Punjabi Status Pictures, Punjabi Status Images, Punjabi Status Graphics

ਯਾਰਾ ਦੇ ਬੱਸ 2 ਅਸੂਲ ਨੇ

ਯਾਰਾ ਦੇ ਬੱਸ 2 ਅਸੂਲ ਨੇ
.
.
.
ਨੰ 1. ਕਿਸੇ ਬੇਗਾਨੀ ਕੁੜੀ ਨੂੰ ਲਿਫਟ ਨੀ ਦਿੰਦੇ
ਨੰ 2. ਤੇ ਕਿਸੇ ਵੀ ਕੁੜੀ ਨੂੰ ਬੇਗਾਨਾ ਨੀ ਸਮਝਦੇ

Kehndi Ki Gal Sohnyeo Bade Nikhre Firde O

Kehndi ki gal sohnyeo bade nikhre firde o !
mein keha ji roz nhayi da
.
.
.
Mein vi puchya tuhade rang nu ki hoya?
Kehndi hun “BEAUTY PARLOUR” ghat jayida

ਰਾਤਾਂ ਵਾਲੀ Neend ਉੱਡ ਗਈ ਨਵਾਂ ਜਾਗਣ ਦਾ ਜੱਬ ਹੋ ਗਿਆ

ਰਾਤਾਂ ਵਾਲੀ Neend ਉੱਡ ਗਈ
ਨਵਾਂ ਜਾਗਣ ਦਾ ਜੱਬ ਹੋ ਗਿਆ
.
.
.
.
kudi ਨੂੰ ਬਚਾ ਲਉ ਰੱਬ ਜੀ,
ਕਹਿੰਦੀ ਮੈਨੂੰ Love ਹੋ ਗਿਆ

Like ਨਾ ਮਿਲਣ ਦਾ ਬਿਨੇ ਪੱਤਰ

ਸੇਵਾ ਵਿਖੇ,
ਮੁਖੀ Facebook ਜੀ
Facebook.com

ਵਿਸ਼ਾ : Like ਨਾ ਮਿਲਣ ਦਾ ਬਿਨੇ ਪੱਤਰ

Sir ਜੀ,
ਬੇਨਤੀ ਹੈ ਕਿ ਮੈਂ ਆਪ ਦਾ ikk Facebook ਮੈਂਬਰ ਹਾਂ !
ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ 300 ਤੋ ਵੱਧ Friend ਨੇ !
Par ਫਿਰ ਵੀ ਕੋਈ ਸਾਡੇ Status Like ਨਹੀ ਕਰਦਾ ,
ਕਿਰਪਾ ਕਰਕੇ ਇਹਨਾਂ ਤੇ ਜਲਦੀ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ ,
ਮੈ ਆਪ ਦਾ ਧੰਨਵਾਦੀ ਹੋਵਾਂਗਾ

ਪਾਥੀਆ ‘ਚ’ ਮੈ ਡਿੱਗ ਪਈ

ਚਿੱਟੇ ਸੂਟ ਤੇ ਕੁੱਤੇ ਮੂਤਗੇ,
ਸਿਰ ਤੇ ਟੋਕਰਾ ਭਾਰਾ,
.
.
.
.
ਪਾਥੀਆ ‘ਚ’ ਮੈ ਡਿੱਗ ਪਈ ,
ਮੈਨੂੰ ਚੱਕ ਲੈ ਭੈਣ ਦਿਆ Yaara

ਛੱਲਾ Facebook ਤੇ ਆਵੇ, ਬਾਪੂ ਨਾਲ ਕੰਮ ਨਾ ਕਰਾਵੇ

ਛੱਲਾ Facebook ਤੇ ਆਵੇ, ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ, ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ, ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ, ਸਭ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ ,Software ਨਿੱਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ, ਉਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ Mere ਵਰਗਾ, ਰੌਬ ਕਿਸੇ ਦਾ ਨਾ ਜਰਦਾ,
ਵੀਰਾਂ ਨਾਲ ਮੋਢਾ ਲਾ ਖੜ੍ਹਦਾ, ਜਣੀ ਖਣੀ ਤੇ ਨਹੀਂ ਮਰਦਾ

