Punjabi Status Pictures, Punjabi Status Images, Punjabi Status Graphics

Baar-2 Tenu Marna Hi Paina Aa

Kujh akhaan wich supne, main poore karu armaan,
Haje time saada maada. main ta vaar dunga jaan,
Vadda tu likhari tera udaunde ne majak,, ghutt sabran da bharna hi paina aa,
Zindagi nu jeena mittra ni aina saukha, baar-2 tenu iss layi marna hi paina aa

Kade Teri Meri Hundi C Preet Likhna Chad De

Kehndi mere utte geet likhna chhad de,
Kade teri meri hundi c preet likhna chad de,
Zindagi cho tan main kadh ditta tainu,
Hun Duniya te vi dikhna chad de

ਆਜ ਦੂਰ ਸੇ ਹੀ ਕੋਈ ਸਲਾਮ ਕਰ ਗਿਆ

ਆਜ ਦੂਰ ਸੇ ਹੀ ਕੋਈ ਸਲਾਮ ਕਰ ਗਿਆ

ਅਪਨੀ ਯਾਦੋਂ ਕਾ ਗੁਲਾਮ ਕਰ ਗਿਆ

ਅਪਨੀ ਜ਼ਿੰਦਗੀ ਵੇਚ ਕਰ ਖਰੀਦਾ ਥਾ ਜਿਸੇ,

ਆਜ ਵੋ ਹੀ ਸਕਸ਼ ਹਮੇ ਨੀਲਾਮ ਕਰ ਗਿਆ

Oh Taan Hun Kise Hor Da Ho Gaya

Kal Raat Mainu Neend Nahi Si Aundi, Par Main Pher Vi So Gaya,
Supne De Wich Rabb Milya Kehnda Tainu Ki Ho Gaya,
Main Keha Rabb Ji Mera Tan Yaar Kho Gaya
Rabb Hassiya Te Kehnda Jehde Yaar Di Tu Gall Karda,
Oh Taan Hun Kise Hor Da Ho Gaya

ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਜਾਂਦੀ ਜਾਂਦੀ ਜਾਨੇ ਸਾਡੀ ਇੱਕ ਯਾਦ ਲੈ ਜਾ ਨੀ
ਸਾਡੇ ਪਿਆਰ ਦੀ ਜੋ ਬਚੀ ਏ ਮਿਆਦ ਲੈ ਜਾ ਨੀ
ਆਹ ਲੈ ਕੱਠੇ ਕਰ ਟੁਕੜੇ ਸੰਭਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਜਿੰਨਾ ਆਖਦੀ ਤੂੰ ਅੜੀਏ ਮੈਂ ਓਨਾ ਖੋਟਾ ਨੀ
ਮੇਰੇ ਜਿਸਮ ਦਾ ਲੈ ਜਾ ਭਾਵੇ ਬੋਟਾ ਬੋਟਾ ਨੀ
ਮੇਰੇ ਪਿਆਰ ਤੇ ਉਠਾਈ ਨਾ ਸਵਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਲਹੂ ਪ੍ਰੀਤ ਦਾ ਲੈ ਜਾ ਨੀ ਤੂ ਮੇਹੰਦੀ ਵਾਸਤੇ
ਕਦੇ ਤਲੀਆਂ ਤੇ ਲਾਵੇਂਗੀ ਨੀ ਏਸ ਆਸ ਤੇ
ਰਗਾਂ ਤੇਰੀਆਂ ‘ਚ ਆਉਗਾ ਭੂਚਾਲ ਨੀ
ਸਾਡਾ ਟੁੱਟਾ ਦਿਲ ਲੈ ਜਾ ਜਾਨੇ ਨਾਲ ਨੀ

ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ

ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ,
ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ,
ਏਨੀ ਚੰਗੀ ਨਹੀ ਸੀ ਕਿਸਮਤ ਮੇਰੀ,
ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ.

Pyar Sade Ch Aisi Baat Hi Nahi Si

Ki hoyea je tu sadi na hoyi.
Tainu apna banon di sadi aukaat hi nahi si
Pahunch sakde tere dill di gehrayi takk.
Pyar sade ch aisi baat hi nahi si.

