Punjabi Status Pictures, Punjabi Status Images, Punjabi Status Graphics

ਤੈਨੂੰ ਤੱਤੀ ਵਾ ਵੀ ਨਾ ਲੱਗੇ ਮੈਂ ਅੱਗ ਦੇ ਵਿੱਚ ਖਲੋ ਜਾਵਾਂ

ਅਸੀਂ ਰੱਬ ਧਿਆਉਣਾ ਛੱਡ ਦਈਏ ਹਰ ਅੰਗ ਵੀ ਆਪਣਾ ਵੱਢ ਲਈਏ
ਬੱਸ ਤੇਰੀ ਜਾਨ ਬਚਾਉਣ ਲਈ ਅਸੀਂ ਸੀਨੇ ਖੰਜਰ ਗੱਡ ਲਈਏ
ਤੈਨੂੰ ਤੱਤੀ ਵਾ ਵੀ ਨਾ ਲੱਗੇ ਮੈਂ ਅੱਗ ਦੇ ਵਿੱਚ ਖਲੋ ਜਾਵਾਂ
ਤੱਕ ਰੱਬੀ ਨੈਣਾਂ ਵਾਲਿਆ ਵੇ, ਮੈਂ ਪਾਕ ਪਵਿੱਤਰ ਹੋ ਜਾਵਾਂ

ਇਸ ਇਸ਼ਕ਼ ਦੀ ਖਾਤਿਰ ਬਨ੍ਹ ਕੇ ਕੰਜਰੀ ਸੀ ਨੱਚਿਆ ਬੁੱਲ੍ਹੇ ਸ਼ਾਹ

ਇਹ ਇਸ਼ਕ਼ ਤਾਂ ਲਖੋ ਕਖ ਕਰੇਂਦਾ, ਇਹਦਾ ਕੋਈ ਨਾ ਜਾਣੇ ਥਾਹ,
ਇਸ ਇਸ਼ਕ਼ ਦੀ ਖਾਤਿਰ ਬਨ੍ਹ ਕੇ ਕੰਜਰੀ ਸੀ ਨੱਚਿਆ ਬੁੱਲ੍ਹੇ ਸ਼ਾਹ.
ਇਸ਼ਕ਼ ਤਾਂ ਵਿਚ ਥਲਾਂ ਦੇ ਸਾਢ਼ੇ, ਇਹ ਡੋਬ੍ਹੇ ਵਿਚ ਚਨਾਹ,
ਇਸ ਇਸ਼ਕ਼ ਤਾਂ ਰਾਂਝੇ ਕੰਨ ਪੜਵਾ ਕੇ ਪਾਇਆ ਕਿਹੜੇ ਰਾਹ.
ਇਕ ਸੱਚੇ ਆਸ਼ਿਕ਼ ਬਿਨ ਮੌਤ ਨੂੰ ਜੱਫੀ ਕੋਣ ਪਾਵੇ ਖਾ-ਮਖਾਹ..
ਟੋਹ ਇਸ਼ਕ਼ ਦੇ ਰੰਗ ਨਿਆਰੇ ‘ਮੇਹਮਾਨ’ ਆਖੇ ਵਾਹ ਬਈ ਵਾਹ

ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ

ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ
ਨਫਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ
ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ
ਅਤੇ ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ

ਨਾਮ ਸਾਹਾਂ ਉੱਤੇ ਲਿਖਿਆ ਤੇਰਾ ਮਿਟਾਵਾਂ ਮੈਂ ਕਿਵੇ

ਜਿੰਨਾ ਚਾਹਿਆ ਤੈਨੂ ਹੋਰ ਕਿਸੇ ਨੂ ਚਾਹਵਾਂ ਮੈਂ ਕਿਵੇ
ਯਾਦ ਐਨਾ ਤੈਨੂ ਕੀਤਾ ਹੁਣ ਮੈਂ ਭੁਲਾਵਾਂ ਕਿਵੇ
ਜ਼ਿੰਦਗੀ ਅਸੀਂ ਲੇਖੇ ਲਾਈ ਪਿਆਰ ਤੇਰੇ ਦੇ
ਨਾਮ ਸਾਹਾਂ ਉੱਤੇ ਲਿਖਿਆ ਤੇਰਾ ਮਿਟਾਵਾਂ ਮੈਂ ਕਿਵੇ

