ਆਪਣੇ ਦੁੱਖਾਂ ਦਾ ਹਾਲ ਤੈਨੂੰ ਸੁਣਾਵਾਂ ਕਿਵੇਂ
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾਂ ਕਿਵੇਂ
ਫੁੱਲ ਹੁੰਦੇ ਤਾਂ ਤੇਰੇ ਕਦਮਾਂ ‘ਚ ਸਜ਼ਾ ਦੇਂਦਾ
ਜ਼ਖਮ ਲੈ ਕੇ ਤੇਰੀ ਦਹਲੀਜ਼ ਤੇ ਆਵਾਂ ਕਿਵੇਂ
Bullan te tara naam, #Dil wich tara pyar rahuga,
Chadd ke jaan waleya sanu tera intzaar rahuga,
Fullan nu ohna bhora naal pyar rehuga
Beshak tu door hai saatho fir vi tera intzaar rahuga,
Ujde ujde jo firde ne ajj, mud vasan da ohna nu intzaar rehuga
Ikk vaada hai tere naal sada na bhulange tainu eh ikraar rahuga
Tu ikk baar mud aaun da tan kar Ikraar sajjna
Lakhan karodan joona takk preet nu tera intzaar rahega
ਪੈਦਾ ਪੈਦਾ ਫਰਕ ਸੱਜਣਾ ਪੈ ਹੀ ਗਿਆ
ਪੈਦਾ ਪੈਦਾ ਫਰਕ ਯਾਰਾ ਪੈ ਹੀ ਗਿਆ
ਵੇਖ ਤੂੰ ਬਿਨ ਸਾਡੇ ਰਹਿ ਹੀ ਲਿਆ
ਸੋਚਿਆ ਸੀ ਮਰ ਜਾਵਾਗੇ ਬਾਹਾਂ ‘ਚ ਤੇਰੇ
ਪਰ ਸਹਿੰਦਿਆ ਸਹਿੰਦਿਆ ਵਿਛੋੜਾ ਅਸੀਂ ਸਹਿ ਹੀ ਲਿਆ
Dobara tera meri zindagi ch aauna baaki e,
Adhura pya jo pyar aje nibhauna baaki e,
Unjh sari umar hi manayea tainu asin sajjna,
Aje mera russna te tera manauna baaki e
Akhyan cho aapi atthru veh turde,
Jadon yaad chandriye teri aa jandi
Ja ta zindagi wich sadi na aaundi,
Ja laggian tod nibha jandi.
Tere naal gujare pal bhulaye ni jande,
Bin tere din raat hun langhaye ni jande,
Har tara de mity jande zakham jism de,
Par Dil te lage fatt kade mitaye ni jande
ਉਹ ਹੰਝੂਆਂ ਦਾ ਮੁੱਲ ਕੀ ਪਾਊਗਾ
ਜਿਹਨਾ ਯਾਰ ਦਾ ਮੁੱਲ ਕਦੇ ਪਾਇਆ ਨਹੀ,
ਉਹ ਕੀ ਜਾਣਦੇ ਦੁੱਖ ਯਾਰੀ ਟੁੱਟੀ ਦਾ
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ
ਸਭ ਕਹਿੰਦੇ ਨੇ ਕਿ ਤੇਰਾ ਦਿਲ “ਪੱਥਰ” ਦਾ ਏ
ਪਰ ਕੋਈ ਨਹੀਂ ਜਾਣਦਾ ਕਿ ਇਸ “ਪੱਥਰ” ਨੂੰ ਵੀ
ਕਿਸੇ ਨੇ ਬੜੀ ਰੀਝ ਨਾਲ ਤੋੜਿਆ ਏ
ਇਨਸਾਨਾਂ ਨਾਲੋ ਰੁੱਖਾਂ ਦੇ ਪੱਤੇ ਚੰਗੇ ਹੁੰਦੇ ਨੇ