ਲੋਕੀਂ Kehnde ਤੂੰ Bada ਹੱਸਦਾ,

ਲੋਕੀਂ Kehnde ਤੂੰ Bada ਹੱਸਦਾ,
Eh ਹਾਸੇ Kithon ਚੁਰਾਏ Ne
ਪਰ Koi ਕੀ Jaane ਇਸ ਹਾਸੇ ਪਿੱਛੇ
Asin ਕਿੰਨੇ Dard ਛੁਪਾਏ Ne

ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ

ਉਹਨੂੰ ਵਿਛੜਿਆਂ ਦਿਨ ਹੋਏ,
ਜ਼ਿਦਗੀ ਹੈ ਉਦਾਸ ਜਿਹੀ
ਜਿੱਥੇ ਵੀ ਰਹੇ, ਖ਼ੁਸ਼ ਰਹੇ,
ਹੈ ਦਿਲੋਂ ਬੱਸ ਅਰਦਾਸ ਏਹੀ…
ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ,
ਹੈ ਮਿਲਣੇ ਦੀ ਇੱਕ ਆਸ ਜਿਹੀ

ਅੱਜ ਉਹਦੀ ਯਾਦ ‘ਚ ਹੰਝੂ ਬੇਸ਼ਮਾਰ ਵਹਾਉਂਦੇ ਫੜੇ ਗਏ

ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
ਮੰਨਿਆਂ ਤੇਰੇ ਦਿੱਤੇ ਗਮਾਂ ਦੀ ਰਖਵਾਲੀ ਕਰਦਾ ਹਾਂ ਰੋਜ,
ਅੱਜ ਗਮ ਅੰਦਰ ਰੱਖ ਅੱਖਾਂ ਦੇ ਮੁਸਕੁਰਾਉਂਦੇ ਫੜੇ ਗਏ,
ਜਿਹੜੀ ਛੱਡ ਕੇ ਗਈ ਉਸ ਨੂੰ ਕਦੇ ਯਾਦ ਨਹੀ ਕਰੁੰਗਾਂ,
ਅੱਜ ਉਹਦੀ ਯਾਦ ‘ਚ ਹੰਝੂ ਬੇਸ਼ਮਾਰ ਵਹਾਉਂਦੇ ਫੜੇ ਗਏ,
ਜਦੋ ਚਰਚਾ ਸੁਣਿਆ ਅੱਜ ਮੈਂ ਕਿਸੇ ਇਸ਼ਕ ਕਹਾਣੀ ਦਾ,
ਸ਼ਰੇਆਮ ਖੁਦ ਨੂੰ ਰਾਝਾਂ ਤੈਨੂੰ ਹੀਰ ਕਹਾਉਂਦੇ ਫੜੇ ਗਏ

ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ

ਉਹਦੀ ਦੇਖ ਤਸਵੀਰ ਅਸੀਂ ਖੁਦ ਤਸਵੀਰ ਹੋਏ,
ਨਾਂ ਸਾਥੋਂ ਰੋਇਆ ਗਿਆ ਨਾਂ ਹੱਸਿਆ ਗਿਆ,
ਮੁੱਹਬਤ ਦੇ ਜਿਸ ਰੋਗ ਦਾ ਸ਼ਿਕਾਰ ਹੋਏ ਅਸੀਂ,
ਨਾਂ ਇਲਾਜ਼ ਪੁੱਛਿਆ ਗਿਆ ਨਾਂ ਦੱਸਿਆ ਗਿਆ,
ਇਸ਼ਕੇ ਦੀਆ ਉਹ ਚੋਟਾਂ ਦਿੱਤੀਆਂ ਸੱਜ਼ਣਾਂ ਨੇ,
ਨਾਂ ਕੋਲ ਖੜਿਆ ਗਿਆ ਨਾਂ ਸਾਥੋਂ ਨੱਸਿਆ ਗਿਆ,
ਕੀ ਦੱਸਾਂ ਯਾਰੋ ਸਾਡੀ ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ

ਅਸੀਂ ਹੁਣ ਤੇਰੇ ਕੁਛ ਵੀ ਨਹੀਂ

ਅੱਖਾਂ ਵਿੱਚ ਹੰਝੂ ਵੀ ਨਹੀਂ
ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀਂ ਹੁਣ ਤੇਰੇ ਕੁਛ ਵੀ ਨਹੀਂ

ਚੋਰੀ ਚੋਰੀ Status ਮੇਰੇ ਪੜ੍ਹਦੀ ਹੋਣੀ ਆਂ

ਚੋਰੀ ਚੋਰੀ Status ਮੇਰੇ ਪੜ੍ਹਦੀ ਹੋਣੀ ਆਂ,
ਚਾਹੁੰਦੇ ਹੋਏ ਵੀ Like ਕਰਨ ਤੋਂ ਡਰਦੀ ਹੋਣੀ ਆਂ,
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ,
ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ

ਟੁੱਟੇ ਦਿਲ ਦੇ ਟੁਕੜੇ ਇਕੱਠੇ ਕਰ ਜੋੜ ਲਾਉਂਦਾ ਰਹਿੰਦਾ ਹਾਂ

ਅਜੀਬ ਰੋਗ ਦਾ ਸ਼ਿਕਾਰ ਹੋ ਚੱਲੀ ਇਹ ਬੇਨਾਮ ਜ਼ਿੰਦਗੀ,
ਰਾਤ ਨੂੰ ਉੱਠ ਉੱਠ ਮੈਂ ਕੱਲਿਆ ਬਾਤਾਂ ਪਾਉਂਦਾ ਰਹਿੰਦਾ ਹਾਂ,
ਪਤਾ ਹੈ ਉਸਨੇ ਮੁੜ ਵਾਪਸ ਕਦੇ ਨੀ ਆਉਣਾ ਜ਼ਿੰਦਗੀ ਚ,
ਫਿਰ ਵੀ ਰੋਜ ਉਸਨੂੰ ਅਵਾਜ਼ਾਂ ਮਾਰ ਬੁਲਾਉਂਦਾ ਰਹਿੰਦਾ ਹਾਂ,
ਠੋਕਰ ਮਾਰ ਸਾਡੀ ਜ਼ਿੰਦਗੀ ਨੂੰ ਸਭ ਕੁਝ ਖਿਲਾਰ ਗਈ ਓ,
ਟੁੱਟੇ ਦਿਲ ਦੇ ਟੁਕੜੇ ਇਕੱਠੇ ਕਰ ਜੋੜ ਲਾਉਂਦਾ ਰਹਿੰਦਾ ਹਾਂ

ਜਿਹੜੇ ਕਦੇ ਪਾਣੀ ਸੀ ਪਾਉਂਦੇ ਇਸ਼ਕ ਦੇ ਬੂਟੇ ਨੂੰ

ਜਿਹੜੇ ਕਦੇ ਪਾਣੀ ਸੀ ਪਾਉਂਦੇ ਇਸ਼ਕ ਦੇ ਬੂਟੇ ਨੂੰ
ਉਹਨਾਂ ਹੁਣ ਆਪਣੇ ਹੱਥਾਂ ਚ ਆਰੀਆਂ ਰੱਖੀਆਂ ਨੇ,
ਸਾਰਾ ਪੁਰਾਣਾ ਸਾਮਾਨ ਅੱਜ ਉਹ ਵੇਚਣ ਨੇ ਚੱਲੇ,
ਸਭ ਤੋਂ ਅੱਗੇ ਉਨਾਂ ਸਾਡੀਆਂ ਯਾਰੀਆਂ ਰੱਖੀਆਂ ਨੇ

Hun Aunda Naio Cheta Ohda

Hun aunda naio cheta ohda
Jihnu jaano pyara dassdi rehndi si
Sachi maran hake kar dita
Jihnu marjana keh-keh hassdi si

ਅਜ ਚਿਰਾਂ ਬਾਅਦ ਮਿਲੀ

ਜਿਸ ਨੇ ਕਦੇ JAAN ਲਿਖ ਕੇ
ਕੀਤਾ ਸੀ SAVE ਨੰਬਰ ਮੇਰਾ
.
ਅਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ JAAN ਦੀ ਵੀ ਨਈ

ਉਹ ਸਾਡੀ ਨਾ ਕਦੇ ਹੋ ਸਕੀ

ਉਹ ਸਾਡੀ ਨਾ ਕਦੇ ਹੋ ਸਕੀ
ਹਰ ਦੁਆ ਜਿਸ ਲਈ ਮੰਗੀ ਸੀ
ਉਹ ਇਕ ਰੰਗ ਵੀ ਨਾ ਸਾਨੂੰ ਦੇ ਸਕੀ
ਜਿਸ ਦੀ ਦੁਨੀਆਂ ਰੰਗ ਬਿਰੰਗੀ ਸੀ
ਅਸੀ ਮੰਗਤੇ ਪਿਆਰਾਂ ਦੇ
ਪਰ ਉਸ ਦੇ ਦਰ ਤੋਂ ਨਫ਼ਰਤ ਮੰਗੀ ਸੀ
ਪਰ ਉਸਦੇ ਦਰ ਉੱਤੇ ਨਫ਼ਰਤ ਦੀ ਵੀ ਤੰਗੀ ਸੀ

