Punjabi Status Pictures, Punjabi Status Images, Punjabi Status Graphics

ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ

ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ
ਤੂੰ ਇੰਤਜਾਰ ਨਾ ਕਰੀ
ਮਿਲਣਾ ਨਹੀ ਹੁਣ ਮੈਂ ਵੀ ਤੈਨੂੰ
ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ

Ohnu Apne V Dinde Maar

Jihna kol rupaiye 4
Ohna de dushmam v ban de yaar
Jihde kol kakkh ni
Ohnu apne v dinde maar

ਫੇਰ ਬਾਪੂ ਦਾ ਅਨ੍ਹੇਵਾਹ ਉਡਾਇਆ ਨੋਟ ਯਾਦ ਆਉਦਾ

ਜਦੋ ਭੱਜ ਭੱਜ ਬਸਾ ਫੜੀ ਦੀਆ
ਫੇਰ ਬਾਪੂ ਦਾ ਲੈ ਕੇ ਦਿਤਾ splender ਯਾਦ ਆਉਦਾ

ਜਦੋ 2-2 SHIFTA ਲਾ ਕੇ ਵੀ ਨੋਟ ਨੀ ਜੁੜਦਾ
ਫੇਰ ਬਾਪੂ ਦਾ ਅਨ੍ਹੇਵਾਹ ਉਡਾਇਆ ਨੋਟ ਯਾਦ ਆਉਦਾ

ਚਲਦੇ ਰਹਿੰਦੇ ਨੇਂ ਇਮਤਿਹਾਨ

ਚਲਦੇ ਰਹਿੰਦੇ ਨੇਂ ਇਮਤਿਹਾਨ
ਪਾਸ ਕੋਈ-ਕੋਈ ਹੁੰਦਾ ਏ
ਪਲ-ਪਲ ਮਰਦਾ ਹੈ ਇਨਸਾਨ
ਲ਼ਾਸ਼ ਕੋਈ-ਕੋਈ ਹੁੰਦਾ ਏ

Jo Kite Si Vaade Umran De Oh Hun Kamzor Ho Gaye

Jo kite si vaade umran de
Oh hun kamzor ho gaye
….
Nazar ta ohi aa
par tere nazariye hor ho gaye

ਡੁੱਬੇ ਬੈਠੇ ਅਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ

ਵੇ ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ
ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ
ਡੁੱਬੇ ਬੈਠੇ ਅਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ
ਵੇ ਕਮਲੀ ਪ੍ਰੀਤ ਦੀ ਜਿੰਦਗੀ ‘ਚ ਹੋਰ ਦੁਖਾਂ ਲਈ ਥਾਂ ਨਹੀਂ

ਬੇਕਦਰਾਂ ਦੀ ਇਸ ਦੁਨੀਆਂ ਵਿੱਚ ਮੁੱਹਬਤਾਂ ਹਰਦੀਆਂ ਵੇਖੀਆਂ ਨੇ

ਇਸ਼ਕ ਲਈ ਸੋਹਲ ਮਲੂਕ ਜਿੰਦਾਂ ਸੂਲਾਂ ਤੇ ਚੜ੍ਹਦੀਆਂ ਵੇਖੀਆਂ ਨੇ,
ਹੀਰਾਂ ਇੱਥੇ ਰੋ ਰੋ ਮਰ ਗਈਆਂ ਸੱਸੀਆ ਵੀ ਮਰਦੀਆਂ ਵੇਖੀਆਂ ਨੇ,
ਕਈ ਸੋਹਣੀਆਂ ਤੜਫਣ ਇੱਥੇ ਅਪਣੇ ਸੋਹਣੇ ਯਾਰ ਦੇ ਦੀਦਾਰ ਲਈ,
ਬੇਕਦਰਾਂ ਦੀ ਇਸ ਦੁਨੀਆਂ ਵਿੱਚ ਮੁੱਹਬਤਾਂ ਹਰਦੀਆਂ ਵੇਖੀਆਂ ਨੇ

