Punjabi Status Pictures, Punjabi Status Images, Punjabi Status Graphics

ਸਾਡੇ ਦਿਲ ਨੂੰ ਕੋਈ Touch ਨਾ ਕਰੇ

ਬਾਰ ਬਾਰ ਮਿੱਤਰਾਂ ਨੂੰ ਦੇਣ Offer’an,
ਅੱਗੋਂ Response ਪਰ Jatt ਨਾ ਕਰੇ
.
ਮਿੱਤਰਾਂ ਦੀ Look ਤੇ ਮਰਨ ਨੱਡੀਆਂ
ਪਰ ਸਾਡੇ ਦਿਲ ਨੂੰ ਕੋਈ Touch ਨਾ ਕਰੇ

ਟੁੱਟੇ ਦਿਲਾਂ ਵਾਲੇ ਆਸ਼ਿਕ਼ ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ

ਬੇਵਫਾ ਮਸ਼ੂਕ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼
ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ

Simple ਜੇ ਬੰਦੇ ਆਂ, ਫੋਕਾ Attitude ਨੀ ਦਿਖਾਈਦਾ

Simple ਜੇ ਬੰਦੇ ਆਂ,
ਫੋਕਾ Attitude ਨੀ ਦਿਖਾਈਦਾ
.
.
Fukrian ਕੁੜੀਆਂ ਨੂੰ
ਆਪਾਂ ਬਹੁਤਾ ਮੂੰਹ ਨੀ ਲਾਈਦਾ

Facebook ਤੇ Kudian Ne ਪੱਟ ਤੇ Shreef ਮੁੰਡੇ Saare

Koi ਕਹਿੰਦੀ I LOVE YOU
ਕੋਈ CHAT ‘ਚ Akhaan ਮਾਰੇ

Facebook ਤੇ Kudian Ne
ਪੱਟ ਤੇ Shreef ਮੁੰਡੇ Saare

ਛੜੇ ਰਹਾਗੇ ਐਸ਼ ਕਰਾਂਗੇ

ਛੜੇ ਰਹਾਗੇ ਐਸ਼ ਕਰਾਂਗੇ
ਨਾ ਘਰਵਾਲੀ ਮੰਗੇ ਝਾਂਜਰਾਂ
.
.
ਨਾ ਨਿਆਣਾ ਮੰਗੇ ਧੇਲਾ,
ਤਾਂਹੀਓ ਜੱਟ ਪੰਗੇ ਲੈਣ ਨੂੰ ਵੇਹਲਾ

ਮੈਂ ਆਪਣੀ GirlFriend ਨੂੰ ਆਪਣਾ iphone ਵਰਤਣ ਲਈ ਕਦੇ ਨੀ ਦਿੰਦਾ

ਮੈਂ ਆਪਣੀ GirlFriend ਨੂੰ ਆਪਣਾ
iphone ਵਰਤਣ ਲਈ ਕਦੇ ਨੀ ਦਿੰਦਾ ।
.
.
ਕਿਉਂਕਿ
.
.
1 ਮੇਰੀ ਕੋਈ GirlFriend ਨੀ ਹੈਗੀ ।
2 ਮੇਰੇ ਕੋਲ Iphone ਵੀ ਨੀ ਹੈਗਾ

Plz Galt Na Samjhyo Kokroch Aa Geya Si

Ajj yaaro main dekhya ikk chamatkar nu
Ghutt ke jaffy paa li kudi ne sode yaar nu
Yaar soda ta yaaro gall #Dil te laa geya si
Kehndi
.
.
.
.
Plz g galt na samjhyo kokroch aa geya si