iPhone ਤਾਂ ਚਲੋ ਫੇਰ ਵੀ iPhone ਨਾਲ Attach ਹੋ ਜਾਂਦਾ

iPhone ਤਾਂ ਚਲੋ ਫੇਰ ਵੀ
iPhone ਨਾਲ Attach ਹੋ ਜਾਂਦਾ
.
.
.
.
ਪਰ ਸਾਡੇ ਸਾਲੇ Nokia 1100 ਦੀ ਤਾਂ
ਆਪਣੇ ਸਕੇ ਭਰਾਵਾਂ ਨਾਲ ਵੀ ਨਹੀਂ ਬਣਦੀ

ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ

ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ,
ਜਦੋਂ ਕੋਈ ਨਾਲ ਨੀ ਹੁੰਦਾ
.
.
.
ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ,
.

ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ

ਸਹੇਲੀ ਕਹਿੰਦੀ Janu ਮੈਨੂੰ iPhone ਲੈ ਦਿਉ

ਸਹੇਲੀ ਕਹਿੰਦੀ Janu
ਮੈਨੂੰ iPhone ਲੈ ਦਿਉਮੁੰਡਾ ਕਹਿੰਦਾ- ਬਾਂਦਰੀਏ ਮੈ ਤਾਂ ਅੱਗੇ
ਚਾਈਨਾ ਮੇਡ Loan ਤੇ ਲਿਆ ਹੋਇਆ

ਇੱਕ ਆਈਡੀਆ ਜੋ ਬੱਦਲ ਦੇ ਥੋਡੀ ਦੁਨੀਆ

ਇੱਕ ਆਈਡੀਆ ਜੋ ਬੱਦਲ ਦੇ ਥੋਡੀ ਦੁਨੀਆ
ਜੇ ਕਿਸੇ ਕੁੜੀ ਨੂੰ ਛੇੜਣ ਜਾਂ ਉਹਦਾ ਹੱਥ ਫੜਣ ਤੇ
ਉਹ ਥੱਪੜ ਮਾਰੇ
ਤਾਂ ਕਹੋ:-
ਤੂੰ ਪਹਿਲੇ ਇਮਤਿਹਾਨ ‘ਚ ਪਾਸ ਹੋ ਗਈ
ਮੈਨੂੰ ਇਦਾਂ ਦੀ ਈ ਸ਼ਰੀਫ ਕੁੜੀ ਚਾਹੀਦੀ ਏ

Bapu ਵਾਲੇ ਫੋਨ ਤੋਂ ਮਿਸ ਕਾਲਾਂ ਮਾਰਦੀ ਹੁੰਦੀ ਸੀ

ਹੁਣ ਗੈਰਾਂ ਦਾ ਦਿਲ ਫਿਰੇ ਜਿੱਤ ਦੀ,
ਕਦੇ ਮੇਰੇ ਪਿੱਛੇ ਸਭ ਕੁਝ ਹਾਰਦੀ ਹੁੰਦੀ ਸੀ
.
.
ਯਾਦ ਕਰ ਵੇਲਾ
ਜਦੋ 10ਵੀਂ ਚ ਫੋਨ ਨਹੀਂ ਸੀ ਹੁੰਦਾ
BAPU ਵਾਲੇ ਫੋਨ ਤੋਂ
ਮਿਸ ਕਾਲਾਂ ਮਾਰਦੀ ਹੁੰਦੀ ਸੀ

ਯਾਦ ਰੱਖੀ ਇੱਕ ਦਿਨ ਗੋਹਾ ਚੁੱਕਵਾਵਾਂਗੇ

ਜਿੰਨਾ ਮਰਜੀ ignore kar ਯਾਰਾਂ ਨੂੰ
ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
,