ਤੂੰ ਬਿਲਕੁਲ ਚੰਦ ਦੀ ਤਰਾਂ ਸੱਜਣਾ

ਤੂੰ ਬਿਲਕੁਲ
ਚੰਦ ਦੀ ਤਰਾਂ ਸੱਜਣਾ
.
.
ਨੂਰ ਵੀ ਉਨਾਂ
ਗਰੂਰ ਵੀ ਉਨਾਂ
ਤੇ ਦੂਰ ਵੀ ਉਨਾਂ

ਜਿਵੇ ਗਿਰਗਟ ਬਦਲੇ ਰੰਗਾਂ ਨੂੰ ਤੂੰ ਬਦਲ ਗਈ ਇੱਦਾ ਨੀ

ਬੜੀ ਲੰਬੀ ਸੋਚਣੀ ਸਾਡੀ ਸੀ, ਤੈਨੂੰ ਜਿੰਦਗੀ ਵਿਚ ਲਿਆਓੁਣ ਲਈ,
ਤੂੰ ਕਸਰ ਨਾ ਛੱਡੀ ਬੇ ਕਦਰੇ ਸਾਨੂੰ ਮਿੱਟੀ ਵਿੱਚ ਰੁਲਾਉਣ ਲਈ,
ਤੈਨੂੰ ਛੱਡ ਹੋਰ ਤੇ ਡੁੱਲ ਜਾਂਗੇ ਤੂੰ ਸੋਚ ਲਿਆ ਇਹ ਕਿੱਦਾ ਨੀ
ਜਿਵੇ ਗਿਰਗਟ ਬਦਲੇ ਰੰਗਾਂ ਨੂੰ ਤੂੰ ਬਦਲ ਗਈ ਇੱਦਾ ਨੀ

ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ

ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ,
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ,
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇ ਨਾ ਜਾਨੇ ਕੀ ਸੀ ਮਜਬੂਰੀ,
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ

ਸਾਨੂੰ ਮਿੱਟੀ ‘ਚ ਰੋਲ ਗਿਆ ਪਿਆਰ ਮੇਰਾ

ਜਿਹਨੂੰ ਸਾਹਾਂ ਵਿਚ ਵਸਾ ਬੈਠੇ, ਜਿਹਨੂੰ ਹੱਦੋਂ ਵਧ ਕੇ ਚਾਹ ਬੈਠੇ,
ਇੱਕੋ ਦਿਲ ਕੀਮਤੀ ਸਾਡਾ ਸੀ, ਉਹ ਵੀ ਤੇਰੇ ਹੱਥੋ ਤੜਾ ਬੈਠੇ,
ਉਹੀ ਟੁਕੜੇ ਟੁਕੜੇ ਕਰ ਗਿਆ ਏ, ਜਿਹੜਾ ਦਿਲ ਦਾ ਸੀ ਹੱਕਦਾਰ ਮੇਰਾ,
ਲੋਕੀਂ ਕਹਿੰਦੇ ਪਿਆਰ ਤਾ ਰੱਬ ਹੁੰਦਾ, ਸਾਨੂੰ ਮਿੱਟੀ ‘ਚ ਰੋਲ ਗਿਆ ਪਿਆਰ ਮੇਰਾ

Pyar Bina Zindagi Bateet Nahi Hundi

Pyar bina Zindagi bateet nahi hundi,
Sacha pyar hove ta mitti paleet nahi hundi,
Karan nu tan har koi kar lainda,
Je pyar wich dhokhe di reet na hundi

Yaar Guvache Fer Kade Vi Labhde Na

Wich Hawawan Kade Vi Deeve Jagde Na,
Khiza Di Rutte Phull Kade Vi Sajde Na,
Bhull Ke Vi Na Sanu Kite Bhull Javin,
Kuonki Yaar Guvache Fer Kade Vi Labhde Na

ਬੱਸ ਉਸੇ ਆਦਤ ਕਰਕੇ ਇਹ ਦੁਨੀਆ ਛਡਣੀ ਪਈ

ਤੇਰੇ ਬੁੱਲਾਂ ਉੱਤੇ ਅੱਜ ਕੱਲ ਨਾਮ ਕਿਸੇ ਹੋਰ ਦਾ ਆਉਣ ਲੱਗਾ
ਵੇ ਮੈਨੂੰ ਐਵੇਂ ਤਾਂ ਨੀ ਦਿਲ ਆਪਣੇ ਚੋਂ ਤੇਰੀ ਗੱਲ ਕੱਢਣੀ ਪਈ
ਆਦਤ ਸੀ ਇਸ ਹਰ ਦਮ ਤੇਰੇ ਦਿਲ ਵਿਚ ਰਹਿਣੇ ਦੀ
ਬੱਸ ਉਸੇ ਆਦਤ ਕਰਕੇ ਇਹ ਦੁਨੀਆ ਛਡਣੀ ਪਈ

