872+ Punjabi Status Images and Pictures

Do Pal Di Zindagi Edan Hi Langh Javegi,
Har Raat Ton Baad Ikk saver aavegi,
Kasam Naal Je Kuch Khaas Loka Di Yaad Satavegi,
Tan Sabh Ton Pehla Tuhadi Yaad Aavegi

ਅੱਜ ਰਾਹ ਜਾਂਦਾ ਉਹ ਟੱਕਰ ਗਿਆ
ਦਿਲ ਕਹਿੰਦਾ ਸੀ ਮੱਥਾ ਟੇਕ ਲਵਾਂ
ਉਹਨੂੰ ਕੱਲ ਤੋਂ ਦਿਲ ਚੋਂ ਕੱਢ ਦਾਂਗੀ
ਪਰ ਅੱਜ ਤਾਂ ਦਿਲ ਭਰਕੇ ਵੇਖ ਲਵਾਂ
ਫ਼ੇਰ ਕੀ ਪਤਾ ਮੌਕਾ ਮਿਲੇ ਕੇ ਨਾ
ਉਹਦੀ ਨਫ਼ਰਤ ਦਾ ਨਿਘ ਅੱਜ
ਪ੍ਰੀਤ ਆਖੀਰੀ ਵਾਰੀ ਸੇਕ ਲਵਾਂ

Oh Hun Vi Mere Vall Takkde Ne,
Par Didar Horan Da Karde Ne,
Oh Gall Mere Naal Karde Ne,
Par Zikar Horan Da Karde Ne,
Haal Taan Mera Puchhde Ne,
Par Fikar Horan Da Karde Ne,
Jo Sade Layi Kade Jeonde Si,
Ajj Hor Kise Te Marde Ne

Jadon ਦੀ Tutti Si Sadi ਯਾਰੀ
Asin ਆਪਣੇ-ਆਪਣੇ ਰਾਹ ਮੁੜ Ho Gye
ਉਹ Kal ਨਵੇਂ Pattu ਨੂੰ Khand-Khand kardi Si
ਕਿਉਂਕਿ ਹੁਣ ਅਸੀਂ Ohde Layi ਗੁੜ Ho Gye

ਪਤਾ ਨਹੀ ਮੈਂ ਕਿੰਨਾ ਚਿਰ ਜੀਵਾਗਾ,
ਜਾ ਮਰ ਜਾਵਾਗਾ,
ਪਰ ਇੰਜ ਹੌਲੀ ਹੌਲੀ ਇਕ ਦਿਨ
ਤੇਰੇ ਦਿਲ ਤੇ ਅਸਰ ਕਰ ਜਾਵਾਗਾ

Dil nu samjhaunde haan par naa lagda eh hun aakhe,
Je mann vi jaave taan poundi teri yaad seyaape,
Dil tukde kardi ae ni chaldi jad yaadan di aari,
Jatt mareya marda naa, kaisi maar chandriye maari

Mehfil Jado Lagi Si Yaara Di, Mainu Vi Othe Bulaya Gaya,
Kive Na Jaande Asi? Akhir Ohdi Kasma Deke Jo Bulaya Gaya,
Jad Kehan Nu Kuch Keha Gaya, Ta Khayal Ohna Da Aaya,
Phir Akhar-Akhar Jod Ke Main, Dil Da Dard Sunaya Si,
Odo Hanju Osdi Yadaan De,
Na-Na Karde Nikal Gaye
Jo Samjhe Oho Khamosh Rahe
Baaki Ta Wah-Wah Karde Nikal Gaye

ਜਦੋਂ ਲੋੜ ਸੀ ਉਹਨਾਂ ਨੂੰ ਹੱਥੀ ਕਰਦੇ ਸੀ ਛਾਂਵਾਂ,
ਨਾਲ ਆ ਆ ਬਹਿੰਦੇ ਸੀ ਸਾਡਾ ਬਣ ਪਰਛਾਂਵਾਂ,
ਜਦੋਂ ਮਸਲੇ ਉਹਨਾਂ ਦੇ ਸਾਰੇ ਹੱਲ ਹੋ ਗਏ,
ਅਸੀਂ ਗੁਜ਼ਰੇ ਜ਼ਮਾਨਿਆਂ ਦੀ ਗੱਲ ਹੋ ਗਏ