ਹਥੋਂ ਜੋਹਰੀ ਹੀ ਹੀਰੇ ਦਾ ਮੁੱਲ ਪੈਂਦਾ

ਸਾਰੇ ਆਖਦੇ ਤੂੰ ਤਾਂ ਬਹੁਤ ਸੋਹਣੀ
ਇਹ ਗੱਲ ਸੱਚੀ, ਰਤਾ ਵੀ ਸ਼ੱਕ ਹੈ ਨੀ
ਹਥੋਂ ਜੋਹਰੀ ਹੀ ਹੀਰੇ ਦਾ ਮੁੱਲ ਪੈਂਦਾ
ਹਰ ਇਕ ਦੀ ਪਾਰਖੂ ਅਖ ਹੈ ਨੀ

ਜੇ ਤੂੰ ਬੁੱਲਾਂ ਤੇ ਲਿਆਵੇ ਤਾਂ ਗੱਲ ਬਣ ਜੇ

ਗੱਲਾਂ ਸਾਡੀਆ ਚ ਆਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੁੱਖ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ,
ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁੱਲਾਂ ਤੇ ਲਿਆਵੇ ਤਾਂ ਗੱਲ ਬਣ ਜੇ

ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ

ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ,
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ
ਏਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ.

Mainu Oni Umar Batheri Aa

Tere dil diya sajjna tu jane
Mere dil wich dhadkan teri aa
Tu jinna chir mere kol rahe
Mainu oni umar batheri aa

Sada Khyal Tuhade Dil Wich Aaun Wala Hai

Tuhada andaaz dil nu chu jaan wala hai
Sada dil tuhade dil naal mil jaan wala hai
Rakhin khulla apne dil de darwaje nu
Sada khyal tuhade dil wich aaun wala hai

ਮੈਨੂ ਜ਼ਿੰਦਗੀ ਵਿਚ ਤੇਰਾ ਸਾਥ ਮਿਲਿਆ

ਉਸ ਪਲ ਨੂ ਸੰਜੋ ਕੇ ਰੱਖਿਆ ਹੈ
ਜਦੋਂ ਮੇਰੇ ਹੱਥ ਨੂ ਤੇਰਾ ਹੱਥ ਮਿਲਿਆ
ਖੁਸ਼ ਕਿਸਮਤ ਹਾਂ ਮੈਂ ਇਸ ਜਹਾਂਨ ‘ਚ
ਜੋ ਮੈਨੂ ਜ਼ਿੰਦਗੀ ਵਿਚ ਤੇਰਾ ਸਾਥ ਮਿਲਿਆ

ਗੱਲਾਂ ਦੋ ਤੇ ਮਤਲਬ ਇੱਕ ਹੌਵੇ

ਪਿਆਰ ਕਰਨ ਦਾ ਫਾਇਦਾ ਤਾਂ ਹੌਵੇ
ਜੇ ਦੋ ਦਿਲਾਂ ਵਿੱਚ ਖਿੱਚ ਹੌਵੇ
ਯਾਰ ਭਾਂਵੇ ਕਿੰਨੀ ਵੀ ਦੂਰ ਹੌਵੇ
ਗੱਲਾਂ ਦੋ ਤੇ ਮਤਲਬ ਇੱਕ ਹੌਵੇ

Tainu kinjh dassiye haan sajjna ve sada dil tere te marda e,
Tainu takkeya bin na reh hunda, na hi bin tere hun sarda e,
Asi ishq padahee chadd gye c yaaro kadon de,
Jado de takkre tainu, dil fer padhne nu karda e

Ohde Dil Wich Meri Tasveer Bana De

Rabba ohdi taqdeer naal taqdeer mila de
Mere hath vich tu ohdi lakeer bana de
Main raha ya na rabba ohde kol
Bas ohde dil wich meri tasveer bana de