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ

ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ

ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ

ਅਸੀਂ ਹੈਗੇ ਆਂ ਜਾਂ ਨਹੀਂ ਉਹਨੂੰ ਫਿਕਰ ਨਹੀਂ ਹੁੰਦਾ

ਅਸੀਂ ਹੈਗੇ ਆਂ ਜਾਂ ਨਹੀਂ ਉਹਨੂੰ ਫਿਕਰ ਨਹੀਂ ਹੁੰਦਾ
ਸਾਡੀ ਅੱਜ ਵੀ ਐਸੀ ਕੋਈ ਮਹਿਫਲ ਨਹੀਂ
ਜਿਸ ਵਿੱਚ ਉਸਦਾ ਜਿਕਰ ਨਹੀਂ ਹੁੰਦਾ

ਮੈਂ ਹਾਂ ਨਿਰਾ ਦੇਸੀ ਪੇਂਡੂ

ਮੈਂ ਹਾਂ ਨਿਰਾ ਦੇਸੀ ਪੇਂਡੂ
ਤੂੰ ਸ਼ਹਿਰ ਦੀ Rich Family ਨੂੰ ਕਰਦੀ ਏ Belong Ni
.
ਬਸ ਚੰਦਰੀਏ ਪਿਆਰ ਤੇਰੇ ਨਾਲ ਪਾ ਬੈਠੇ
ਸੋਚਿਆ ਨੀ ਹੋਗਿਆ Right ਜਾ Wrong ni
ਇਹ ਤਾਂ ਹੁਣ ਰੱਬ hi ਜਾਣਦਾ
ਹੋਣਗੇ ਸਾਡੇ ‘ਫੇਰੇ’
ਜਾ ਸੁਣੁਗਾ ਮੈਂ Sad Song Ni

ਜਦ ਗਿਣਤੀ ਕੀਤੀ ਦਗ਼ਾ ਦੇਣ ਵਾਲਿਆ ਦੀ

ਜਦ ਗਿਣਤੀ ਕੀਤੀ ਦਗ਼ਾ ਦੇਣ ਵਾਲਿਆ ਦੀ
ਇਤਫ਼ਾਕ ਤਾਂ ਦੇਖੋ
ਬੇਗਾਨਾ ਕੋਈ ਵੀ ਨਾ ਨਿਕਲਿਆ

ਕੀ ਕਰਨਗੀਆਂ ਤਕਦੀਰਾ

ਕੀ ਕਰਨਗੀਆਂ ਤਕਦੀਰਾ
ਜਦ ਲੇਖਾਂ ਵਿਚ ਹੀ ਮੇਲ ਨਹੀਂ
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ
ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ

ਬੜੀ ਮੁਦੱਤ ਬਾਅਦ ਉਹਨਾਂ ਦਾ ਕੱਲ ਇੱਕ ਪੈਗਾਮ ਆਇਆ

ਬੜੀ ਮੁਦੱਤ ਬਾਅਦ ਉਹਨਾਂ ਦਾ ਕੱਲ ਇੱਕ ਪੈਗਾਮ ਆਇਆ
ਅਸੀਂ ਸੋਚੇਆ ਉਹਨਾਂ ਤੋਂ ਗਲਤੀ ਹੋ ਗਈ ਪਰ ਸੱਚੀ ਉਹ ਸਾਡੇ ਨਾਮ ਆਇਆ
ਪੜਦੇ-ਪੜਦੇ ਬੀਤੇ ਵਕਤ ਦਾ ਹਰ ਇੱਕ ਪਲ ਯਾਦ ਆਇਆ
ਲਿਖੇ ਸੀ ਸ਼ਬਦ ਉਹਨਾਂ ਹੀ ਹੱਥਾਂ ਨੇ
ਜਿਹਨਾਂ ਸਾਡੇ ਗਲ ਹੰਝੂਆਂ ਦਾ ਹਾਰ ਪਾਇਆ
ਕੋਈ ਗੱਲ ਨਹੀਂ ਸੀ ਬੀਤੇ ਵਕਤ ਦੀ ਬੱਸ ਸਾਡੇ ਲਈ ਇੱਕ ਸੀ ਸਵਾਲ ਪਾਇਆ
ਪਰ ਤੇਰੇ ਵਰਗਾ ਨਾਂ ਕੋਈ ਦੂਜੀ ਵਾਰ ਆਇਆ
ਉਹਦੇ ਹਰ ਇੱਕ ਸ਼ਬਦ ਨੇ ਦਿੱਤਾ ਦਰਦ ਰੂਹ ਨੂੰ
ਪਰ ਆਖਿਰ ‘ਚ’ ਕੁਝ ਆਰਾਮ ਆਇਆ