Tu khudh hi suttea muhde mooh sanu,
Kaisi latt maari bewafai di
Asin zakham bhar-bhar ke thakk gaye,
Akk gye seh-seh tanhai vi
Tu khudh hi suttea muhde mooh sanu,
Kaisi latt maari bewafai di
Asin zakham bhar-bhar ke thakk gaye,
Akk gye seh-seh tanhai vi
Dukh Dard Tan Tere Mukaddran Wich,
Main Shikwa Karke Ki Karda,
Jad Jeuna Aaya Menu Nai,
Main Maut Vi Mangke Ki Karda,
Jad Ant Judaaiyan Painian Si,
Tera Saath Vi Karke Ki Karda,
Tu Pyar Di Kishti Dob Challi,
Main Tarke Karda Ta Ki Karda,
Jad Tu Hi Athru Punjhne Nai,
Main Akhan Bhar Ki Karda,
Ethe Lakhan Ranjhe Firde Ne,
Main Mirza BanKe Ki Karda
Tu meri akhiyan da oh supna aa jehda kade vi poora nahi hona,
Akhan teri hi udeek kar diya ne, bhavein deedar tera mainu nahi hona,
Tu meri zindagi ch mudke aavengi a hawa de bulle vaang lang da,
Bhavein ghun wangu yaad teri khayi jaandi aa, fir vi main tenu yaad kar da,
Tu band akhiyan wich nede lag di aa, asin injh hi chaaw poore kar laange,
Tu supne ch aaun da vaada kar tan sahi, asin sari umar layi akhan band kar Javange
Assi Raahi Terian Raahan De,
Kise Hor Raahe Ni Pai Sakde,
Apni Zindagi Tere Ton Vaar Dayiye,
Par Dukh Tere Nai Seh Sakde
Lok Chahe Sanu Lakh Chad Den,
Asi Bas Tere Baajho Nai Reh Sakde
Sadi khamoshi samajh sakein tan Samajh Lavi
Har Ik Gall zubaano Nai Keh Sakde
ਸਾਡਾ ਵੀ ਕੌਈ ਇੰਤਜਾਰ ਕਰਦਾ ਸੀ ,
ਅੱਖਾ ਚ ਅੱਖਾ ਪਾਕੇ ਇਜ਼ਹਾਰ ਕਰਦਾ ਸੀ ,
ਕੀ ਹੌਇਆ ਜੇ ਅੱਜ ਕੱਲੇ ਆ ,
ਕਦੇ ਹੁੰਦਾ ਸੀ ਕੌਈ ਜੌ ਸਾਨੂੰ ਪਿਆਰ ਕਰਦਾ ਸੀ
ਤੜਕੇ ਤੜਕੇ ਅੱਖ ਖੁੱਲੀ
ਹੰਜੂ ਨੈਣਾਂ ਚੋਂ ਡੁੱਲ ਗਏ
ਰੱਬ ਕੋਲੋ ਪੁੱਛਿਆ ਕੀ ਹੋਇਆ ?
ਉਹ ਕਹਿੰਦਾ ਜੀਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਉਹ ਤੈਨੂੰ ਕਦੋਂ ਦੇ ਭੁੱਲ ਗਏ
ਸੁਖੀ ਵਸੇ ਮਾਣੇ ਨਿੱਤ ਠੰਡੀਆਂ ਤੂੰ ਛਾਵਾਂ ਨੀ
ਰੱਬ ਅੱਗੇ ਕਰਾਂ ਸਦਾ ਕਰਾ ਮੈਂ ਦੁਆਵਾਂ ਨੀ
ਭੁੱਲ ਕੇ ਤੂੰ ਲਾ ਲਈ ਸੰਗ ਨਵਿਆਂ ਦੇ ਨਾਲ
ਘਰ ਅਪਣਾ ਵਸਾ ਲਿਆ ਤੇ ਕੋਈ ਗੱਲ ਨਹੀ
..