ਹੁਣ ਨੀ ਚੁੱਕਦੀ phone ਭਾਵੇ
ਯਾਦ ਰੱਖੀ ਇੱਕ ਦਿਨ ਗੋਹਾ ਚੁੱਕਵਾਵਾਂਗੇ

Jatt ਲੱਸੀ ਪੀ ਪੀ ਕੇ ਹੀ ਖਿੜਿਆ Rehnda ਏ

ਨੀ ਤੈਨੂੰ Maan ਏ ਆਪਣੇ Modern ਹੋਣ ਦਾ

ਤੇ Jatt ਨੂੰ ਦੇਸੀ ਹੋਣ ਦਾ ਹੀ Chaa ਚੜਿਆ ਰਹਿੰਦਾ ਏ

ਤੇਰੇ Seene ਠੰਡ ਨਾ ਪੈਂਦੀ Beer ਤੋਂ ਬਿਨਾ

Jatt ਲੱਸੀ ਪੀ ਪੀ ਕੇ ਹੀ ਖਿੜਿਆ Rehnda ਏ

Shakira ਤੋਂ ਵੀ Vadh ਹੈ ਤੇਰਾ Lakk Lachkila

Shakira ਤੋਂ ਵੀ Vadh ਹੈ
ਤੇਰਾ Lakk Lachkila
.
.
.
ਤੇਰੇ ਨਾਂ ਤੇ Geet ਬਣਾਉਂਦਾ
ਜੇ ਹੁੰਦਾ Chamkila

ਐਨੀ ਜਲਦੀ ਤਾਂ ਕੋਈ Facebook ਦਾ Status ਨੀ Like ਕਰਦਾ

ਇਕ ਦੇਸੀ ਜਿਹਾ Pendu ਮੁੰਡਾ ਸ਼ਹਿਰ ਜਾਂਦਾ
ਓਥੇ ਇਕ ਕੁੜੀ ਉਹਦੇ ਦੁਆਲੇ ਹੋ ਜਾਂਦੀ
ਕਹਿੰਦੀ :- I Like U
ਮੁੰਡਾ ਕਹਿੰਦਾ : ਪਰਾਂ ਦਫ਼ਾ ਹੋ
ਐਨੀ ਜਲਦੀ ਤਾਂ ਕੋਈ
Facebook ਦਾ Status ਨੀ Like ਕਰਦਾ
ਤੂੰ ਮੈਨੂੰ ਲਾਇਕ ਕਰੀਂ ਫਿਰਦੀ ਆਂ
ਕੁੜੀ Shocked ਮੁੰਡਾ Rocked

ਤੇਰੇ ਸਾਂਡ ਵਰਗੇ ਭਾਈ ਤੋਂ ਡਰਦੇ ਹਾਂ

ਗਾਲਾਂ ਕਢਣ ਨੂੰ ਤਾਂ ਤੇਰੇ ਮੂੰਹ ਤੇ ਕਢ ਦੇਈਏ
ਪਰ ਪਿਆਰ ਤੈਨੂੰ ਦਿਲੋਂ ਕਰਦੇ ਹਾਂ

ਏਡੀ ਵੀ ਕੋਈ ਗੱਲ ਨੀ, ਚੱਕਣ ਨੂੰ ਤਾਂ ਤੈਨੂੰ ਘਰੋਂ Chak ਲੈ ਆਈਏ
ਬੱਸ ਤੇਰੇ ਸਾਂਡ ਵਰਗੇ ਭਾਈ ਤੋਂ ਡਰਦੇ ਹਾਂ

Aunty Thoda Munda Mitti Khanda Aa

Sanu ik kudi naal pyar ho geya si
Asin ohde pyar ch ene pagal ho gaye
Ke oh jithe vi kadam rakhdi si
Asi othon jameen chumde si
Te oh marjani ik din sade ghare aa ke kehndi:

Aunty thoda munda mitti khanda aa

ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ

ਇੱਕ ਬਹੁਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜਿਆ ਤਾਂ
.
ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦੀਵਾਨੀ ਹੋ ਗਈਆਂ
.
ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ
ਤਾਂ ਕੁੜੀਆਂ ਬੇਹੋਸ਼ ਹੋ ਗਈਆਂ
.
ਸੋਚੋ ਕੀ ਕਿਹਾ ਹੋਵੇਗਾ ?
.
ਮੁੰਡੇ ਨੇ ਕਿਹਾ
ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ

Pata ਨੀ Columbus ਨੇ Kiven ਲੱਭਿਆ Si ਅਮਰੀਕਾ

Pata ਨੀ Columbus ਨੇ
Kiven ਲੱਭਿਆ Si ਅਮਰੀਕਾ
Te ਸਾਨੂੰ Sala ਲੱਭਾ Nai ਅੱਜ Takk
ਕੁੜੀ ਪੱਟਣੇ Da ਤਰੀਕਾ

Ni ਯਾਰ ਤੇਰਾ Akshay Kumar ਵਾਗੂੰ Khatron ਕਾ ਖਿਲਾੜੀ ਆ

ਕਹਿਣ ਨੂੰ ਚਾਹੇ ਕੁਝ Kahi ਚੱਲੋ,
Par ਬੰਦਾ ਪੂਰਾ Jugaadi ਆ
.
.
.
.
.
Ni ਯਾਰ ਤੇਰਾ Akshay Kumar ਵਾਗੂੰ
Khatron ਕਾ ਖਿਲਾੜੀ ਆ

ਜਾ ਨੀ ਅੱਜ ਤੋਂ ਤੇਰਾ ਮੇਰਾ Break Up

ਜਦ ਮਿਰਜਾ ਜੰਡ ਥੱਲੇ ਗਿਆ ਸੀ Sleep
ਸਾਹਿਬਾਂ ਦੇ Brothers ਆਗੇ ਲੈ ਕੇ ਲੰਡੀ Jeep
ਸਾਰੇ ਭਰਾ Aaye ਪਰ Ikk Ni Aaya
ਕਿਉਂਕਿ Oh ਖੇਡ ਰਿਹਾ ਸੀ Seep
Sister ਨੂੰ ਮਿਰਜੇ ਨਾਲ Vekh ਕੇ ਵੀਰ ਹੋ ਗਏ Mad
Kehnde ਸਾਹਿਬਾਂ ਨੂੰ Thats Very Bad
ਜਦ ਇੱਕ ਦਮ ਹੋਇਆ ਮਿਰਜਾ Wake Up
ਟੁੱਟੇ ਤੀਰ ਦੇਖ ਕੇ ਸਾਹਿਬਾਂ ਨੂੰ Kehnda
ਜਾ ਨੀ ਅੱਜ ਤੋਂ ਤੇਰਾ ਮੇਰਾ BREAK UP

Facebook ਤੇ ਮਿਲ ਕੁੜੀਏ ਨੀ ਵਧਗੇ Rate Callan de

ਦੇ ਦਿਆਂਗੇ ਫਟ ਜਵਾਬ
ਤੇਰੇ ਸਭ ਸਵਾਲਾਂ ਦੇ
ਤੂੰ Facebook ਤੇ ਮਿਲ ਕੁੜੀਏ
ਨੀ ਵਧਗੇ Rate Callan de

ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ

ਇੱਕ ਮੁੰਡਾ ਵਿਆਹ ‘ਚ ਗਿਆ
ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ
.
.
ਡਰਦਾ – ਡਰਦਾ ਉਹ ਕੁੜੀ ਦੇ ਕੋਲ ਗਿਆ
ਤੇ ਕਹਿੰਦਾ :-
.
.
.
ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ
ਤਾਂ ਫਿਰ ਮੈਂ ਵੀ ਕਿੰਨਾ ਸੋਹਣਾ ਹੋਣਾ ਸੀ

“Click” ਕਰਨ ਤੇ ਪਤਾ ਲੱਗਾ, ਹਾਏ ਰੱਬਾ ! ਓਹ ਤਾਂ “Block” ਕਰ ਗਈ

ਸਾਡੀ ਹੱਸਦੀ ਵੱਸਦੀ ਜ਼ਿੰਦਗੀ ਨੂੰ
ਓਹ ਐਸਾ “Lock ” ਕਰ ਗਈ

“Click” ਕਰਨ ਤੇ ਪਤਾ ਲੱਗਾ,
ਹਾਏ ਰੱਬਾ !
ਓਹ ਤਾਂ “Block” ਕਰ ਗਈ.