ਕਮਲੀਏ ਮੈਂ ਤੇ ਪਹਿਲੀਆਂ 4 ਨਹੀ ਛੱਡੀਆਂ

ਉਹਨੇ ਭਰੀਆਂ ਅੱਖਾਂ ਨਾਲ ਸਵਾਲ ਕੀਤਾ
ਕਿ ਤੂੰ ਮੈਨੂੰ ਛੱਡ ਤਾਂ ਨਹੀ ਜਾਵੇਂਗਾ ?
ਮੈਂ ਮੁਸਕਰਾ ਕੇ ਕਿਹਾ
.
.
ਕਮਲੀਏ ਮੈਂ ਤੇ ਪਹਿਲੀਆਂ 4 ਨਹੀ ਛੱਡੀਆਂ
ਫਿਰ ਤੈਨੂੰ ਕਿਵੇਂ ਛੱਡ ਦੂੰਗਾ

ਬਾਪੂ ਪੈੱਗ ਲਾਉਣ ਨੀ ਦਿੰਦਾ.

ਤਕੜਾ ਮਾੜੇ ਨੂੰ
ਅੱਗੇ ਆਉਣ ਨੀ ਦਿੰਦਾ,
#ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ
.
.
.
.
.
ਉੱਤੋ ਸਾਲੀ ਠੰਡ ਵੀ ਅੱਤ ਦੀ ਆ
ਬਾਪੂ ਪੈੱਗ ਲਾਉਣ ਨੀ ਦਿੰਦਾ.

ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ

ਮੇਰਾ ਬਾਪੂ ਤੇ ਮੈਨੂੰ ਰਾਤ ਨੂੰ ਵੀ
ਨੀ ਸੌਣ ਦਿੰਦਾ
.
.
.
Miss Callan ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ

ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ

ਇੱਕ ਦੋਰਾਹੇ ਦੀ ਆ, ਇੱਕ ਪਟਿਆਲੇ ਦੀ ਆ
ਇੱਕ ਖੰਨੇ ਦੀ ਆ, ਤੇ ਇੱਕ ਸਮਰਾਲੇ ਦੀ ਆ
ਇੱਕ CoLLeGe ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ
ਉਹ ਤਾਂ ਹਰੇਕ ਨਾਲ ਈ FRANK ਆ, ਕਿਉਂਕਿ ਚੰਡੀਗੜ ਦੀ ਆ
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ?
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ

ਪਤਾ ਨਹੀ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ ਆ

ਹੱਥਾਂ ਦੀਆਂ ਚਾਰ ਲਕੀਰਾਂ ਵੇਖ
ਆਪਣਾ ਮਨ ਸਮਝਾਉਂਦੀ ਹੋਣੀ ਆ
.
.
.
.
ਪਤਾ ਨਹੀ ਯਾਰੋ ਮੇਰੀ ਵਾਲੀ ਕਿਹੜੇ
ਘਰ ਰੋਟੀਆਂ ਪਕਾਉਂਦੀ ਹੋਣੀ ਆ

ਸਾਥੋਂ ਵੱਧ ਤੈਨੂੰ ਸ਼ਕਰਪਾਰੇ ਹੋ ਗਏ

Busy ਏ ਤੂੰ ਮਾਸੀ ਦੀ ਕੁੜੀ ਦੇ ਵਿਆਹ ‘ਚ
ਤੇਰੇ ਤਾਂ ਨਜ਼ਾਰੇ ਹੋ ਗਏ
.
.
.
.
ਛੱਡ ਗਈ ਕਮਲੀਏ ਯਾਰਾਂ ਨੂੰ ਇਕੱਲਾ
ਸਾਥੋਂ ਵੱਧ ਤੈਨੂੰ ਸ਼ਕਰਪਾਰੇ ਹੋ ਗਏ ?

ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ

ਮੈ ਪੁੱਛਿਆ ਇੰਨੇ Boyfriend Kyun ਬਣਾਏ ਨੇ ?
.
kehndi ਕਮਲਿਆ
.
.
.
ਔਖੇ ਵੇਲੇ ਯਾਰ ਖੜ੍ਹਦੇ
ਕੰਮ ਆਉਣ ਨਾ ਸੁਨੱਖੀਆਂ ਨਾਰਾਂ

