872+ Punjabi Status Images and Pictures

ਮੈਂ ਜਹਾਜ ਚਲਾ ਰਿਹਾ ਸੀ
ਤੇ
ਟਾਇਰ ਪੈਂਚਰ ਹੋ ਗਿਆ
ਤੇ
ਮੈਂ ਮੁਸਾਫਰਾਂ ਦੇ ਰੌਲਾ ਪਾਉਣ
ਤੇ
ਦੋਵੇਂ ਪੈਰਾਂ ਨਾਲ ਜੋਰ ਨਾਲ ਬਰੇਕ ਨੱਪੀ
ਤੇ
ਰਜਾਈ ਪਾਟ ਗੀ

ਫੀਮ ਦੇ ਨਾਲ ਚਾਹ
ਪਾਉਂਦੀ ਸਿਧੇ ਰਾਹ
ਮੁਰਗੇ ਨਾਲ ਪੀਓ ਸ਼ਰਾਬ
ਨਾ ਹੋਵੇ ਮੂਡ ਖਰਾਬ
ਮੇਹਫਿਲ ਚ ਮਲ ਕੇ ਜਰਦਾ
ਅਮਲੀ ਬੰਦਾ ਗੱਲ ਸਿਰੇ ਦੀ ਕਰਦਾ

ਅਸੀ ਜਿਉਦੇ ਆਂ ਇੱਕ ਵਾਰ,
ਅਸੀ ਮਰਦੇ ਆਂ ਇੱਕ ਵਾਰ,
ਪਿਆਰ ਵੀ ਇੱਕ ਵਾਰ ਹੁੰਦਾ,
ਤੇ ਵਿਆਹ ਵੀ ਇੱਕ ਵਾਰ ਹੀ ,
.
.
.
ਤਾਂ ਫਿਰ ਸਾਲੇ ਪੇਪਰ ਕਿਉ
ਵਾਰ-ਵਾਰ ਆਉਦੇ ਨੇ

Je Tuhadi Yaad Naa Aave Tan Main Bewafa
Je Tusi Bulao, Naa Aavan Tan Main Bewafa
Menu Maaran Lyi Kise Zehar Di Jarurat Nahi
Ik Vaari Nazar Fer Ke Tan Dekho, Je Marr Na Jaavan Tan Main Bewafa

ਇੱਕ ਬੇਵਫਾ ਦਿਲ ਲੁਕਿਆ ਸੀ ਮੇਰੇ ਸੋਹਣੇ ਯਾਰ ਅੰਦਰ,
ਫਿਰ ਇੱਕ ਧੋਖਾ ਹੋ ਚੱਲਿਆ ਲੱਗਦੇ ਸੱਚੇ ਪਿਆਰ ਅੰਦਰ,
ਬੇਗਾਨਿਆਂ ਦੀ ਮਾਰ ਵਿੱਚ ਉਹ ਦਰਦ ਤੇ ਜ਼ਖਮ ਕਿੱਥੇ,
ਜਿਹੜੇ ਲੁਕੇ ਹੁੰਦੇ ਨੇ ਅਪਣੇ ਸੋਹਣੇ ਯਾਰਾਂ ਦੇ ਵਾਰ ਅੰਦਰ,
ਇਸ ਦੁਨੀਆਂ ‘ਚ ਬਿਨਾਂ ਮਤਲਬ ਕੋਈ ਪਿਆਰ ਨੀ ਕਰਦਾ,
ਮਤਲਬ ਨਿਕਲਣ ਤੇ ਛੱਡ ਜਾਂਦੇ ਸਾਰੇ ਇਸ ਸੰਸਾਰ ਅੰਦਰ,
ਸੱਚ ਜਾਣੀ “ਧਰਮ“ ਲੋੜ ਪੈਣ ਤੇ ਨੇ ਸਭ ਪਿਆਰ ਕਰਦੇ,
ਤੇ ਵਕਤ ਪੈਣ ਤੇ ਕੱਢ ਜਾਂਦੇ ਨੇ ਜੋ ਹੁੰਦੀ ਲੁਕੀ ਖ਼ਾਰ ਅੰਦਰ

