872+ Punjabi Status Images and Pictures

Kujh Bol Aisa Jisnu Sun ke Mainu Nasha Hove
Tu Mil Jave Mainu Je Manzoor-E-Khuda Hove
Kyun Jaawan Mandiran Ch
Te Kyun Main Poojan Khuda Nu
Hun Nahi Manzoor Mainu Ke
Tere Bina Koi Hor “Mera Khuda” Hove

Deedar Tere Nu Asin Tarasde Haan,
Tainu Ki Pata Kinna Tere Layi Tadapde Haan,
Tere Dil Di Gal Tere Hotaan Rahi Padhde Haan,
Tu Haje Vi Puchhda Hain,
Ki Tainu Kinna Pyaar Karde Haan.

Saada Chann Jeha Yaar Apni Chamak Guawave Na
Phullan Jeha Chehra Ohda Kadi Murjhave Na
Ohdi Akh Vichhon Hanju Kadi Dulle Na
Manga Rabb Ton Dua Oh Sannu Kadi Bhulle Na

Rabb Mere To Puche Khavahish Meri
Meri Aakhri Khavahish Tu Hove
Bol Na Hove Jubaan Kolo
Tere Ghar Val Mera Mooh,Hove
Hath La K Vekhi Dhadhkan Nu
Mere Saha Vich Tu Hove
Manga Agle Janam Vich Tainu
Mai Jism Te tu ander di Rooh Hove

Yaar Di Gulami Saade Pyar Da Asool Ae
Ik Duje Bina, Sadi Zindagi Fazool Ae
Dunia Kolo Tan Assi Pani Vi Ni Manggde
Tere Hathon Zehar Vi Kabool Ae

ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ
ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ
ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ

Vishvaas rakhna meri dosti par,
Hum aakhir tak dosti nibhayenge
Zarurat padi agar dosti me imtihan dene ki to
Tum imtehan dena hum parchi fekne ayenge

Romeo ne Juliet se bola tha 1 SUCH.
WAH WAH WAH
Romeo ne Juliet se bola tha 1 SUCH.
Asli masale SACH SACH –
M.D.H.
M.D.H.

Gille kagaz te likhe akhar vargi ae sadi jind sajna,
Jihnu padhna vi kise nahi te jalauna vi kise nahi,
Bina tel de devee vargi ae hasti tere bin “Shahbaz” di,
Jihnu chuna vi kise nahi te jgauna vi kise nahi.

ਗੱਲ ਸੁਣ ਕਾਲਜੇ ‘ਚ ਹੌਲ ਪੈ ਗਿਆ,
ਸਾਹ ਉੱਤੇ ਦਾ ਉੱਤੇ ਹੀ ਮੇਰਾ ਰਹਿ ਗਿਆ,
ਦਿੱਤੀ ਆ ਜੁਬਾਨ ਤੈਨੂੰ ਰੱਬ ਨੇ ਨੀ ਮੂੰਹੋ ਕੁਝ ਬੋਲਦੀ ਤਾਂ ਸਈ,
ਉਸੇ ਦਿਨ ਛੱਡ ਦਿੰਦਾ ਪਿੱਛੇ ਤੇਰੇ ਆਉਣਾ ਕੁਝ ਬੋਲਦੀ ਤਾਂ ਸਈ

ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
ਸਾਡੇ ਲਈ ਜਿੰਨਾਂ ਦਾ #ਪਿਆਰ ਅਨਮੋਲ ਸੀ,
ਉਨਾਂ ਸਾਡਾ ਪਿਆਰ ਪਲਾਂ ਚ ਨਿਲਾਮ ਕੀਤਾ,
ਆਪ ਉਹ ਯਾਰੀ ਤੋੜ ਕੇ ਵੀ ਮਸ਼ਹੂਰ ਹੋ ਗਏ,
ਸਾਨੂੰ ਯਾਰੀ ਨਿਭਾਉਣ ਲਈ ਵੀ ਬਦਨਾਮ ਕੀਤਾ,
ਸਾਰੇ ਕਰਕੇ ਕਸੂਰ ਵੀ ਉਹ ਬੇਕਸੂਰ ਹੋ ਗਏ,
ਕੱਲਾ ਕੱਲਾ ਇਲਜ਼ਾਮ ਸੱਜਣਾ ਮੇਰੇ ਨਾਮ ਕੀਤਾ
ਸਾਹ ਚਲਦਿਆਂ ਵੀ ਅਸੀਂ ਹਾਂ ਲਾਸ਼ ਬਣ ਚੱਲੇ,
ਐਸਾ ਸੱਜਣਾਂ ਨੇ ਸਾਡੀ ਮੌਤ ਦਾ ਇੰਤਜ਼ਾਮ ਕੀਤਾ.