ਮੇਰੀ ਕੋਈ ਸਹੇਲੀ ਨਹੀਂ

ਮੇਰੀ ਕੋਈ ਸਹੇਲੀ ਨਹੀਂ,
ਇਹ ਤਾਂ ਮੇਰੀ ਬਦਨਸੀਬੀ ਆ

ਬਣਾ ਕੇ ਵੀ ਕੀ ਲੈਣਾ,
ਅੱਗੇ ਕਿਹੜਾ ਘੱਟ ਗਰੀਬੀ ਆ

ਦੁੱਖਾਂ ਦੀ ਗਜਲ

ਦੁੱਖਾਂ ਦੀ ਗਜਲ
Yaaro ਪੜ ਕੇ ਹੱਸਿਓ ਨਾ
.
ਇੱਕ ਅਜਿਹੀ ਹਾਲਤ ਏ ਤੇਰੇ ਜਾਣ ਤੋਂ ਬਾਅਦ ,
ਭੁੱਖ ਈ ਨੀ ਲਗਦੀ ਖਾਣ ਤੋਂ ਬਾਅਦ
.
ਮੇਰੇ ਕੋਲ 8 ਸਮੋਸੇ ਸੀ , ਜੋ ਮੈ ਖਾ ਲਏ
ਇੱਕ ਤੇਰੇ ਆਉਣ ਤੋ ਪਹਿਲਾਂ
ਸੱਤ ਤੇਰੇ ਜਾਣ ਤੋਂ ਬਾਅਦ
.
.
ਨਿੰਦਰ ਵੀ ਸਾਲੀ ਆਉਂਦੀ ਨੀ
ਮੈਨੂੰ ਸੌਣ ਤੋਂ ਬਾਅਦ
ਨਜ਼ਰ ਕੁੱਝ ਵੀ ਨੀ ਆਉਂਦਾ
ਅੱਖਾ ਬੰਦ ਹੋਣ ਤੋਂ ਬਾਅਦ
.
ਡਾਕਟਰ ਤੋਂ ਜੇ ਪੁੱਛਿਆ ਇਹਦਾ ਇਲਾਜ਼
ਦੇ ਕੇ ਚਾਰ ਗੋਲੀਆਂ ਕੰਜਰ ਦਾ ਕਹਿੰਦਾ
ਖਾ ਲਈ ਦੋ ਉਠਣ ਤੋ ਪਹਿਲਾਂ
ਤੇ ਦੋ ਸੋਣ ਤੋਂ ਬਾਅਦ

ਕਿੰਨਾ Lucky ਹੋਣਾ ਉਹ Munda

ਕਿੰਨਾ Lucky ਹੋਣਾ ਉਹ Munda
ਜਿਹੜਾ ਆਪਣੀ GF ਤੋ ਇਹ ਸੁਣਦਾ ਹੋਵੇ
.
.
.
Jaanu ਤੁਸੀ Phone Cut ਕਰੋ
ਮੈਂ Call ਕਰਦੀ ਆ

ਨਫਰਤ Pehli ਪੌੜੀ Pyar ਦੀ

Sach ਸਿਆਣੇ Aakhde
ਨਫਰਤ Pehli ਪੌੜੀ Pyar ਦੀ,

ਤਾਂਹੀਉ Friend Request
Ignore ਕਰਤੀ Tuhade ਯਾਰ Di

ਜਲਦੀ ਯਾਦ ਕਰ ਕੰਜਰਾ ਆਹ ਕਿਹੜੀ ਆ

ਬੜੇ ਦਿਨਾਂ ਬਾਅਦ ਅੱਜ
Phone ਤੇ ਉਸਦੀ ਅਵਾਜ਼ ਸੁਣੀ
ਤਾਂ
.
Dil ਨੇ ਧੜਕਦੇ ਹੋਏ ਕਿਹਾ
.
.
ਜਲਦੀ ਯਾਦ ਕਰ ਕੰਜਰਾ ਆਹ ਕਿਹੜੀ ਆ