ਇਕ ਪਿੰਡ ਤੇਰੇ ਦਾ ਖੂਹ ਕੁੜੀਏ..ਇਕ ਪਿੰਡ ਤੇਰੇ ਦੀ ਜੂਹ ਕੁੜੀਏ ਜਦ ਚੇਤੇ ਮੈਨੂੰ ਆ ਜਾਂਦੇ

ਇਕ ਦਿਲ ਏ ਮੇਰਾ ਹਰ ਵੇਲੇ ਰੋਂਦਾ ਹੀ ਰਹਿੰਦਾ ਹਾਣ ਦੀਏ
ਇਕ ਮੁਖੜਾ ਤੇਰਾ ਅੱਖਾ ਮੂਹਰੇ ਆਉਂਦਾ ਹੀ ਰਹਿੰਦਾ ਹਾਣ ਦੀਏ

ਇਕ ਚੰਦਰੇ ਲੋਕ ਜ਼ਮਾਨੇ ਦੇ ਮੈਨੂੰ ਮੇਹਣੇ ਦੇ ਕੇ ਹੱਸਦੇ ਨੇ
ਕੀ ਹੋਇਆ ਅਸੀਂ ਉੱਜੜੇ ਆਂ ਸੱਜਣ ਤਾਂ ਸਾਡੇ ਵੱਸਦੇ ਨੇ

ਇਕ ਯਾਦ ਤੇਰੀ ਵੀ ਤੰਗ ਕਰਦੀ, ਮੈਥੋ ਮੌਤ ਮੇਰੀ ਦੀ ਮੰਗ ਕਰਦੀ
ਇਹ ਕੇਵੀ ਦੀ ਹੀ ਹਿੰਮਤ ਏ. ਜੋ ਯਾਦ ਤੇਰੀ ਨਾ ਜੰਗ ਕਰਦੀ

ਇਕ ਪਿੰਡ ਤੇਰੇ ਦਾ ਖੂਹ ਕੁੜੀਏ..ਇਕ ਪਿੰਡ ਤੇਰੇ ਦੀ ਜੂਹ ਕੁੜੀਏ
ਜਦ ਚੇਤੇ ਮੈਨੂੰ ਆ ਜਾਂਦੇ.. ਤੜਫਾਉਦੇ ਮੇਰੀ ਰੂਹ ਕੁੜੀਏ

ਇਕ ਵੰਗ ਤੇਰੀ ਦਾ ਟੁਕੜਾ ਏ.. ਜੋ ਸੁਣਦਾ ਮੇਰਾ ਦੁਖੜਾ ਏ
ਇਕ ਨਹਿਰ ਦਾ ਉਹ ਕਿਨਾਰਾ ਏ.. ਇਕ ਮੇਰਾ ਯਾਰ ਪਿਆਰਾ ਏ
ਮੇਰੇ ਜੀਣ ਦਾ ਜੋ ਸਹਾਰਾ ਏ.. ਮੇਰੇ ਜੀਣ ਦਾ ਜੋ ਸਹਾਰਾ ਏ

ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ,
ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ,
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀਂ ਮਿਲਣਾ,
ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ

Boldiyan Akkhan Bull Nahiyo Hilde, Aashqan Di Jadon Mulakaat Hundi Ae

Labhne Shudayi Nahiyo Ohna Naalde,
Yaarian De Vicho Jehde Nfa Bhalde,
Ishq De Kol *Debi* Den Waste,
Ikko Badnami Di Saugat Hundi ae,
Boldiyan Akkhan Bull Nahiyo Hilde,
Aashqan Di Jadon Mulakaat Hundi Ae.