ਸਾਡੇ ਅੰਦਰ ਦਰਦ ਵਥੇਰੇ ਬਾਹਰੋਂ ਸਾਰੇ ਜ਼ਖਮ ਮਿਟਾਏ ਹੋਏ ਨੇ,
ਕੰਢਿਆਂ ਨੂੰ ਨਈ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ,
ਸਾਡੀ ਬੇਗੁਨਾਹੀ ਨਾ ਹੀ ਕਦੇ ਸਾਬਿਤ ਹੋਈ ਨਾ ਹੀ ਕਦੇ ਹੋਣੀ ਏ,
ਸਾਡੇ ਸੱਜਣਾਂ ਨੇ ਇਲਜ਼ਾਮ ਹੀ ਸਿਰ ਤੋਂ ਪੈਰਾਂ ਤੱਕ ਲਾਏ ਹੋਏ ਨੇ,
ਅਸੀਂ ਬੇਦਰਦ ਯਾਰੋ ਇੰਨੇ ਕਿਸੇ ਦੇ ਦਰਦ ਵੀ ਨੀ ਖਰੀਦ ਸਕਦੇ,
ਪੱਲੇ ਸਾਡੇ ਕੱਖ ਨਾਂ ਦਿਲ ਦੀ ਭਾਣ ਚੋ ਸਾਰੇ ਸਿੱਕੇ ਮੁਕਾਏ ਹੋਏ ਨੇ,
ਨਾਂ ਮੈਂ ਸਾਥ ਨਿਭਾਉਣਾ ਕਿਸੇ ਦਾ ਨਾਂ ਸਾਥੀ ਕਿਸੇ ਨੇ ਬਨਣਾ ਮੇਰਾ,
“ਧਰਮ“ ਦੁਨੀਂਓ ਦੂਰ ਅਸੀਂ ਘਰ ਕਬਰਾਂ ਨਾਲ ਸਾਂਝੇ ਪਾਏ ਹੋਏ ਨੇ

ਸਾਡੀ ਜ਼ਿੰਦਗੀ ਦਾ ਕੀਮਤੀ ਸਮਾਂ ਯਾਰੋ ਉਹ ਖਰਚ ਗਏ,
ਜਦੋ ਦਿਲ ਕੀਤਾ ਬੇਝਿਜ਼ਕ ਯਾਰੋ ਉਹ ਸਾਨੂੰ ਵਰਤ ਗਏ,
ਸਾਡੀ ਜ਼ਿਦਗੀ ਚ ਆਉਣ ਦੀਆਂ ਸ਼ਰਤਾਂ ਲੱਖ ਰੱਖੀਆਂ,
ਜਦੋ ਜ਼ਿੰਦਗੀ ਚੋ ਗਏ ਯਾਰੋ ਬਿਨਾਂ ਦੱਸੇ ਬੇ ਸ਼ਰਤ ਗਏ,
ਮੇਰੇ ਦਿਲ ਨਾਲ ਖੇਡਦੇ ਖੇਡਦੇ ਹੀ ਉਹ ਜਵਾਨ ਹੋ ਗਏ,
ਦਿਲ ਤੋੜਦਿਆਂ ਹੀ ਯਾਰੋ ਉਹ ਅਪਣੇ ਘਰ ਪਰਤ ਗਏ,

Injh Lagda Hun Ohnu Sada Cheta Aunda Nai,
Shayad Hun Dil Ohda Sanu Chahunda Nai,
Tan Hi Pathraan Varga Har Vaada Hun Lara Ho Gya,
Lagda Sathon Vadh Ohnu Koi Hor Pyara Ho Gya

ਲੋਕੀਂ ਪੁੱਛਦੇ ਨੇ ਮੈਨੂੰ ਕੀ ਹੋ ਗਿਆ ਏ ਤੈਨੂੰ
ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ
ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ

ਤੈਨੂੰ ਆਪਣਾ ਬਣਾਉਣ ਲਈ ਸਾਰੀ ਦੁਨੀਆ ਨਾਲ ਖਹਿੰਦੇ ਗਏ,
ਲੱਗ ਤੇਰੇ ਪਿੱਛੇ ਸੱਜ਼ਣਾਂ ਛਾਂ ਨੂੰ ਧੁੱਪ, ਧੁੱਪ ਨੂੰ ਛਾਂ ਕਹਿੰਦੇ ਗਏ,
ਕੀਤਾ ਆਸ਼ਕੀ ਦਾ ਅਸੀਂ ਹਰ ਫਰਜ਼ ਪੂਰਾ ਇੱਥੇ ਸਾਰੀ ਜ਼ਿੰਦਗੀ,
ਉੱਚੀ ਥਾਂ ਤੇ ਸਦਾ ਤੈਨੂੰ ਬਿਠਾਇਆ ਆਪ ਨੀਵੀਂ ਥਾਂ ਬਹਿੰਦੇ ਗਏ,