ਤੂੰ Feeling’an ਲੈਂਦੀ Reh ਜਾਣਾ

Tu ਪੜ੍ਹਦੀ Reh ਜਾਣਾ,
Asin ਕੰਮਾਂ Kaaran ਚ Pai ਜਾਣਾ
.
.
ਮੈਨੂੰ Kise ਹੋਰ Ne ਪੱਟ Laina
ਤੇ ਤੂੰ Feeling’an ਲੈਂਦੀ Reh ਜਾਣਾ

ਤੇਰਾ ਨਾਂ ਲਿਖ ਰੱਖਿਆ, ਮੈਂ ਸਾਇਕਲ ਦੇ ਮਰਗਾਡ ਤੇ

ਨਾ ਬੁੱਲਟ ਨਾ ਕਾਰ ਸਕੋਡਾ
ਇਹਨਾਂ ਤੱਕ ਨਈ ਪਹੁਚਣ ਜੋਗਾ,

ਹਾਲੇ ਆਸਾਂ ਦੇ ਖੰਭ ਉਭਰੇ ਨੇ,
ਚੜ੍ਹ ਜਾਂਗੇ ਕਦੇ ਪਹਾੜ ਤੇ

ਫਿਲਹਾਲ ਤੇਰਾ ਨਾਂ ਲਿਖ ਰੱਖਿਆ,
ਮੈਂ ਸਾਇਕਲ ਦੇ ਮਰਗਾਡ ਤੇ

ਸਿਆਣੀ ਕੁੜੀ ਤੇ ਮਿੱਟੀ ਦਾ ਤੇਲ ਸੌਖੇ ਨੀ ਮਿਲਦੇ

ਇਸ਼ਕ ਦੇ ਬਾਗ ਵਿਚ
ਹੁਣ ਉਹ ਫੁੱਲ ਨਹੀ ਖਿੜਦੇ
.
ਸਿਆਣੀ ਕੁੜੀ
ਤੇ ਮਿੱਟੀ ਦਾ ਤੇਲ ਸੌਖੇ ਨੀ ਮਿਲਦੇ

ਉਸਦੀ ਤਾਂ ਪਹਿਲਾਂ ਹੀ ਵਿਆਹ ਦੀ ਤਰੀਕ ਪੱਕੀ ਸੀ

ਓਸ ਕੁੜੀ ਲਈ ਅਸੀਂ ਦਿਲ ‘ਚ ਜਗ੍ਹਾ ਰੱਖੀ ਸੀ,
ਸਾਡੇ ਵੱਲ ਜਿਹੜੀ Pyar ਨਾਲ ਤੱਕੀ ਸੀ,
.
ਸੋਚਿਆ ਸੀ ਉਸਨੂੰ ਦਿਲ ‘ਚ ਬਿਠਾਵਾਂਗੇ,
ਪਰ ਉਸਦੀ ਤਾਂ ਪਹਿਲਾਂ ਹੀ ਵਿਆਹ ਦੀ ਤਰੀਕ ਪੱਕੀ ਸੀ

ਓਹ ਤਾਂ ਪਾਗਲਖਾਨੇ ਤੋਂ ਫ਼ਰਾਰ ਸੀ

ਇੱਕ ਕੁੜੀ ਸਾਨੂੰ ਕਰਦੀ Pyar ਸੀ,
ਸਾਨੂੰ ਵੀ ਤਾਂ ਹੋਏਆ ਇਸ਼ਕ ਦਾ ਬੁਖਾਰ ਸੀ,
ਸਾਨੂੰ ਤੱਕ-ਤੱਕ ਨੀਵੀਂ ਪਾ ਕੇ ਹੱਸਦੀ ਸੀ ਉਹ,
ਲੱਗਾ ਸਾਨੂੰ ਕਰਦੀ Pyar ਦਾ ਇਜਹਾਰ ਸੀ,
.
ਪਰ ਉਹ ਤਾਂ ਬਾਅਦ ‘ਚ ਪਤਾ ਲੱਗਾ
ਓਹ ਤਾਂ ਪਾਗਲਖਾਨੇ ਤੋਂ ਫ਼ਰਾਰ ਸੀ