Punjabi Status Pictures, Punjabi Status Images, Punjabi Status Graphics

ਦੁੱਖ ਦਾ ਉਦੌ ਜ਼ਰੂਰ ਹੁੰਦਾ

ਬਹੁਤਾ ਨੇੜੇ ਹੌ ਕੇ ਜਦ ਕੌਈ ਦੂਰ ਹੁੰਦਾ

ਦਿਲ ਕਮਲੇ ਨੁੰ ਦੁੱਖ ਦਾ ਉਦੌ ਜ਼ਰੂਰ ਹੁੰਦਾ

ਬਾਪੂ ਤੇਰਾ ਤੂਤ ਦਾ ਡੰਡਾ

ਮੈਨੂੰ ਸੁਪਨੇ ਚ’ ਆਣ ਕੇ ਜਗਾਉਦਾ
ਉਹ ਬਾਪੂ ਤੇਰਾ ਤੂਤ ਦਾ ਡੰਡਾ
ਜੀਦੇ ਨਾਲ ਸੀਗਾ ਸਿੱਧੇ ਰਾਹੇ ਪਾਉਦਾ
ਉਹ ਬਾਪੂ ਤੇਰਾ ਤੂਤ ਦਾ ਡੰਡਾ
ਕਾਲਜ਼ ਤੋ ਵਾਪਸ ਆ ਕੇ ਡੰਗਰਾਂ ਨੂੰ ਪੱਠੇ ਪਾਉਣਾਂ
ਯਾਰਾਂ ਦੀ ਮਹਿਫਲ ਛੱਡਕੇ ਕੇ ਖੇਤਾਂ ਚ’ ਕੰਮ ਕਰਾਉਣਾ
ਸ਼ਾਮੀ ਬੇਬੇ ਨਾਲ, ਮੱਝੀਆ ਸੀ ਚੋਦਾਂ
ਉਹ ਬਾਪੂ ਤੇਰਾ ਤੂਤ ਦਾ ਡੰਡਾ
ਮੈਨੂੰ ਸੁਪਨੇ ਚ’ ਆਣ ਕੇ ਜਗਾਉਦਾ
ਉਹ ਬਾਪੂ ਤੇਰਾ ਤੂਤ ਦਾ ਡੰਡਾ
ਮੈਨੂੰ ਅੱਜ ਵੀ ਏ ਬੜਾ ਚੇਤੇ ਆਉਦਾ
ਉਹ ਬਾਪੂ ਤੇਰਾ ਤੂਤ ਦਾ ਡੰਡਾ

ਪਰ ਹਾਲੇ ਵੀ ਮੇਰੇ ਦਿਲ ਨੂੰ ਉਸਦਾ ਇੰਤਜਾਰ ੳਏ ਰੱਬਾ

ਜੋ ਕਹਿੰਦੇ ਸੀ ਤੇਰੇ ਬਿਨਾਂ ਕਦੇ ਸਾਨੂੰ ਸਾਹ ਨੀ ਆਉਂਦਾ,
ਉਹੀ ਮੇਰੇ ਬਿਨਾਂ ਅੱਜ ਰਹੇ ਨੇ ਵਕਤ ਗੁਜਾਰ ਓਏ ਰੱਬਾ,
ਉਹੀ ਮੇਰੇ ਨਾਲ ਅੱਜ ਬੇਹੱਦ ਨਫਰਤ ਕਰਨ ਲੱਗ ਪਏ,
ਜਿਹੜੇ ਕਰਦੇ ਸੀ ਸਾਨੂੰ ਹੱਦ ਤੋ ਵੱਧ ਪਿਆਰ ਓਏ ਰੱਬਾ,
ਜਾਂ ਫਿਰ ਉਨਾਂ ਨੂੰ ਸੱਚਾ ਪਿਆਰ ਨਿਭਾਉਣਾ ਨੀ ਆਇਆ,
ਜਾਂ ਸਾਡੇ ਨਾਲ ਕਰ ਗਏ ਜਿਸਮਾਂ ਦਾ ਵਪਾਰ ਓਏ ਰੱਬਾ,
ਮੈਂ ਉਸਨੂੰ ਯਾਦ ਕਰ ਹੁਣ ਵਕਤ ਗਵਾਉਣਾ ਨਹੀ ਚਾਹੁੰਦਾ,
ਪਰ ਹਾਲੇ ਵੀ ਮੇਰੇ ਦਿਲ ਨੂੰ ਉਸਦਾ ਇੰਤਜਾਰ ੳਏ ਰੱਬਾ

ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀਂ

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋਂ ਜੁਦਾ ਕਰੀਂ,
ਜ਼ਿੰਦਗੀ ‘ਚ ਕਦੇ ਇਹ ਗੁਨਾਹ ਨਾ ਕਰੀਂ ,
ਕੁਝ ਪਲ ਤਾਂ ਲੰਘ ਜਾਣਗੇ ਗੱਲ ਕੀਤੇ ਬਿਨਾ,
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀਂ

ਵਾਂਗ ਕੱਪੜੇ ਦਿਲਦਾਰ ਬਦਲਦੇ

ਸ਼ਰੇਆਮ ਵਿਕਦਾ ਇਸ਼ਕ ਇੱਥੇ, ਸ਼ਰੇਆਮ ਇੱਥੇ ਵਿਕਦਾ ਜ਼ਮੀਰ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ,
ਵਾਂਗ ਕੱਪੜੇ ਦਿਲਦਾਰ ਬਦਲਦੇ, ਹਰ ਭਾਅ ਵਿਕਦੇ ਇੱਥੇ ਸ਼ਰੀਰ,
ਇੱਕ ਰਾਤ ਦਾ ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ਹੀਰ

ਨਾਂ ਤੈਨੂੰ ਪਾਇਆ ਗਿਆ ਨਾ ਹੀ ਤੈਨੂੰ ਭੁਲਾਇਆ ਗਿਆ ਸਾਡੇ ਤੋ

ਦਿਨ ਚੜਦੇ ਹੀ ਜਾਵਾਂ ਗੁਰਦੁਆਰੇ ਸੱਜਣਾ ਤੈਨੂੰ ਮੈਂ ਪਾਉਣ ਲਈ,
ਸ਼ਾਮ ਢਲਦੇ ਵੜ ਜਾਵਾਂ ਵਿੱਚ ਠੇਕੇ ਸੱਜਣਾ ਤੈੰਨੂ ਭੁਲਾਉਣ ਲਈ,
ਨਾਂ ਤੈਨੂੰ ਪਾਇਆ ਗਿਆ ਨਾ ਹੀ ਤੈਨੂੰ ਭੁਲਾਇਆ ਗਿਆ ਸਾਡੇ ਤੋ,
ਨਾ ਜੀਅ ਹੁੰਦਾ ਏ ਨਾ ਮਰ, ਕੀ ਕਰਾਂ ਰੁਕਦੇ ਸਾਹ ਚਲਾਉਣ ਲਈ,
ਸ਼ਾਇਦ ਤੁਰਦੀ ਫਿਰਦੀ ਲਾਸ਼ ਦਾ ਨਸੀਬ ਨੀ ਹੁੰਦਾ ਦੁਨੀਆ ਤੇ,
ਜਿਸਨੂੰ ਬਹਿ ਜਾਣਿਆਂ ਸਵੇਰੇ ਸ਼ਾਮ ਅਸੀਂ ਰੋਜ਼ ਅਜ਼ਮਾਉਣ ਲਈ

Teri Baahan Ch Main Dum Tod Deva

Dil karda tere gal naal lagg ke rajj ke ro lewa
Zindgi de sare dukh dard bhula deva
Je os pal maut vi aa jaave
Teri baahan ch main dum tod deva

Sanu Taan Aitbaar Karn Di Aadat Aa

Hanjuan Da Vpaar Karan Di Aadat Aa,
Pathran naal pyar karn di Aadat Aa,
Jhootha hi Vaada Karle Koi,
Sanu taan Aitbaar karn di Aadat Aa

ਕਿਸਮਤ ਤੇ ਦਿਲ ਵਿੱਚ ਸਿਰਫ ਇੰਨਾ ਕੁ ਫਰਕ ਹੈ

ਕਿਸਮਤ ਤੇ ਦਿਲ ਵਿੱਚ ਸਿਰਫ ਇੰਨਾ ਕੁ ਫਰਕ ਹੈ

– ਜੋ ਦਿਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ
– ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿਲ ਵਿੱਚ ਨਹੀ

ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ

ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਉਣਾ
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ

ਦੱਸੀ ਸਾਡੇ ਨਾਲ ਇੰਨਾਂ ਮੋਹ ਪਾਇਆ ਕਿਉਂ ਸੀ

ਜੇ ਤੂੰ ਸਾਨੂੰ ਗੈਰ ਹੀ ਬਨਾਉਣਾ ਸੀ,
ਪਹਿਲਾਂ ਆਪਣਾ ਬਣਾਇਆ ਕਿਉਂ ਸੀ,
ਜੇ ਪਿਆਰ ਦੀ ਕਦਰ ਨਹੀ ਸੀ ਕਰਨੀ,
ਸਾਡੇ ਨਾਲ ਦਿਲ ਵਟਾਇਆ ਕਿਉਂ ਸੀ,
ਜੇ ਸਾਨੂੰ ਦਿਲ ਚ ਰੱਖਣਾ ਨਹੀ ਸੀ,
ਦਿਲ ਤੇ ਸਾਡਾ ਨਾਂ ਵਾਹਿਆ ਕਿਉਂ ਸੀ,
ਜੇ ਸਾਡੇ ਤੋ ਅੱਖਾਂ ਹੀ ਚੁਰਾਉਣੀਆਂ ਸੀ,
ਅੱਖਾਂ ਨਾਲ ਅੱਖਾਂ ਨੂੰ ਮਿਲਾਇਆ ਕਿਉਂ ਸੀ,
ਜੇ ਸਾਨੂੰ ਹਿਜ਼ਰਾਂ ਦੀ ਅੱਗ ‘ਚ ਸਾੜਨਾ ਸੀ,
ਜ਼ੁਲਫਾਂ ਦੀ ਛਾਵੇਂ ਸਾਨੂੰ ਬਿਠਾਇਆ ਕਿਉਂ ਸੀ,
ਜੇ ਸਾਨੂੰ ਖੂਨ ਦੇ ਹੰਝੂ ਹੀ ਰੁਆਉਣੇ ਸੀ,
ਸਾਨੂੰ ਬੁੱਲਾਂ ਦੀ ਹਾਸੀ ਬਣਾਇਆ ਕਿਉਂ ਸੀ,
ਜੇ ਸਾਨੂੰ ਜਿਉਂਦੇ ਜੀਅ ਦਫਨਾਉਣਾਂ ਹੀ ਸੀ,
ਸਾਡੇ ਅੰਦਰ ਦਾ ਆਸ਼ਿਕ ਜਗਾਇਆ ਕਿਉਂ ਸੀ,
ਜਦੋ ਪਤਾ ਸੀ ਤੂੰ ਸਾਡਾ ਸਾਥ ਨਹੀ ਨਿਭਾਉਣਾ
ਦੱਸੀ ਸਾਡੇ ਨਾਲ ਇੰਨਾਂ ਮੋਹ ਪਾਇਆ ਕਿਉਂ ਸੀ

Kithe Gayi Tere Dil Di Rani

Kithe gayi tere Dil di Rani
Teri ditti mundri mere kolon jawab puchdi
.
.
Kisde gam vich peenda Mainu,
Ki dassa hun Mainu Sharab puchdi

Tu Vaade Kar Ke Tode Ni

Tu vaade kar ke tode ni, na bhuli mainu sonh jehdi tu khayi si,
Pal-pal hai baad sataundi peed tere hathon hoyi sadi ruswai di,
Na saah mukkde, na tu bhulldi, asin aisi zindagi jeene aan,
Dukhan wale jithe ne haner jhulde, te birha di varkha vardi aa

Akhiyan De Sahmne Ni Tu Doli Chadgi

Mere naino digge hanjhu teri bewafai di gawahi dinde ne,
Ni galiyan de kakha vaangu main tan rulia,
Yaar mainu aakh de shudayi rehnde ne,
Teri khushi layi sda mang de duavan,
Bhavein gaman wala sade vehde ni tu killa gadia,
Akhiyan de sahmne ni tu doli chadgi
Udon da ni tere pind wala raah chhadia

Oh Hi Raah Vich Sanu Dob Gaye

Jihnu Jaan Jigar Asin Kehnde Si
Oh Hor Kise Nu Chahunde Rahe
Oh Hassde Rahe Beganeya Naal
Sanu Utle Mano Bulaunde Rahe
Asin Kitiyan Duavan Pyar Diyan
Te Oh Daag Ishq Nu Launde Rahe
Oh Daag Mitaya Nai Mittde
Asin Hanjhua Naal Mitaunde Rahe
Oh Hi Raah Vich Sanu Dob Gaye
Jihnu Asin Kinare Launde Rahe

Sanu Umeed Nhi Si

Sanu umeed nhi si,
Ke tu sanu bhull javenga.
Yaara tu hora utte dull javenga.
Par ikk gall yaad rakhi.
Sanu bhull ke aap vi tu rul javenga

ਸਾਥ ਛੱਡਣ ਵਾਲੇ ਨੂੰ ਤਾਂ ਇੱਕ ਬਹਾਨਾ ਚਾਹੀਦਾ

ਸਾਥ ਛੱਡਣ ਵਾਲੇ ਨੂੰ ਤਾਂ ਇੱਕ ਬਹਾਨਾ ਚਾਹੀਦਾ
ਨਿਭਾਉਣ ਵਾਲੇ ਤਾਂ
ਮੌਤ ਦੇ ਦਰਵਾਜੇ ਤੱਕ ਸਾਥ ਨਹੀ ਛਡਦੇ