ਪਿਆਰ ਭੁਲਾਉਣਾ ਔਖਾ ਹੈ

ਦੁਨੀਆ ਭੁਲਾਉਣੀ ਸੌਖੀ ਹੈ
ਇੱਕ ਯਾਰ ਭੁਲਾਉਣਾ ਔਖਾ ਹੈ
.
ਨਫਰਤ ਤਾਂ ਸਾਰੇ ਭੁੱਲ ਜਾਂਦੇ
ਪਰ ਪਿਆਰ ਭੁਲਾਉਣਾ ਔਖਾ ਹੈ

ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ

ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,

ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,

ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,

ਪਹਿਨ ਕੇ ਸੀ ਜੋ ਨਕਾਬ ਨਾਲ ਸਾਡੇ ਫਿਰਦੇ ਰਹੇ.

Likhan Di Aukat Ki Si ‘Arsh’ Di

Nikle si ghar ton tainu paun lai,
Par tun sari umar da musafir bana ditta.
likhan di aukat ki si ‘Arsh’ di,
Bas tere katil ishq ne shayar bana ditta

ਹੁਣ ਤਾਂ ਚੰਗੀ ਨਈ ਲਗਦੀ ਆਪਣੀ ਪ੍ਰੇਮ ਕਹਾਣੀ

ਦੁੱਖ ਮੈਥੋਂ ਲਿਖ ਨਈ ਹੋਣਾ
ਸੁਣ ਲੈ ਤੂੰ ਪੀੜ ਜ਼ੁਬਾਨੀ
ਹੁਣ ਤਾਂ ਚੰਗੀ ਨਈ ਲਗਦੀ ਆਪਣੀ ਪ੍ਰੇਮ ਕਹਾਣੀ
ਜੀਹਦਾ ਰਾਜਾ ਸੀ ਮੈ ਅੜੀਏ ਤੂੰ ਬਣਦੀ ਸੀ ਰਾਣੀ

ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ

ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ…
.
ਸਾਡੇ ਪੀਰਾਂ-ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ

ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ

ਤੂੰ ਤੇ ਮਾਰ ਦਿੱਤਾ ਸੀ
ਬਚਾਉਣ ਵਾਲੇ ਮਿਲ ਗਏ,
ਤੇਰੇ ਨਾਲੋਂ ਵੱਧ ਸਾਨੂੰ
ਚਾਹੁਣ ਵਾਲੇ ਮਿਲ ਗਏ

ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ

ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ
ਨਾਲ ਬੀਤਾਏ ਪਲ ਫੇਰ ਯਾਦ ਆਉਣ ਲੱਗੇ
ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ
ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ

Je Main Tainu Bhull Javan

Sukh si tera te rahu tera sun le rakane ni
Aakhri saah takk ne nibhne tere naal yarane ni

Je main tainu bhull javan mainu rabb bhul jave ni
Dass kehde khuhe dubb mariye jad yaad teri satave ni

Tere Bina Main Zinda Laash Ban Reh Gya

Tainu bhull jaana hun mere vass ch ni reh gya
Tere bina main zinda laash ban reh gya,
Zindagi meri da har panna kora kaagaz ho gya
Jihda koi jawab ni de sakda, main aisa swaal ho gya

ਅਸੀਂ ਕੱਚਿਆਂ ਰਾਹਾਂ ਚ ਉੱਗੇ ਘਾਹ ਵਰਗੇ

ਅਸੀਂ ਕੱਚਿਆਂ ਰਾਹਾਂ ਚ ਉੱਗੇ ਘਾਹ ਵਰਗੇ
ਅਸੀਂ ਸਿਵਿਆਂ ‘ਚ ਤਪਦੀ ਸਵਾਹ ਵਰਗੇ
ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ
ਜੀਹਨੇ ਕਦੇ ਪਲ ਵੀ ਨਾ ਚੈਨ ਮਾਣਿਆ
ਕਿਸੇ ਸ਼ਾਇਰ ਤੇ ਆਸ਼ਕ ਦੇ ਸਾਹ ਵਰਗੇ