ਲੱਗਣ ਨਾ ਦਿੱਤੀ ਵਾਹ ਤੈਨੂੰ ਰੁੱਖ ਬਣ ਹਰ ਧੁੱਪ ਤੋ ਬਚਾਇਆ,
ਤੇਰਾ ਹਰ ਦਿੱਤਾ ਦੁੱਖ ਸਿਰ ਮੱਥੇ ਅਸੀਂ ਹੱਸ ਹੱਸ ਸਹਿੰਦੇ ਗਏ,
ਤੇਰੀ ਹਰ ਖ਼ੁਸੀ ਲਈ ਅਸੀਂ ਸਾਰੇ ਪੱਕੇ ਮਹਿਲ ਮੁਨਾਰੇ ਉਸਾਰੇ,
ਨਾ ਕੀਤੀ ਪਰਵਾਹ ਕੱਚੇ ਢਾਰੇ ਬਣ ਸਾਰੀ ਜ਼ਿੰਦਗੀ ਢਹਿੰਦੇ ਗਏ,

ਰੱਬ ਤੋ ਮੰਗਿਆ ਇਨਸਾਫ ਇਸ਼ਕ ਦਾ ਉਹ ਵੀ ਮੂੰਹ ਫੇਰ ਗਿਆ,
ਸ਼ਾਇਦ ਉਹਨੂੰ ਸੀ ਪਤਾ ਰੱਬ ਦੀ ਥਾਂ ਅਸੀਂ ਤੇਰਾ ਨਾਮ ਲੈਂਦੇ ਗਏ,
ਸਮਾਂ ਬਦਲਦਾ ਗਿਆ ਤੁਸੀਂ ਪਰਬਤਾਂ ਵਾਂਗ ਹੋਰ ਉੱਚੇ ਹੁੰਦੇ ਗਏ,
ਸਾਡੀ ਪਾਣੀ ਜਿਹੀ ਔਕਾਤ ਸਦਾ ਉੱਪਰੋਂ ਨੀਵੇਂ ਵੱਲ ਵਹਿੰਦੇ ਗਏ,
ਇੰਨਾਂ ਸਭ ਕੀਤਾ ਅਸੀਂ ਤੇਰੇ ਦਿਲ ਵਿੱਚ ਜਗਾਹ ਬਣਾਉਣ ਲਈ,
ਕੀਤੀ ਨਾ ਭੋਰਾ ਫਿਕਰ ਤੁਸੀਂ ਸਾਡੀ ਸਾਡੇ ਦਿਲੋਂ ਹੀ ਲਹਿੰਦੇ ਗਏ

ਬੁੱਲਾਂ ਤੋਂ ਹਾਸੀ ਉੱਡ ਜਾਣੀ ,ਚੇਹਰੇ ਤੋਂ ਉੱਡ ਸਾਰਾ ਨੂਰ ਜਾਣਾ,
ਸਾਡੀਆਂ ਸਾਰੀਆਂ ਸਧਰਾਂ ਨੇ ਕੱਚੇ ਘਰਾਂ ਵਾਂਗ ਖੁਰ ਜਾਣਾ,
ਚਾਹ ਕੇ ਵੀ ਜੇ ਤੂੰ ਨਾ ਮਿਲਿਆ ਸਾਨੂੰ ਸੋਹਣਿਆ ਸੱਜਣਾ,
ਅਸੀਂ ਬਿਨ ਆਈ ਤੋਂ ਪਹਿਲਾਂ ਸੱਜਰੀ ਮੌਤ ਕੋਲ ਤੁਰ ਜਾਣਾ

ਬੈਠੇ ਰਾਤ 12 ਵਜੇ ਸੀ ਉਹਦੀ ਯਾਦ ਆ ਗਈ
ਕਰ ਗੱਲਾਂ ਪੁਰਾਣੀਆਂ ਚੇਤੇ ਮੇਰੀ ਅੱਖ ਭਰ ਆ ਗਈ
ਹਾਂ ਕਿੰਨਾ ਮੈਂ ਕਰਦਾ ਤੈਨੂੰ ਪਿਆਰ ਨੀ ਦੱਸ ਸਕਦਾ
ਬਿਨਾਂ ਤੇਰੀ ਯਾਦ ਮੈਨੂੰ ਦੂਜਾ ਸਾਹ ਨੀ ਆ ਸਕਦਾ

Ruttan Badal Gaiyan,
Mausam Badal Gye Te Badal Gye Ne Din
Hun Oh Vi Badal Gye Jehde
Kadi Kehnde Si Asi Reh Ni Sakde Tere Bin.