ਓਹ ਦਿਲ ਦੇ ਕਾਲੇ ਸੀ

ਨਾ ਸਾਥ ਨਿਭਾ ਸਕੇ ਓਹ ਸਾਡਾ
ਜੋ ਬਹੁਤਿਆਂ ਨਖ਼ਰਿਆਂ ਵਾਲੇ ਸੀ

ਸੀ ਸਾਡੇ ਦੋਹਾਂ ਵਿੱਚ ਬਸ ਫਰਕ ਇਹੋ
ਕਿ ਅਸੀਂ ਰੰਗ ਦੇ ਕਾਲੇ ਸੀ ਤੇ ਓਹ ਦਿਲ ਦੇ ਕਾਲੇ ਸੀ

Oh Russdi Rahi Te Main Manaunda Reha

Oh russdi rahi te main manaunda reha
Hath kayi vaar kanna nu vi launda reha

Jadon main russeya ohne hath jodh ditte
Gusse wich aa ke Mere Khat Modh ditte

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,
ਅਸੀਂ ਤੋਹਫਾ ਦਰਦ ਦਾ ਲੈ ਚੱਲੇ
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ
ਤੇਰੇ ਜਿਹਾ #ਯਾਰ ਨਾ ਰੱਬ ਦੇਵੇ ਕਿਸੇ ਨੂੰ
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ

Maut Kolon Zindagi Na Mildi Dubara

Maut kolon zindagi na mildi dubara,
Bass mareyan di duniya te yaad rehndi aa,
Tutte Dilan walean di hundi zindagi khraab,
Jadon palle bas sohniyan di yaad rehndi aa,
Teri yaad wala ghun mainu holi holi khau,
Eh tan jaave mainu vicho vichi khor da,
Zindagi meri di aisi ban gyi aa kahani
Jihda har ikk panna asin hun hanjua naal joad ta

ਮੈਂ ਤੈਨੂੰ ਪਿਆਰ ਕਰਦਾ ਰਹੂੰਗਾ

ਮੈਂ ਤੈਨੂੰ ਪਿਆਰ ਕਰਦਾ ਰਹੂੰਗਾ ਪਰ,
ਪਿਆਰ ਦਿਖਾਉਣਾ ਛਡ ਦੂੰਗਾ,
ਕਿਸੇ ਹੋਰ ਨੂੰ ਸ਼ਕ ਨਾ ਹੋਵੇ ਇਸ ਕਰਕੇ,
ਮੈ ਤੇਰਾ ਜ਼ਿਕਰ ਕਰਨਾ ਛਡ ਦੂੰਗਾ,
ਨੀ ਹੰਜੂ ਤੇਰੇ ਵੀ ਜ਼ਰੂਰ ਆਉਣਗੇ,
ਜਦੋਂ ਮੈਂ ਤੇਰੇ ਮੂਹਰੇ ਆਉਣਾ ਛਡ ਦੂੰਗਾ.

ਤਕ-ਤਕ ਫੋਟੋ ਉਦੀ ਰੂਹ ਤਕ ਸਾਡੀ ਰੋਂਦੀ ਆ

ਤਕ-ਤਕ ਫੋਟੋ ਉਦੀ, ਰੂਹ ਤਕ ਸਾਡੀ ਰੋਂਦੀ ਆ,
ਕਦੇ ਕਦੇ ਤਾ ਓਹ ਨੀਂਦ ਬਣਕੇ ਸੁਪਨਿਆ ਵਿਚ ਤੜਫਆਂਦੀ ਆ,
ਇਸ ਠੰਡੀ-ਠੰਡੀ ਹਵਾ ਵਿਚ ਮਹਕ ਉਸਦੀ ਆਂਦੀ ਆ,
ਦਸ ਕਿਵੇ ਭੂਲਿਏ ਰਬਾ ਉਸਨੁ, ਮਰਜਾਨੀ ਹਰ ਸਾਹ ਨਾਲ ਚੇਤੇ ਆਂਦੀ ਆ.

ਦੂਜੇ ਦੀ ਕੁੜੀ ਲਈ ‪ਜਾਨ‬ ਦੇਣ ਦੀ ਗੱਲ ਕਰਦੇ ਨੇ ‪‎ਲੋਕ‬

ਦੂਜੇ ਦੀ ਕੁੜੀ ਲਈ ‪ਜਾਨ‬ ਦੇਣ ਦੀ ਗੱਲ ਕਰਦੇ ਨੇ ‪‎ਲੋਕ‬
ਤੇ ਜੇ ਆਵਦੀ ਕੁੜੀ ਹੋ ਜਾਵੇ ਤਾਂ ਉਸਨੂੰ ‪ਜਾਨੋਂ‬ ਮਾਰਦੇ ਨੇ ਲੋਕ