ਬਚਪਨ ਵਿਚ ਮੈਂ ਉੱਥੇ ਸੌਣਾਂ ਪਸੰਦ ਕਰਦਾ ਸੀ . ਜਿਥੋਂ ਚੰਨ ਤਾਰੇ ਦਿਸਦੇ ਹੁੰਦੇ ਸੀ

ਬਚਪਨ ਵਿਚ ਮੈਂ
ਉੱਥੇ ਸੌਣਾਂ ਪਸੰਦ ਕਰਦਾ ਸੀ
.
ਜਿਥੋਂ ਚੰਨ ਤਾਰੇ ਦਿਸਦੇ ਹੁੰਦੇ ਸੀ
.
ਤੇ
.
ਹੁਣ ਉੱਥੇ
ਜਿੱਥੇ Phone Charging ਤੇ ਲਗਦਾ ਹੋਵੇ

Main Temple Run Vaang Tere Piche Raha Bhajjda

Tera pyar na aave samajh kude
Tera gussa mere seene teer vang vajjda
Tu angry bird vang akhan kadhdi rehendi ae
Main temple run vaang tere piche raha bhajjda

ਕੁੜੀ Suit ਵਾਲੀ ਹੀ ਲੈਣੀ

ਬੰਦੇ ਆਪਾਂ Desi ਆਂ,
ਪੰਜਾਬੀ ਨਾਲ ਹੀ ਸਾਡਾ Pyar ਏ,
ਕੁੜੀ Suit ਵਾਲੀ ਹੀ ਲੈਣੀ,
ਜਿਹੜੀ ਰੋਬ ਨਾਲ ਕਹੇ ,
ਕਿ ਇਹੀ ਮੇਰਾ ਯਾਰ Aa

Desi jehe bande aa
Simple jeha jiwan bitai da
.
Tuci tan bhog te jan ton pehla v jande o beauty parlour
Aapa tan viah vi kurte pajame ch jaida

ਤੈਨੂੰ ਕੀ ਮਿਲਿਆ ? ਬਾਬਾ ਜੀ ਕਾ Thullu

ਮੇਰੇ ਨਾਲ Break-Up ਕਰਕੇ
ਤੂੰ ਬਣ ਗਈ ਉੱਲੂ
.
ਮੈਂ ਤੇ ਨਵੀਂ ਫਸਾ ਲਈ,
ਤੈਨੂੰ ਕੀ ਮਿਲਿਆ ?
ਬਾਬਾ ਜੀ ਕਾ Thullu

ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ, ਨੀ ਤੂੰ ਉਦੋਂ ਤੱਕ ਰਹੇ Chat ਕਰਦੀ

ਬਣ ਗਈ ਏ Id ਤੇਰੀ Facebook ਤੇ,
ਮੁੰਡੇ ਕਰਦੇ Comment ਤੇਰੀ Wall Pic ਤੇ,
ਰੱਖ ਕੇ ਸਿਰਾਣੇ ਕੋਲੇ Laptop ਨੂੰ,
ਮਾਪੇ ਕਹਿੰਦੇ ਬੇਟੀ ਸਾਡੀ ਰਹੇ ਪੜ੍ਹਦੀ,
ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ,
ਨੀ ਤੂੰ ਉਦੋਂ ਤੱਕ ਰਹੇ Chat ਕਰਦੀ

ਸਾਡੀ ਵੀ ਕੋਈ ਹੈਗੀ ਆ, ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ

ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

ਫ਼ੇਰ ਕਹਿਣਾ ਸੱਸ ਕੁੱਟਦੀ ਕੁੱਟਦੀ ਘੋਟਣੇ ਨਾਲ

ਨੀ ਧੀਏ Yes mummy
ਰੋਟੀਆਂ ਪਕਾਈਆਂ No mummy
ਦਾਲ ਬਣਾਈ No mummy
ਤੈਨੂੰ ਸ਼ਰਮ ਨਾ ਆਈ No mummy
ਨਾ ਰੋਟੀ ਆਉਂਦੀ ਤੈਨੂੰ ਨਾ ਆਉਦੀ ਬਣਾਉਣੀ ਤੈਨੂੰ ਦਾਲ
ਫ਼ੇਰ ਕਹਿਣਾ ਸੱਸ ਕੁੱਟਦੀ ਕੁੱਟਦੀ ਘੋਟਣੇ ਨਾਲ