ਰੁੱਤ ਮੁਤਾਬਕ ਝੜਦੇ ਨੇ
ਪਰ ਇਨਸਾਨਾਂ ਦੀ ਕੋਈ ਰੁੱਤ ਨੀ ਹੁੰਦੀ
ਕਦੋਂ ਬਦਲ ਜਾਂਦੇ ਨੇ
ਸਾਰੀ ਜਿੰਦਗੀ ਦਾਗੀ ਕਰ ਦਿੱਤੀ, ਦੋ ਚਾਰ ਮੁਲਾਕਾਤਾਂ ਨੇ
ਦਿਲ ਨੂੰ ਕਿਨਾਰੇ ਵਾਂਗ ਖੋਰਿਆ ਨੈਣਾਂ ਦੀਆਂ ਬਰਸਾਤਾਂ ਨੇ
ਚੰਨ ਆਖਿਆ ਸੀ ਉਸਨੇ ਆਖਰ ਦਾਗ ਤਾ ਲੱਗਣਾ ਹੀ ਸੀ
ਉੱਤੋ ਮੇਰੀ ਬਰਬਾਦੀ ਤੇ ਜਸ਼ਨ ਮਨਾਏ ਕਾਲੀਆਂ ਰਾਤਾਂ ਨੇ
ਕੁੜੀਆਂ ਨੂ ਗੁਰੁਦਵਾਰੇ ਵਿਚ ਜੁੱਤੀ ਉਤਾਰਨ ਲੱਗੇ
ਤੇ ਮਿਸ ਕਾਲ ਮਾਰਨ ਲੱਗੇ
ਆਹੀ ਡਰ ਲੱਗਾ ਰਿਹੰਦਾ
ਕੋਈ ਚੱਕ ਈ ਨਾ ਲਵੇ
ਇਕ ਕੁੜੀ ਨੇ ਮੈਨੂੰ POKE ਕਰਤਾ ,
ਕਿਹੰਦੀ SORRY G ਮੈਂ JOKE ਕਰਤਾ
ਮੈਂ ਕਿਹਾ ਕਮਲੀਏ ਇਹ ਤਾ ਹੁੰਦੀ ਆ ਪਿਆਰ DI ਨਿਸ਼ਾਨੀ
ਅਗਲੇ e ਪਲ ਸਾਲੀ ਨੇ BLOCK ਕਰਤਾ!
Bhave Oh chad mainu door chali gyi,
Par main ohde bina ni reh sakda,
.
Hun ohdi khatar Jatt
Harek nu taan ni chad sakda
ਮੈਂ ਕਿਹਾ ਕਿੱਥੇ ਆਂ
ਵੇ ਮੈਂ ਵਾੜੇ ਵਿੱਚ ਗਈ ਸੀ.
ਕੀ ਕਰਦੀ ਸੀ??
ਮੈਂ ਤਾਂ ਧਾਰਾਂ ਚੋਂਦੀ ਪਈ ਸੀ.
ਤੜਕੇ ਦਾ ਮੈਂ ਕਿੰਨੀ ਵਾਰੀ ਫੋਨ ਟਰਾਈ ਕੀਤਾ.
ਕਾਹਤੋਂ ਚੁੱਕਿਆ ਨਹੀਂ
ਵੇ ਸਾਡੀ ਮੱਝ ਖੁੱਲ੍ਹ ਗਈ ਸੀ.
Sannu “Valentine Day” te kise kudi ne
Gulab tan ki dena c
Sanu sale Gas agency wallean ne cylinder takk ni dita
ਜਿਨੂੰ ਕਹਿੰਦੀ ਸੀ ਨਹੀ Chatting ਅਊਦੀ
ਅੱਜ ਲੋਕਾ ਦੀ ਏ ਮੱਤ ਮਾਰੀ,
ਨੀ ਇੱਕ ਤੇਰੇ ਲਈ ਸੀ ਜੱਟ “Facebook” ਤੇ ਆਇਆ
ਅੱਜ ਬਣ ਗਿਆ Facebook ਦਾ ਸ਼ਿਕਾਰੀ
Punjabi Singers during exams:-
Amrinder Gill : Paas kra de rabba, change numbraan de naal
Gurdas Maan : Paper poora kariye ji, bhavein gappan maar ke bhariye
Babbu Maan : Ucchian positiona de supne na dekh,
Jadon aunda ae result eh tutt jandian
Harjeet Harman : Gal paas hon di kar sajna, jaada numbraan ch ki rakhya
ਪਹਿਲਾ ਮੰਗ ਪਾਈ ਤੂੰ ਕੱਟੀ ਦੀ
ਫਿਰ ਮੰਗ ਪਾਈ ਤੂੰ ਵੱਛੀ ਦੀ
ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ ਕੁੜੀਏ ਤੇਰੇ