ਤੂੰ ਕੀ ਜਾਣੇ ਤੈਨੂੰ ਆਪਣਾ ਬਨਾਉਣ ਲਈ ਸੱਜਣਾਂ,
ਅਸੀਂ ਜ਼ਿੰਦਗੀ ਚ ਕਿੰਨੀਆਂ ਮੁਸ਼ਕਿਲਾਂ ਟਾਲੀਆਂ,

ਦਿਨ ਬੜੇ ਔਖੇ ਲੰਘਦੇ ਸਾਡੇ ਤੇਰੇ ਬਿਨਾਂ ਜੱਗ ਤੇ,
ਬੜੀ ਮੁਸ਼ਕਿਲ ਨਾਲ ਲੰਘਦੀਆਂ ਰਾਤਾਂ ਕਾਲੀਆਂ,

ਉਸ ਰੱਬ ਨੂੰ ਪਤਾ ਨੀ ਕੀ ਮਨਜ਼ੂਰ ਹੋਣਾ ਆਖਿਰ,
ਪਰ ਤੇਰੇ ਨਾਲ ਜੀਣ ਲਈ ਅਸੀਂ ਉਮਰਾਂ ਗਾਲੀਆਂ,

ਲਗਦਾ ਕਬਰਾਂ ਤੱਕ ਜਾਣਗੀਆਂ ਸਾਡੇ ਨਾਲ ਯਾਰਾਂ,
ਜੋ ਤੈਨੂੰ ਪਾਉਣ ਲਈ ਅਸੀਂ ਦਿਲ ‘ਚ ਰੀਝਾਂ ਪਾਲੀਆਂ

ਉਹੀ ਰਾਹਾਂ ਉਹੀ #ਮੁਸਾਫਿਰ
ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ

ਉਹੀ ਮੈਂ ਹਾਂ ਉਹੀ ਤੂੰ ਏ,
ਬੱਸ ਹਾਲਾਤ ਬਦਲ ਗਏ ਨੇ

ਸੱਜਣਾ ਦੇ ਦਿੱਤੇ ਗਮ ਸਾਨੂੰ ਜੀਣ ਦੀ ਜਾਂਚ ਸਿਖ਼ਾ ਗਏ ਨੇ,
ਜਿੰਨੀ ਬਚੀ ਜ਼ਿੰਦਗੀ ਪੀਣ ਲਈ ਠੇਕਿਆਂ ਤੇ ਬਿਠਾ ਗਏ ਨੇ,

ਅਸੀਂ ਕਦੇ ਸੁਪਨੇ ਵਿੱਚ ਵੀ ਨੀ ਸੋਚਿਆ ਜੋ ਕੀਤਾ ਉਨਾਂ ਨੇ,
ਬੇਦਰਦ ਸਾਡੀ ਜ਼ਿੰਦਗੀ ਵਿੱਚ ਐਸਾ ਭਾਣਾਂ ਵਰਤਾ ਗਏ ਨੇ,

ਲੋਕ ਤਾਂ ਸਾਰੀ ਜ਼ਿੰਦਗੀ ਮਰ ਚੁੱਕਿਆਂ ਨੂੰ ਵੀ ਚੇਤੇ ਰੱਖ ਲੇਂਦੇ,
ਸਾਡੇ ਸੱਜਣ ਸਾਨੂੰ ਯਾਰੋ ਜੱਗ ਤੇ ਜਿਉਂਦੇ ਜੀਅ ਭੁਲਾ ਗਏ ਨੇ