ਰੁੱਸ ਕੇ ਨਾ ਇੰਜ ਮਾਰ ਸਾਨੂੰ
ਇਹ ਤਾਂ ਦੱਸ ਸਾਡਾ ਕਸੂਰ ਕੀ ਏ
ਜਾਂ ਤਾਂ ਕਤਲ ਕਰਦੇ ਜਾਂ ਫਿਰ ਪਿਆਰ ਦਾ ਇਜਹਾਰ ਕਰਦੇ
ਦੱਸ ਹੁਣ ਤੈਨੂੰ ਮਨਜੂਰ ਕੀ ਏ

Badi door udari maar aaye
Chadd aye jigri yaraan nu
Kujh apniya nu kujh gairaan nu
Naale chadd aye maa de pyaraan nu
Berangi kar layi jindagi
Jo kade rangaan vich rangi si
Dollran$ de chawaan maar leya
Watna di roti changi si

Dil de jakham koi dhon wala labhde haan,
Sda layi saada koi hon wala labhde haan,
Hassange saare hi saadi maut utte,
Asin apni maut te koi ron wala labhde haan

ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ
ਕਿ ਉਸਦੇ ਪਿਆਰ ਵਿੱਚ ਮਰਨਾ ਵੀ ਮਨਜ਼ੂਰ ਹੈ,
ਬੇਵਫਾ ਵੀ ਨਹੀਂ ਕਹਿ ਸਕਦੇ ਉਸਨੂੰ
ਕਿਉਂਕਿ ਪਿਆਰ ਤਾਂ ਮੈ ਕੀਤਾ ਸੀ
ਉਸਦਾ ਕੀ ਕਸੂਰ ਏ

ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ
ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾ
ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ

ਸਾਡੇ ਪਿਆਰ ਉੱਤੇ ਰੱਬ ਕਿੰਨਾ ਕਹਿਰ ਢਾਹ ਗਿਆ
.
TeRe ਡੈਡੀ ਨੇ Kਢਾਈ Detail
.
ਤੇ ਵਿੱਚ
(227) vaar MeRa Numbr ਆ ਗਿਆ.

ਗੁੱਡੀਆਂ ਦੇ Affair ਤੇ ਗੱਡੀਆਂ ਦੇ Gear,
Lod ਪੈਣ ਤੇ ਅੜ ਹੀ ਜਾਂਦੇ ਆ,
.
.
.
ਗੱਲਾਂ ਦੇ ਸ਼ੇਰ ਤੇ ਬੇਰੀ ਦੇ ਬੇਰ,
ਹਨੇਰੀ ਆਉਣ ਤੇ ਝੜ ਹੀ ਜਾਂਦੇ ਆ

ਘਰ ਦੇ ਕਹਿੰਦੇ ਨੇ “ਪੁੱਤ ਦਿਲ ਲਾ ਕੇ ਪੜਾਈ
ਕਰਿਆ ਕਰੋ”

ਹੁਣ ਘਰ ਦਿਆਂ ਨੂੰ ਕਿੰਝ ਸਮਝਾਈਏ ਕੇ
ਦਿਲ ਲਾ ਕੇ ਕਿੱਥੇ ਪੜਾਈ ਹੁੰਦੀ ਆ

ਬਾਪੂ ਕਹਿੰਦਾ ਸਵੇਰੇ ਸਵੇਰੇ ਉਠਜਾ ਪੁੱਤ
ਹੁਣ ਰਾਤ ਨੂ ਫਿਰ ਸੋਣਾ ਹੁੰਦਾ ਐ
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾ ਉਠੇਆ ਕਰ
ਮੈਂ ਸੁਪਨੇ ਚ ਆਉਣਾ ਹੁੰਦਾ ਐ

Oh sohni te sweet kudi
English wich kardi chat kudi
.
Metho headline na parh hundi
Oh pura news paper parh jaave.
.
Oh wadh di faahe ENGLISH De
meri HELLO te GARRARI arh jaave

ਬੜਾ Make up ਕਰਦੀ ਸੋਹਣੀਏ .

