Punjabi Status Pictures, Punjabi Status Images, Punjabi Status Graphics

ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ

ਮੈ ਤੌੜ ਲੈਂਦਾ ਜੇ ਤੰੂ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ

ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ

ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ ਕਰ ਗਈ

ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ

ਪਿਆਰ ਹੋਵੇ ਜਾ ਗੰਮ,
ਜਿਆਦਾ ਹੋਵੇ ਜਾ ਥੋੜਾ, ਆਖਿਰ ਸਹਿਣਾ ਪੇਂਦਾ ਹੈ
ਭਾਵੇ ਖਾਬ ਹਕੀਕਤ ਨਾ ਹੋ ਪਾਵੇ, ਜਿੰਦਗੀ ਮੁਸੀਬਤ ਬਣ ਜਾਵੇ
ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ

Assi Maut Rok Rakhi Tera Intzaar Kita

Assi maut rok rakhi te tera intzaar kita,
Sajjna tere jhuthe laareya da aitbaar kita,
Assi jaan den lageya ek pal vi na layeya,
Te tusin jaan len lageya vi nakhra hajaar kita

Roohan De Mel Nu Pyar Kehnde Ne

Patte Patte nu jod ke phull banda,
Te ehna phullan de mel nu haar kehnde ne,
Do dilan nu jod ke Rooh bandi,
Te ehna roohan de mel nu pyar kehnde ne.

Shartan La Ke Ni Kade ‪Pyar‬ Hunda

Eh ‪Jind Ni Ini Sasti Sajjna
Har Koi Ni Isda Haqdaar Hunda
Koi Vaid Hakeem Na ilaaj Karda
Jo Vi ‪‎ISHQ‬ Bimar Hunda
Jo Rooh De Vich Vass Gaya
Oh Ni ‪#‎Dil‬ De Vicho Visar Hunda
Hor Ta Sanu Pata Ni Yara
Par Shartan La Ke Ni Kade ‪Pyar‬ Hunda

ਅਸੀ ਅੱਜ ਵੀ ਕਰਜਦਾਰ ਹਾਂ ਉਹਨਾਂ ਰਾਹਾਂ ਦੇ

ਜਿਸ ਰਾਹ ਤੇ ਮਿਲੇ ਸੀ ਸਾਨੂੰ
ਹੱਕਦਾਰ ਸਾਡੇ ਸਾਹਾਂ ਦੇ
ਅਸੀ ਅੱਜ ਵੀ ਕਰਜਦਾਰ ਹਾਂ
ਉਹਨਾਂ ਰਾਹਾਂ ਦੇ

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ

ਇੱਕ ਕੁੜੀ ਨਿੱਤ ਸੁਪਨੇ ਦੇ ਵਿੱਚ ਕੋਲ ਮੇਰੇ ਆ ਬਹਿੰਦੀ ਏ.

ਇੱਕ ਕੁੜੀ ਨਿੱਤ ਸੁਪਨੇ ਦੇ ਵਿੱਚ
ਕੋਲ ਮੇਰੇ ਆ ਬਹਿੰਦੀ ਏ.
ਉਹ Friend List ਵਿੱਚ ਨਹੀਂ ਹੈਗੀ,
ਪਰ ਦਿਲ ਸਾਡੇ ਵਿੱਚ ਰਹਿੰਦੀ ਏ

Mere Sahan Ch Vi Tu Mere Rahan Ch Vi Tu

Mere sahan ch vi tu mere rahan ch vi tu
Jehde ajj takk kite main gunaha ch vi tu
Tere muhre aa ke dil ho janda majboor ve
Oh dil tutt jana aa saah mukk jana aa
Metho ikk pal vi na yaara hovin door ve.

Sadi Akh Tere Khawab Di Mohtaj Sajjna

Dil Wich Teri Yaad Sajjna
Akhkhan Wich Tera Khawab Sajjna
Tenu Yaad Kare Bina Neend Vi Nahi Aaundi
Sadi Akh Tere Khawab Di Mohtaj Sajjna

Tainu Rabb to vadh ke chahvange

Tu door sahi majbur sahi
Sanu doori vi manjur sahi,
Asin teri pyari surat nu Dil apne vich vasawange,
Je pyar hai dooja naa Rabb da,
Tainu Rabb to vadh ke chahvange

ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜਿਆ

ਤੂੰ ‎ਦਿਲ ਦਾ ਮਹਿਰਮ ਏਂ, ਤੂੰ ਹੀ ਏਂ ਸਾਹ ਸੱਜਣਾ
ਮੇਰੀ ‎ਮੰਜਿਲ ਵੀ ਤੂੰ ਹੀ, ਤੂੰ ਹੀ ਏਂ ਰਾਹ ਸੱਜਣਾ
ਗੱਲ ਕਰ ਨਾ ਦੂਰੀ ਦੀ, ਜਾਵਾਂਗੀ ਮਰ ਅੜਿਆ
ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜਿਆ

ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ
ਤਾ ਘਰੋਂ ਚੱਕ ਲੈ ਜਾਂਦਾ
.
ਪਰ ਪਿਆਰ ਤੇਰੀ ਰੂਹ ਨਾਲ ਆ
ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ

ਕਿਵੇਂ ਦੱਸੀਏ ਕਿ ਕਿੰਨਾਂ ਤੈਨੂੰ ਪਿਆਰ ਕਰਦੇ ਹਾਂ
ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ
ਦਿਨ ਵਿੱਚ ਜਿੰਨੀ ਵਾਰ ਧੜਕਦਾ ਹੈ ਦਿਲ
ਉਸ ਤੋ ਵੀ ਦੁੱਗਣੀ ਵਾਰ ਯਾਰਾ ਤੈਨੂੰ ਯਾਦ ਕਰਦੇ ਹਾਂ

ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ

ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ
ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ
ਪਿਆਰ ਮਿਲੇ ਤਾਂ ਇਹੌ ਜਿਹਾ ਵਰਣਾ ਕੌਈ ਜਿੰਦਗੀ ‘ਚ ਆਵੇ ਨਾ

Oh Mainu Pyar Kare Main Osde Layi Khaas Ban Jawa

Oh mainu pyar kare
Main osde layi khaas ban jawa
Oh mange paani
Main osdi pyas ban jawa
Oh mainu yaad kare
Main osda ehsaas ban jawa
Oh kadhe moohon bol
Main osdi awaz ban jawa
Oh soche mere bare
Main osdi akhiyan da khwab ban jawa
Oh mainu chah ke bhull v na sake
Ajeha main
Osde leyi ik raaz ban jawa

kismat har kise te mehrban nahi hundi

Vehnde hanjua di zuban nahi hundi
Lafzan ch mohabat byan nahi hundi
Pyar mile tan kadar kareyo
Kyunki kismat har kise te mehrban nahi hundi

ਮੇਰੇ ਸਾਹ ਵਿੱਚ ਤੂੰ ਹੀ ਤੂੰ ਹੋਵੇਂ

ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ,
ਬੋਲ ਨਾ ਹੋਵੇ ਜ਼ੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿੱਚ ਤੂੰ ਹੀ ਤੂੰ ਹੋਵੇਂ
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ,
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ

ਪਿਆਰ ਤਾਂ ਅਕਸਰ ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ

ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ
ਉਸੇ ਨਾਲ ਹੀ ਮੁਹੱਬਤ ਹੋਵੇ
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ

ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਸੀ

ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਸੀ
ਕਿ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ
ਪਰ ਤੁਹਾਨੂੰ ਮਿਲ ਕੇ ਇੰਝ ਮਹਿਸੂਸ ਹੋਇਆ
ਕਿ ਤੁਸੀਂ ਮਿਲਦੇ ਰਹੋ ਅਸੀਂ ਜਿਉਂਦੇ ਰਹਾਂਗੇ

Je DiL Na Dinda Tan Jaan Chali Jandi

Uss chEhrE Ch kaShish
hi kuCh edan Di C
Je diL na dinda
tan jaan chaLi jandi

ਜ਼ਿੰਦਗੀ ਤੇਰੇ ਨਾਲ ਬਿਤਾਉਣੀ ਮਨ ਵਿਚ ਖਵਾਬ ਸਜ਼ਾ ਬੈਠੇ

ਜ਼ਿੰਦਗੀ ਤੇਰੇ ਨਾਲ ਬਿਤਾਉਣੀ
ਮਨ ਵਿਚ ਖਵਾਬ ਸਜ਼ਾ ਬੈਠੇ
ਇੱਕ ਪਲ ਵੀ ਤੂੰ ਦੂਰ ਨਾ ਹੋਵੀਂ
ਹੁਣ ਇੰਨਾ ਤੈਨੂੰ ਚਾਹ ਬੈਠੇ

ਸਾਨੂੰ ਸੱਜਣਾ ਸਤਾਉਂਦਾ ਵੀ ਨਹੀਂ

ਤੱਕਦਾ ਵੀ ਨਹੀਂ ਤੇ ਬੁਲਾਉਂਦਾ ਵੀ ਨਹੀਂ
ਖਬਰ ਵੀ ਰਖਦੈ , ਭੁਲਾਉਂਦਾ ਵੀ ਨਹੀਂ

ਫੇਰ ਖੁਦ ਹੀ ਲੜ ਕੇ ਓਹ ਦੂਰ ਹੋ ਗਿਐ
ਕਰਦੈ ਵਿਖਾਵਾ ਕਿ ਚਾਹੁੰਦਾ ਵੀ ਨਹੀਂ

ਅਸੀਂ ਦਿਲੋਂ ਕਢਿਐ, ਇਲ੍ਜ਼ਾਮ ਲਾਉੰਦੈ
ਵੇਹੜੇ ਜੋ ਦਿਲ ਦੇ ਆਉਂਦਾ ਵੀ ਨਹੀਂ

ਆਜਾ,ਸਮਾਂ ਹੈ, ਫੇਰ ਕਹਿੰਦਾ ਫਿਰੇਂਗਾ
ਕਿਓਂ ਸਾਨੂੰ ਸੱਜਣਾ ਸਤਾਉਂਦਾ ਵੀ ਨਹੀਂ.