ਜੋ ਸਖਸ਼ ਨਿੱਤ ਮੰਗਦਾ ਸੀ ਦੁਆਵਾਂ ਮੇਰੀ ਮੌਤ ਦੀਆਂ,
ਮੇਰੇ ਜਨਾਜ਼ੇ ਵਿੱਚ ਉਹ ਵੀ ਸ਼ਾਮਿਲ ਹੋਇਆ ਹੋਣਾ ਏ,
ਸਾਡੀ ਬਦਨਾਮੀ ਤੇ ਹੱਸਦਾ ਸੀ ਜੋ ਰਲ ਗੈਰਾਂ ਨਾਲ,
ਮੇਰੀ ਲਾਸ਼ ਦੇਖ ਕੇ ਅੱਜ ਉਹ ਵੀ ਰੋਇਆ ਹੋਣਾ ਏ,
ਜੋ ਕਹਿੰਦਾ ਸੀ ਮੈਨੂੰ ਕਦੇ ਮੁੜ ਸ਼ਕਲ ਨਾ ਦਿਖਾਈਂ,
ਮੇਰਾ ਮੁੱਖ ਵੇਖ ਕੇ ਅੱਜ ਉਹ ਵੀ ਮੋਇਆ ਹੋਣਾ ਏ,
ਜਿਸਨੁੰ ਜਿਉਂਦੇ ਜੀਅ ਪਾ ਕੇ ਮੈਂ ਖੋਇਆ ਸੀ ਕਦੇ,
ਅੱਜ ਮੈਨੂੰ ਗਵਾ ਕੇ ਉਸ ਨੇ ਵੀ ਕੁਝ ਖੋਇਆ ਹੋਣਾ ਏ

ਉਹਨਾਂ ਲਈ ਜਦ ਅਸੀਂ ਭਟਕਣਾ ਛੱਡ ਦਿੱਤਾ,
ਯਾਦ ‘ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ,
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ,
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ

Apni Bebasi Utte Kall Bada Rona Aaya
Begaaneya Ne Nahi Mainu Apneya Ne Ruvaya
Ki Kujh Nahi Kitta Main Ohna Di Mehfilaan Nu Sajaun De Layi
Par Apne Aap Nu Har Mod Te Tanha Paya

Pyar othe na paiye kade,
Jithe husn da garoor hove,
Pyar othe v na paiye,
Jithe paise da saroor hove,
Pyar othe v na paiye,
Jithe har ik gal te shak hove,
Pyar othe v na paiye
Jithe har ik gal da mul hove,
Sach kehnda koi pyar othe paiye,
Jithe bhave ghat
Par chahunda koi jaroor hove

Raah jaande ajj kite oh mil jaave,
Ikk vaari te rajj ke ohnu vekh lavan
Mere layi tan yaar hi mere rabb varga
Jithe mil jaave othe matha tek davan

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ,
ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ
ਚੁੱਕ ਲੈਂਦੇ ਨੇ ਜੋ ਕੰਢਿਆਂ ਨੂੰ ਹੱਥਾ ਤੇ,
ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ

ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ
ਪਿਆਰ ਤਾਂ ਨਹੀਂ ਘਟਿਆ
ਬਸ ਵੱਧ ਗਈ ਨਫਰਤ ਬਥੇਰੀ
ਦਿਲ ਤਾਂ ਤੇਰੇ ਨਾਲ ਗੁੱਸੇ
ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ

Patte Patte nu jod ke phull banda,
Te ehna phullan de mel nu haar kehnde ne,
Do dilan nu jod ke Rooh bandi,
Te ehna roohan de mel nu pyaar kehnde ne

ਕਾਲਜ ਵਾਲੀ ਜੀ.ਟੀ. ਰੌੜ ਤੋ 2 ਗੁਰਦੁਆਰੇ ਦੇ ਰਾਹ ਨਿੱਕਲੇ
.
.
.
.

ਕੁਝ ਨੂੰ ਤੇ ਮਿਲ ਗਿਆ ਲੰਗਰ ਤੇ ਕਈ ਖਾ ਕੇ ਕੜਾਹ ਨਿੱਕਲੇ

ਕੁੜੀ Ch ਸਾਦਗੀ Zaroor
ਹੋਣੀ Chahidi ਐ

Hawaa ਤਾਂ Saada ਪੱਖਾ Vi
ਬਹੁਤ Maarda ਐ

Scroll to Top