ਪੈਰ ਪੈਰ ਜਿੱਥੇ ਅਸੀ ਐਨੇ ਧੋਖੇ ਖਾਧੇ
ਇੱਕ ਤੇਰੇ ਕੋਲੋਂ ਖਾ ਲਿਆ ਤੇ ਕੋਈ ਗੱਲ ਨਹੀ
Tenu chete kar kar ke akh raundi bhar bhar ke
Din katt de sajjna ve tere bajho mar mar ke
Apne dil da haal ve tainu kinjh dassiye
Jad tu hi nhi sade kol tan asi kinjh hasiye?
ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ,
ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ।
ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਣ ਨਾਰੇ,
ਕੁਝ ਟਾਇਮ ਦੀ ਪਰਾਉਣੀ ਪਲਾਂ ਵਿੱਚ ਢਲ ਜਾਵੇਗੀ।
ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ,
ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ ਧੋਖਾ ਖਾਵੇਗੀ
ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ
ਉਹਦੇ ਕਾਬਿਲ ਬਣਾਇਆ ਸੀ
ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ
ਤੇਰੇ ਨਾਲ ਮੁਹੱਬਤ ਤਾਂ ਹੈ ਪਰ
ਤੈਨੂੰ ਪਾਉਣ ਦੀ ਖਵਾਇਸ਼ ਨਹੀਂ
ਇਸ਼ਕ਼ ਇਸ਼ਕ਼ ਤਾਂ ਹਰ ਕੋਈ ਕਹਿੰਦਾ.
ਇਸ਼ਕ਼ ਕਰਨਾ ਨਈ ਏ ਸੋਖਾ
ਜਦ ਲੱਗੇ ਇਸ਼ਕ਼ ਦਾ ਫੱਟ ਸੱਜਣਾ
ਫਿਰ ਹੋ ਜਾਏ ਜਰਨਾ ਔਖਾ
ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਤੇਰੀ ਝੂਠੀ ਯਾਰੀ ਲਈ ਮੈਂ ਸੱਚੇ ਯਾਰ ਰੁਲਾ ਦਿੱਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਕੁਝ ਖਾਸ ਸੀ ਕੁਝ ਆਮ ਸੀ ਮੇਰੇ ਲਈ ਪਿਆਰ ਦੇ ਜਾਮ ਸੀ ,
ਤੇਰੀ ਨਕਲੀ ਪਿਆਰ ਦੀ ਨਗਰੀ ਚ ਮੈਂ ਸਚ ਦੇ ਮਹਿਲ ਸੀ ਢਾਹ ਦਿੱਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਇਹ ਸਚ ਹੈ ਕਿ ਯਾਦ ਤੇਰੀ ਕਬਰਾਂ ਤੱਕ “ਰਾਣੇ” ਨਾਲ ਜਾਊ,
ਚੱਲ ਤੂੰ ਨਹੀ ਤੇਰੀ ਯਾਦ ਸਹੀ ਉਮਰਾਂ ਤੱਕ ਮੇਰਾ ਸਾਥ ਨਿਭਾਊ,
ਭੁੱਲਣੇ ਬੜੇ ਹੀ ਔਖੇ ਨੇ ਜੋ ਪਲ ਤੇਰੇ ਸਨ ਨਾਲ ਬੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ,
ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ,
ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ,
ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ
ਕਾਸ਼ ਰੱਬਾ ਮੇਰੇ ਹੱਥਾਂ ਵਿੱਚ ਕਲਮ ਨਹੀਂ ਹਥਿਆਰ ਆਇਆ ਹੁੰਦਾ
ਕਾਗਜ਼ ਦੀ ਹਿੱਕ ਉੱਤੇ ਨਹੀਂ ਉਨਾਂ ਦੇ ਜਿਸਮ ਤੇ ਚਲਾਇਆ ਹੁੰਦਾ