Jean ਦੇ ਨਾਲ ਟੌਪ ਪਾਵੇ ਬੜਾ ਭੀੜਾ, .

ਇਹਨਾ ਖੁਲ ਕੇ ਨਾ ਐਵੇ ਹਸਿਆ ਕਰ ਤੂੰ .

ਦੰਦਾ ਨੂੰ ਲਗਿਆ ਦਿਸਦਾ ਤੇਰੇ ਕੀੜਾ.

ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ ਦਿਲ ਦੀ ਰਾਣੀ ਦਾ
ਮੈਂ ਕਿਹਾ ਮੈਨੂੰ Ring. ਸੁਣੀ ਨੀ ਸ਼ੋਰ ਬੜਾ ਮੋਟਰ ਦੇ ਪਾਣੀ ਦਾ
ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ ਬੁਲਾਉਣਾ ਨੀ
ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ
ਕਿੰਨਾ ਔਖਾ ਪਾਣੀ ਲਾਉਣਾ ਨੀ

ਉਹਦੀ ਇੱਕ ਪਰੋਫਾਇਲ ਪਿੱਕ ਦੀ ਵਾਰੀ ਮਹੀਨਾ ਆਉਂਦੀ ਨੀਂ,
ਉਹ ਬਿਨ ਮੈਚਿੰਗ ਤੋਂ ਕਵਰ ਪਿੱਕ ਨਾ ਲਾਵੇ ਜੀ,
ਮੈਂ ਦੋ Pics ਨੂੰ ਬਦਲ ਬਦਲ ਲਾ ਲੈਣਾ ਹਾਂ,
ਤਾਂਈਓਂ ਤਾਂ ਮੈਨੂੰ ਕੋਈ Friend Request ਆਉਂਦੀ ਨੀਂ
ਉਹਦੀ FB ਤੇ Relation ਲਿਖਿਆ Complicated ਏ
ਮੈਂ ਤਾਂ ਸਟੇਟਸ ਵੀਂ ਪਾਵਾਂ ਸਿੱਧੇ – ਸਾਧੇ ਜੀ

ਰੱਬ ਨੇ ਸੋਹਣੀਆਂ-ਸੋਹਣੀਆਂ ਕੁੜੀਆਂ ਬਣਾ ਕੇ,
ਉਹਨਾਂ ਨੂੰ ਸੋਹਣੇ-ਸੋਹਣੇ ਮੁੰਡਿਆਂ ਨਾਲ ਮਿਲਵਾਤਾ
ਸਾਨੂੰ ਨਾ ਸੋਹਣਾ ਬਣਾਇਆ ਨਾ ਕੁੜੀ ਮਿਲਵਾਈ,
ਉਪਰੋ ਜਖਮਾਂ ਤੇ ਲੂਨ ਪਾਉਣ ਲਈ_
ਆਹ ਸਾਲਾ Valentines Day ਬਣਾ ਤਾ

Jad Sada Hunda Si Kehnda Si Phull Sanu,
Hun Gairan Naal Laa ke Geya Ae Bhull Sanu,
Tera Badlan Pichon Asni Vi Rang Wata Gaye Aa,
Fark Bass Aina Ae Pehlan Khile Si Ajj Murjha Gaye Aa

ਵਾਸਤਾ ਵਫ਼ਾ ਚੋ ਕੋਈ ਵੀ ਨਹੀਂ ਪਾਉਣਾਂ ਮੈਂ
ਮੁੜਕੇ ਕਦੇ ਨੀ ਤੇਰੀ ਜਿਂਦਗੀ ‘ਚ ਆਉਣਾ ਮੈਂ,
ਇਕ ਵਾਰੀ ਪੈਰ ਜੇ ਤੂੰ ਮੌੜ ਲਏ ਨੇ ਪਿੱਛੇ,
ਸਾਰੀ ਗੱਲ ਮੁੱਕ ਜਾਣੀ ਤੇਰੀ ਏਂਨੀ ਗੱਲ ਉੱਤੇ

Scroll to Top