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ,ਤੈਨੂੰ ਡੰਗਰ ਬਥੇਰੇ
ਕੋਈ ਛੱਡਣ ਵਾਲੀ ਗਾਂ ਹੋਈ, ਮੈਂ ਆਪੇਛੱਡ ਦੂੰ
ਕੋਈ ਕਿੱਲਾ ਮੱਝ ਪਟਾ ਗਈ, ਮੈਂ ਆਪੇ ਗੱਡ ਦੂੰ
ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ,ਤੈਨੂੰ ਡੰਗਰ ਬਥੇਰੇ
ਇੱਕ ਦਿਨ 17 ਸੈਕਟਰ ਦੇ ਵਿੱਚ ਵੇਖੀ ਚੰਡੀਗੜ੍ਹ ਦੀ ਛੋਰੀ,
ਤਿਖੇ ਉਹਦੇ ਨੈਣ ਨਖਸ਼ ਤੇ ਪਰੀਆਂ ਤੋ ਵੀ ਗੋਰੀ,
ਪਰਸ ਚ’ ਨੰਬਰ ਏਅਰਟੈੱਲ ਦਾ, ਘਰਦਿਆਂ ਤੋ ਚੋਰੀ,
ਅੰਗਰੇਜੀ ਬੋਲ ਕੇ ਰੋਬ ਜਤਾਵੇ, it is ok, Thankyou ,sorry,
ਨਿੱਤ ਨਵੇਂ ਗੱਭਰੁ ਨੂੰ ਪੱਟਦੀ, ਨਿੱਤ ਬਣਾਉਦੀ ਜੋਡ਼ੀ,
ਮੇਰੇ ਵੀ ਸੀ ਪਿੱਛੇ ਫਿਰਦੀ, ਮੈਂ ਕਿਹਾ I AM Sorry
ਜਾਂਚ ਮੈਨੂੰ ਆ ਗਈ ਏ ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
ਅਸੀਂ ਆਪਣਾ ਦਰਦ ਹੰਝੂਆਂ ਨਾਲ ਵੰਡਾ ਲੈਣਾ,
ਲੋੜ ਨਾ ਕਿਸੇ ਨੂੰ, ਹੁਣ ਮੇਰੇ ਦਿਲ ਨੂੰ ਧਰਾਉਣ ਦੀ ,
ਜਿੰਦਗੀ ਵਿਚ ਦੁੱਖ ਦਰਦ ਹੱਸ ਹੱਸ ਕੇ ਜਰਦੇ ਰਹੇ ,
ਆਸ ਸੀ ਅੱਗੇ ਘੜੀ ਕੋਈ ਖੁਸ਼ੀ ਵਾਲੀ ਆਉਣ ਦੀ,
ਅੱਗੇ ਜਾ ਕੇ ਵੇਖਿਆ, ਤਾਂ ਕੁਝ ਵੀ ਨਾ ਮਿਲਿਆ,
ਚਾਹਤ ਸੀ ਮੇਰੇ ਦਿਲ ਵਿਚ ਜਿਸਨੂੰ ਅਪਣਾਉਣ ਦੀ
Bekadre tere naal kuj din pyar karke
Asin dukh hazaran jholi pa baithe
Jism apne te kade asin leek vi na vahi
Bewafai ch fatt Dil te hajara kha baithe
Jind nimani sadi nu rog lake tenu ki milea,
Umraan da rona jholi sadi pake tainu ki milea,
Je pyar nibha jandi tainu ki kami rehni si
Vasda ghar mitran da dha ke tainu ki milea
ਬੇਕਦਰਾਂ ਦੀ ਇਸ ਦੁਨੀਆ ਵਿੱਚ
ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ,
.
ਮਿਲਿਆ ਹਰ ਕੋਈ ਇਸ ਮਹਿਫਿਲ ਵਿੱਚ
ਪਰ ਕਦਰ ਪਾਉਣ ਵਾਲਾ ਨਾ ਮਿਲਿਆ
Fullan Varge Sajjan ajj aun na chete mainu,
Ptaa ni dil kamla eh hun kihnu-2 chaunda ve,
Lakhan naal yaari la ke toddan waleya,
Chandra dil hun tainu bhora v na chaunda ve
ਚਮਕ ਦਮਕ ਨਾ ਦੇਖ ਹੋ ਸੱਜਣਾ,
ਵੇਖ ਨਾ ਸੁੰਦਰ ਮੁਖੜੇ
ਹਰ ਮੁਖੜੇ ਦੇ ਅੰਦਰ ਦਿਲ ਹੈ,
ਦਿਲ ਦੇ ਅੰਦਰ ਦੁਖੜੇ