ਅੱਖਰ ਦੀ ਥਾਂ ਤੇ ਰੱਬਾ ਉਨਾਂ ਦੇ ਦਿਲ ਤੇ ਜ਼ਖ਼ਮ ਬਣਾਇਆ ਹੁੰਦਾ
ਸਿਆਹੀ ਦੀ ਥਾਂ ਸੋਹਣੀਏ ਨੀ ਉਨਾਂ ਦਾ ਖੂਨ ਤਾਂ ਬਹਾਇਆ ਹੁੰਦਾ
ਹੁਣ ਨੂੰ ਵਕਤ ਵੱਖਰਾ ਹੋਣਾ ਸੀ ਕਬਰੀਂ ਉਨਾਂ ਨੂੰ ਪਹੁੰਚਾਇਆ ਹੁੰਦਾ
Tainu pyar kita aitbaar kita
Apna sab kujh tere ton vaar dita
Tu kadar na kiti pyar sade di
Tu ishq nu samjh vapaar kita
Jehdi tur gayi si mainu kade kalleya chhad ke
Apne kite te tan kade mann bhardi hovegi
Jadon kade beete waqt nu chete kardi hovegi
Har ik saah wich 100-100 vari mardi hovegi.
ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ,
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ.
ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ,
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ
ਮੋੜ ਦਿੱਤਾ ਪਿਆਰ ਵਾਲਾ ਸਾਡਾ ਪਹਿਲਾ ਖ਼ਤ ਨੀ,
ਉਦੋਂ ਕਾਹਤੋ ਪੂਰਦੀ ਹੁੰਦੀ ਸੀ ਮੇਰਾ ਪੱਖ ਨੀ,
ਤੇਰੇ ਸੀ ਉਹ ਵਾਅਦੇ ਜਾਂ ਝੂਠੇ ਸੀ ਉਹ ਲਾਰੇ ਨੀ
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ
ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ,
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ.
ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ
ਤੇਰੇ ਵਾਦੇਆਂ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀਂ
ਜੇ ਅਸੀਂ ਹੀ ਨਾ ਰਹੇ ਤਾਂ ਝੂਠੀਂ ਸੋਹੁੰ ਕੀਹਦੀ ਖਾਏਂਗੀਂ
Na oh bura na ohdi tasveer buri aa,
Kujh asi bure haan kujh sadi takdir buri aa
ਕਸਮਾਂ ਨਾ ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ
ਰੱਬਾ ਕਿੳ ਕਰਵਾੳਦਾ ਤੂੰ ਮੇਲ ਕਿਸੇ ਨਾਲ
ਜੇ ਪਾੳਣੀਆ ਹੀ ਦੂਰੀਆ ਨੇ
ਕਾਤੋ ਭੇਜਦਾ ਇਸ ਦੁਨੀਆ ਤੇ
ਜੇ ਹਰ ਗੱਲ ਨਾਲ ਲੱਖਾ ਮਜ਼ਬੂਰੀਆ ਨੇ
ਇੱਕ ਦਿਨ ਮੈਂ ਦਿਲ ਨੂੰ ਪੁੱਛਿਆ:
“ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ?
ਦਿਲ ਨੇ ਜਵਾਬ ਦਿੱਤਾ
“ਵਾਦੇ ਇਨਸਾਨ ਤੋੜਦਾ ਹੈ
ਅਤੇ ਯਾਦਾਂ ਇਨਸਾਨ ਨੂੰ ਤੋੜ ਦਿੰਦੀਆਂ ਹਨ
ਰੱਬ ਤਾਂ ਮਨਾਇਆ ਮੰਨ ਜਾਂਦਾ ਪਰ
ਯਾਰ ਮੰਨਾਓਣਾ ਔਖਾ ਏ
ਅੱਖੀਆਂ ਵਿੱਚ ਪਰਬਤ
ਛੁਪ ਜਾਂਦੇ ਪਰ ਪਿਆਰ ਛੁਪਾਓਣਾ ਔਖਾ ਏ