ਪਹਿਲਾਂ ਤਾਂ ਕਹਿੰਦੀ ਸੀ ਤੂੰ
ਕਿ ਤੇਰੇ ਬਿਨਾਂ ਦੂਜਾ ਸਾਹ
ਵੀ ਨਾ ਆਵੇ
ਤੇ ਹੁਣ ਕਹਿੰਦੀ ਰੱਬਾ
.
ਮੇਰੀ ਜਿੰਦਗੀ ‘ਚ ਮੁੜਕੇ
ਆਹ ਕੰਜ਼ਰ ਨਾ ਆਵੇ

ਜੰਗਲ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ
.
ਗੌਰ ਫਰਮਾਓ ਸਾਰੇ ਜਾਨੇ ਬਈ
.
ਜੰਗਲ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ
.
ਸੱਪ ਸਾਲਾ ਓਹਤੋ ਵੀ ਹਰਾਮੀ ਉਹ ਕੰਨਾ ਤੇ ਹੈਡਫੋਨ ਲਾ ਕੇ ਬੈਠਾ ਸੀ

ਜਦੋ ਕਿਤੇ 2-4 ਪੈੱਗ ਲਾ ਲਵਾ ,
Status ਬੜਾ ਅੱਤ ਪੈਂਦਾ ,
ਤੇ ਜਦੋ ਕਿਤੇ ਜਿਆਦਾ ਪੀ ਲਵਾ
ਫਿਰ ਤਾ ਆ ਡੱਬਾ ਜਿਆ ਈ ਨੀ ਲੱਭਦਾ
ਜਿੱਥੇ Status ਪੈਂਦਾ

ਤੈਨੂੰ ਬੀਬਾ ਡਰ ਰਹਿੰਦਾ
ਕੋਈ #Question
Out Of SYLLABUS ਨਾ ਆ ਜਾਵੇ
ਯਾਰਾਂ ਨੂੰ ਡਰ ਹੁੰਦਾ
ਕਿਤੇ Roll Number
1st BENCH ਤੇ ਨਾ ਆ ਜਾਵੇ

ਕੁੜੀਆਂ Talking to each other
ਯੇਹ ਜੋ jatto ਕੇ ਲੜਕੇ ਹੈਂ ਬਹੁਤ ਵੈਲੀ ਹੈਂ
ਯੇਹ ਨਾ ਸੁਬਾਹ ਸੁਬਾਹ ਚਾਏ ਕੇ ਸਾਥ
ਪਤਾ ਨਹੀ Black Black ਸਾ ਕਿਆ ਖਾਤੇਂ ਹੈਂ ? (ਅਫੀਮ)
ਫਿਰ ਸਾਰਾ ਦਿਨ ਆਂਖੇ ਲਾਲ ਕਰਕੇ White Night Suit (ਕੁਰਤਾ-ਪਜਾਮਾ)
ਪਾ ਕੇ ਦੂਧ ਵਾਲੇ BIKE (Bullet) ਪਰ
ਸਾਰਾ ਸਾਰਾ ਦਿਨ ਗੇੜੀਆਂ ਲਗਾਤੇ ਰਹਤੇ ਹੈਂ

ਮੇਰੀ GF ਕਹਿੰਦੀ :-
Sorry ਹੁਣ ਮੈਨੂੰ ਭੁੱਲ ਜਾਈ
London ਮੰਗ ਦਿੱਤੀ ਆ
25 ਤਰੀਕ ਦਾ ਵਿਆਹ ਆ
.
.
.
. .
ਮੈ ਕਿਹਾ ” ਕਮਲੀਏ ਜੋ ਹੋਣਾ ਸੀ ਉੱਹ ਤਾਂ ਹੋ ਗਿਆ
ਤੂੰ ਕੰਮ ਕਰੀ
IPhone ਭੇਜ ਦਈ ਮੈਨੂੰ ਜਾ ਕੇ

ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ,
ਫਿਰ ਵਟਾਈਆ ਫੋਟੋਆ ਬਣਾ ਕੇ ਪੋਜ ਅਵੱਲੇ,
ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ,
ਅੱਜ ਕਹਿੰਦੀ I-PHONE 5 ਲੈਣਾ ਨਹੀ ਤੇ ਰਹੋ ਕੱਲੇ

ਮੁੱਲ ਲੈ ਲਈ ਛੱਲੀ ਇੱਕ ਵਿਕਣੇ ਸੀ ਆਈ
ਅੱਧੀ-ਅੱਧੀ ਵੰਡਾਂਗੇ ਇਹ ਗਲ ਸੀ ਮੁਕਾਈ !
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ
ਇੱਕ ਲਾਇਨ ਦਾਣਿਆਂ ਦੀ ਵੱਧ ਖਾ ਗਈ

ਨੀ ਤੂੰ poKE ਮਾਰ ਕੇ ਸਾਨੂੰ
nAvi ਕਲੋਲ ਕਰਤੀ
ਯਾਰ ਤਾਂ ਸੀਰੀਅਸ ਲੈ ਗਿਆ ਸੀ
ਮੁੜ ਕੇ ਤੂੰ LoL ਕਰਤੀ

ਕਹਿੰਦੇ ਹੁੰਦੇ ਸਿਆਣੇ ਹੰਝੂ ਨੇ ਨਿਸ਼ਾਨੀ ਵਫਾ ਦੀ,
ਪਰ ਉਨਾਂ ਦੇ ਸਾਰੇ ਹੰਝੂ ਖ਼ਾਰੇ ਨਿਕਲੇ
ਜਿੰਨਾਂ ਕਸਮਾਂ ਵਾਅਦਿਆਂ ਤੇ ਸੀ ਯਕੀਨ ਸਾਨੂੰ,
ਕੱਲਾ ਕੱਲਾ ਕਰਕੇ ਸਾਰੇ ਲਾਰੇ ਨਿਕਲੇ
ਹਰ ਇੱਕ ਥਾਂ ਖੜਾਂਗੇ ਤੇਰੇ ਨਾਲ ਚਟਾਣ ਬਣਕੇ,
ਆਖਿਰ ਝੂਠੇ ਉਨਾਂ ਦੇ ਸਹਾਰੇ ਨਿਕਲੇ.
ਇਸ਼ਕੇ ਦੀ ਖੇਡ ਦਾ ਹਸ਼ਰ ਹੋਇਆ ਮਾੜਾ ਆਖਿਰ,
ਬਾਜ਼ੀ ਉਹ ਜਿੱਤੇ ਨਿਕਲੇ ਤੇ ਅਸੀਂ ਹਾਰੇ ਨਿਕਲੇ

ਬੰਦਾ ਬਾਜ਼ੀ ਜਿੱਤ ਕੇ ਵੀ ਇਸ਼ਕੇ ਦੀ ਹਾਰ ਜਾਂਦਾ
ਜੇ ਸਾਥ ਨਾ ਹੋਵੇ ਆਖਿਰ ਸੱਚੀਆਂ ਤਕਦੀਰਾਂ ਦਾ
ਬੰਦਾ ਤਾਂ ਲਾਉਂਦਾ ਜੋਰ ਵਥੇਰਾ ਬਾਜ਼ੀ ਜਿੱਤਣ ਲਈ
ਪਰ ਸੱਚ ਹੋਣਾ ਹੁੰਦਾ ਮੱਥੇ ਦੀਆਂ ਚਾਰ ਲਕੀਰਾਂ ਦਾ
ਲੱਖਾਂ ਰਾਂਝੇ ਵਿਲਕਦੇ ਦੇਖੇ ਵਿਛੋੜੇ ਵਿੱਚ ਹੀਰਾਂ ਦੇ
ਬੁਰਾ ਹਸ਼ਰ ਹੁੰਦਾ ਰਾਂਝਿਆਂ ਤੋ ਵਿਛੜੀਆਂ ਹੀਰਾਂ ਦਾ
ਡੁੱਲੇ ਬੇਰਾਂ ਦਾ ਕੁਝ ਨੀ ਵਿਗੜਦਾ ਜੇ ਕੋਈ ਚੁੱਕ ਲੇ
ਫੇਰ ਕੋਈ ਨੀ ਪੁੱਛਦਾ ਹਾਲ ਬਣ ਚੱਲੇ ਫਕੀਰਾਂ ਦਾ

Scroll to Top