਂਗਾ Tu,
ਮੈਨੂੰ ਪਿਆਰ ਨਾਂ Kar


ਮੈਂ Keha ਸਾਰੀ Umar ਰੋਵੇਂਗੀ,
Bandriye ਇਨਕਾਰ Na ਕਰ

10ਵੀਂ ਤਕ ਸੀ ਨਾਲ ਮੇਰੇ ਪੜ੍ਹਦੀ

10ਵੀਂ ਤਕ ਸੀ ਨਾਲ ਮੇਰੇ ਪੜ੍ਹਦੀ
ਹੁਣ ਫਿਰੇ ਹਵਾ ਛੱਡਦੀ
.
ਮੈਂ ਖੇਤਾਂ ਵਿੱਚ Aalu ਫਿਰਾਂ ਪੱਟਦਾ
ਨੀ ਤੂੰ ਫਿਰੇ ਮੁੰਡੇ ਪੱਟਦੀ

Black ਕੱਛੇ ਆਲਿਆਂ ਦਾ ਖੌਫ

ਇੱਕ ਸਾਲਾ
Black ਕੱਛੇ ਆਲਿਆਂ ਦਾ ਖੌਫ
.
.
.
ਦੂਜਾ ਮਸ਼ੂਕ ਦਾ
Phone Switch off

ਤੂੰ ਕੀ ਜਾਣੇ ‪ਗਮ‬ ਕਿਹਨੂੰ ਕਹਿੰਦੇ ਨੇ

ਤੂੰ ਕੀ ਜਾਣੇ
‪ਗਮ‬ ਕਿਹਨੂੰ ਕਹਿੰਦੇ ਨੇ
.
.
.
.
.
.
ਥੁੱਕ Naal ਲਿਫਾਫੇ ਜੋੜਨ Waliye ਨੀ
ਗਮ ਗੂੰਦ Nu ਕਹਿੰਦੇ ਨੇ

ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ

ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ
ਕਈ ਵਾਰ ਅਸੀਂ ਕੰਡਿਆਂ ਤੋਂ ਵੀ ਬਚ ਜਾਂਦੇ ਹਾਂ
ਸਦਾ ਫੁੱਲਾਂ ਵਿਚ ਰਹੀਏ ਜਰੂਰੀ ਤਾਂ ਨਹੀਂ
ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ,
ਹੰਝੂ ਅੱਖਾਂ ਵਿਚੋਂ ਆਉਣ ਜਰੂਰੀ ਤਾਂ ਨਹੀਂ

ਅੱਖ ਰੋਂਦੀ ਤੂੰ ਵੇਖੀ ਸਾਡੀ

ਅੱਖ ਰੋਂਦੀ ਤੂੰ ਵੇਖੀ ਸਾਡੀ
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ
ਕੋਈ ਸਾਡੇ ਵਰਗਾ ਨਹੀ ਲੱਭਣਾ
ਚਾਹੇ ਯਾਰ ਬਣਾ ਲਈ ਲੱਖ ਸੱਜਣਾ

ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ

ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ
ਸੋਚਿਆ ਨਹੀ ਸੀ ਕਦੇ ਏਡੀ ਗੱਲ ਕਹਿਣਗੇ
‪ਸਾਂਭ ਲੈਂਦਾ ਜਾਗ-ਜਾਗ ਕੱਟੀਆਂ ਉਹ ਰਾਤਾਂ
ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ

ਮੈਨੂੰ ਚੇਤੇ ਕਰ ਕਰ ਰੋਵੇਂਗੀ

ਮੇਰੇ ਤੋ ਦੂਰ ਹੋ ਕੇ ਤੂ ਤਾਂ ਬਹੁਤ ਖੁਸ਼ ਹੋਵੇਂਗੀ
ਮੇਰਾ ਯਕੀਨ ਹੈ ਤੂੰ ਮੈਨੂੰ ਭੁੱਲ ਨਾ ਸਕੇਗੀ
ਤੇ ਤੂੰ ਜਿੰਨੇ ਮਰਜ਼ੀ ਰਾਹ੍ਹ ਬਦਲ ਲੈ
ਆਪਣੇ ਰਾਹ੍ਹ ਤੋ ਕਿਵੇਂ ਵੱਖ ਹੋਵੇਂਗੀ
ਇੱਕ ਨਾ ਇੱਕ ਦਿਨ ਅੜੀਏ
ਮੈਨੂੰ ਚੇਤੇ ਕਰ ਕਰ ਰੋਵੇਂਗੀ.

ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ

ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜਰਾਂ ‘ਚ ਝੱਲਾ ਕਰ ਗਈ ਏ
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ,
ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ

Is Ishq Ch Inne Phat Khade Asin Apna Aap Gawa Baithe

Asin ishq de vairi aap hoye
Asin khud nu zeher khawa baithe
Jehdi maut ton loki darde ne
Us maut nu meet bana baithe
Is ishq ch inne phat khade
Asin apna aap gawa baithe
Oh vela hun nahi bhull sakde
Jis vele usnu asin chah baithe.

ਰਾਤ ਨੂੰ ਰੋ ਰੋ ਕੇ ਉਸਦੀ ਯਾਦ ਵਿਚ ਸੋੰਣਾ ਚੰਗਾ ਲਗਦਾ ਹੈ

ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲਗਦਾ ਹੈ,
ਖਾਮੋਸ਼ੀ ਨਾਲ ਇਹ ਦਰਦ ਸਹਿਣਾ ਚੰਗਾ ਲਗਦਾ ਹੈ,
ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ,
ਪਲ ਪਲ ਉਸਦੀ ਯਾਦ ਵਿਚ ਰੌਣਾ ਚੰਗਾ ਲਗਦਾ ਹੈ,
ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸ ਤੋਂ ਬਿਨਾਂ,
ਰਾਤ ਨੂੰ ਰੋ ਰੋ ਕੇ ਉਸਦੀ ਯਾਦ ਵਿਚ ਸੋੰਣਾ ਚੰਗਾ ਲਗਦਾ ਹੈ

Apna Jihnu Kehnde Si Oh Gair Hogya.

Apna jihnu kehnde si oh gair hogya
Pyar bathera kita si par vair hogya
Ishq da paani peeta si oh vi zehar hogya
Apna jihnu kehnde si oh gair hogya.

ਤੂੰ ਆਪ ਹੀ ਲੁੱਟ ਲਿਆ ਘਰ ਯਾਰ ਦਾ

ਕਿਉਂ ਨਿੱਕਲੀ ਤੂੰ ਧੋਖੇਬਾਜ਼ ਮੈਨੂੰ ਦੇ ਕੇ ਧੋਖਾ
ਤੇਰੇ ਬਿਨਾ ਰਹਿਣਾ ਲਗਦਾ ਸੀ ਬੜਾ ਔਖਾ
ਮੈਨੂੰ ਨਾ ਹੁਣ ਤੇਰੀ ਪਰਵਾਹ, ਤੂੰ ਹੈ ਝੂਠੀ
ਯਾਰੀ ਮੈ ਲਾਈ ਉਸ ਵੇਲੇ ਮੇਰੀ ਮੱਤ ਸੀ ਪੁੱਠੀ
ਬਹੁਤ ਵਧੀਆ ਨਤੀਜਾ ਤੂੰ ਦਿੱਤਾ ਮੇਰੇ ਪਿਆਰ ਦਾ
ਤੂੰ ਆਪ ਹੀ ਲੁੱਟ ਲਿਆ ਘਰ ਯਾਰ ਦਾ.

ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ,
ਵਫ਼ਾ ਕਰਕੇ ਵੀ ਬੁਰਾਈ ਮਿਲੀ,
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ,
ਓਨੀ ਹੀ ਤੇਰੀ ਜੁਦਾਈ ਮਿਲੀ

ਕੋਈ ਦਿਲ ਤੋੜ ਕੇ ਦੇ ਜਾਵੇ ਤਾਂ ਕੀ ਕਰੀਏ

ਸੁਖ ਦੇ ਰਾਹ ਵਿਚ ਦੁਖ ਮਿਲੇ ਤਾਂ ਕੀ ਕਰੀਏ
ਵਫ਼ਾ ਦੀ ਰਾਹ ਵਿਚ ਬੇਵਫਾ ਮਿਲੇ ਕੀ ਕਰੀਏ
ਕਿਵੇਂ ਬਚਾਈਏ ਇਹ ਜ਼ਿੰਦਗੀ ਧੋਖੇਬਾਜ਼ਾਂ ਤੋ
ਕੋਈ ਦਿਲ ਤੋੜ ਕੇ ਦੇ ਜਾਵੇ ਤਾਂ ਕੀ ਕਰੀਏ

ਕਿਵੇਂ ਦੇ ਲਿਖ ਤੇ ਲੇਖ ਓ ਰੱਬਾ

ਕਿਵੇਂ ਦੇ ਲਿਖ ਤੇ ਲੇਖ ਓ ਰੱਬਾ
ਕਿਉਂ ਛੱਡ ਮੇਰਾ ਉਹ ਸਾਥ ਗੲੀ
ਖੁਸ਼ੀਆਂ ਹਿੱਸੇ ਆਈਆਂ ਈ ਨਹੀ
ਤੇ ਕਿਸਮਤ ਵੀ ਦੇ ਮਾਤ ਗਈ

ਜਿਹਨਾਂ ਲੁੱਟਿਆ ਸੀ ਪਹਿਲਾਂ ਸਾਨੂੰ ਅੱਜ ਹੋਰ ਕਿਸੇ ਨੂੰ ਠੱਗਦੇ ਨੇ

ਕਿਉਂ ਨਜ਼ਰ ਬਦਲ ਗਈ ਸੱਜਣਾ ਵੇ
ਤੇਰੇ ਨੈਣ ਤਾਂ Ohio ਲੱਗਦੇ ਨੇ

ਜਿਹਨਾਂ ਲੁੱਟਿਆ ਸੀ ਪਹਿਲਾਂ ਸਾਨੂੰ
ਅੱਜ ਹੋਰ ਕਿਸੇ ਨੂੰ ਠੱਗਦੇ ਨੇ

Kal Yaaran Di Mehfil Ch Jadon C Tera Zikar Hoya

Tenu bhull jaan di sajjna koshish jaari si,
Fer terian yaadan ne kall maari udari si
Roz wang Dil nu c tera fikar hoya
Bahut rokeya akhiyo hanju dull hi gye sajjna
Kal yaaran di mehfil ch jadon c tera zikar hoya

ਤੇਰੇ ਆਉਣ ਨਾਲ ਮੇਰੇ ਦਿਲ ਵਿਚ ਖਾਲੀ ਪਿਆ ਥਾਂ ਭਰ ਗਿਆ ਸੀ

ਤੇਰੇ ਆਉਣ ਨਾਲ ਮੇਰੇ ਦਿਲ ਵਿਚ ਖਾਲੀ ਪਿਆ ਥਾਂ ਭਰ ਗਿਆ ਸੀ
ਜਿਹੜਾ ਕਦੇ ਨਾ ਸੀ ਰੋਇਆ ਉਹ ਤੇਰੇ ਵਾਸਤੇ ਰੋਣ ਲਗ ਪਿਆ ਸੀ
ਜਿਹੜਾ ਕਦੇ ਕਹਾਂਦਾ ਸੀ ਬੇਪਰਵਾਹ ਉਹ ਤੇਰੀ ਪਰਵਾਹ ਕਰਨ ਲਗ ਪਿਆ ਸੀ
ਜਿਹੜਾ ਕਦੇ ਨਾ ਸੀ ਹਾਰ ਮਾਣਦਾ ਉਹ ਤੇਰੇ ਜਾਣ ਮਗਰੋ ਹਰ ਗਿਆ ਸੀ