ਪਿਆਰ :
ਸਮਝੋ ਤਾਂ ਅਹਿਸਾਸ, ਦੇਖੋ ਤਾਂ ਰਿਸ਼ਤਾ
ਕਹੋ ਤਾਂ ਲਫ਼ਜ, ਚਾਹੋ ਤਾਂ ਜਿੰਦਗੀ
ਕਰੋ ਤਾਂ ਇਬਾਦਤ, ਨਿਭਾਉ ਤਾਂ ਵਾਅਦਾ
ਗੁੰਮ ਜਾਵੇ ਤਾਂ ਮੁੱਕਦਰ, ਮਿਲ ਜਾਵੇ ਤਾਂ ਜੰਨਤ
Oh Mere Ton Russe Russe Jehe Lagde Ne
Koi Tarkeeb Dasso Kol Ohna De Aaun Di
Main Apni Zindagi Vi Girvi Rakh Sakda Haan
Tusi Keemat Dasso Ohnu Manaun Di
Sade Dil Te Lagiyan Chottan Hazar
Dass Asin Kidan Izhaar Karde
Asin Bane Apnean Da Nishana
Dass Mud Asi Kidan Vaar Karde
Asin Apna Dil Tere Kadman Ch Rakhta
Dass Hor Kidan Tera Satkar Karde
ਕੱਠੀਆਂ ਪੜ੍ਹੀਆਂ 8 ਜਮਾਤਾਂ ।
ਕਿੱਥੇ ਗਏ ਉਹ ਦਿਨ ਤੇ ਰਾਤਾਂ
ਤੂੰ ਡਾਕਟਰ ਬਣਗੀ
ਅਸੀਂ ਪੇਂਡੂ ਸੀ ਰਹਿਗੇ ਮੱਝਾਂ ਚਾਰਣ ਲਈ,
ਅਸੀਂ ਅੱਜ ਵੀ ਹਾਜ਼ਰ ਬੇਠੇ ਹਾਂ
ਤੇਰੇ ਪਿਆਰ ਤੋਂ ਜ਼ਿੰਦਗੀ ਵਾਰਨ ਲਈ
ਦਿਲ ਸਾਡੇ ਵਿਚ ਸੋਹਣਾ ਯਾਰ ਏ,
ਪਰ ਰੂਹ ਕਰਦੀ ਇੰਤਜ਼ਾਰ ਏ
ਉਹਨੂੰ ਵੇਖਣ ਨੂੰ ਨਜ਼ਰਾਂ ਤਰਸ ਰਹੀਆ
ਪਰ ਚੱਲਦਾ ਨਾ ਜ਼ੋਰ ਕੋਈ
ਸਾਡੇ ਵਰਗੇ ਤਾਂ ਲੱਖਾਂ ਫਿਰਦੇ
ਪਰ ਉਹਦੇ ਵਰਗਾ ਨਾ ਹੋਰ ਕੋਈ
ਤਾਰੇ ਉਹੀ ਗਿਣਦੇ ਰਾਤਾਂ ਨੂੰ
ਜਿਹਨਾਂ ਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ ,
ਯਾਦ ਵੀ ਉਹਨਾਂ ਦੀ ਆਉਂਦੀ ਏ
ਜੀਹਦੇ ਨਾਲ ਦਿਲੋਂ ਪਿਆਰ ਹੁੰਦਾ ਹੈ
ਤੂੰ ਮੇਰੀ ਜ਼ਿੰਦਗੀ ਵਿਚ ਹੋਵੇਂ, ਮੈਂ ਤੇਰੀ ਜ਼ਿੰਦਗੀ ਵਿਚ ਹੋਵਾਂ
ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ, ਮੈਂ ਜਦ ਵੀ ਕਿਸੇ ਗੱਲੋਂ ਰੋਵਾਂ
ਮੈਂ ਬਣ ਕੇ ਫੁੱਲ ਗੁਲਾਬ ਦਾ, ਤੇਰੇ ਹਸਦੇ ਚੇਹਰੇ ਨੂੰ ਛੋਹਵਾਂ
ਮੈਂ ਦਾਗ ਤੇਰੇ ਦਰਦਾਂ ਵਾਲੇ, ਨਿੱਤ ਆਪਣੇ ਪਿਆਰ ਨਾਲ ਧੋਵਾਂ
ਤੂੰ ਸਾਹਮਣੇ ਮੇਰੇ ਹੋਵੇ ਬੂਹਾ ਪਲਕਾਂ ਦਾ ਆਖਰ ਜਦ ਢੋਵਾਂ
ਤੂੰ ਮੇਰੀ ਜਿੰਦਗੀ ਵਿਚ ਹੋਵੇ, ਮੈਂ ਤੇਰੀ ਜਿੰਦਗੀ ਵਿਚ ਹੋਵਾਂ
ਉਹ Nafrtan ਕਰਦੀ Thakk ਗਈ,
Main Hale ਵੀ Ohde ਪਿਆਰ ‘ਚ Haan
.
.
ਸਭ Kehnde ਨੇ Hun ਮੁੜਨਾ Nai ਉਸਨੇ,
ਪਰ Fer ਵੀ Main ਉਹਦੇ Intzaar ‘ਚ Haan
Tenu Mil Jaye Mehak Mohabbatan Di
Sade Hisse Gam Da Zeher Hove
Tu Chumda Rahe Mukh Khushiyan De
Sade Vehde Hanjuan Di Neher Hove
Tenu Yaad Rave Na Naam Sada
Asi Bhulliye Tan Rab Da Keher Hove
Tere Kadma Wich Hove Sir Sada
Sade Sir Mathe Tera Pyar Hove
Ja Ve Sajjna Teri Khair Hove
ਤੈਨੂੰ ਅਸੀਂ ਦਿਲ ਵਿਚ ਵਸਾ ਲਵਾਂਗੇ ਤੂੰ ਆ ਤਾਂ ਸਹੀ
ਸਾਰੀ ਦੁਨੀਆਂ ਤੋਂ ਲੁਕਾ ਲਵਾਂਗੇ ਤੂੰ ਆ ਤਾਂ ਸਹੀ
ਇੱਕ ਵਾਅਦਾ ਕਰ ਕੇ ਸਾਡੇ ਨਾਲ ਨਾਂ ਵਿਛੜੇਂਗੀ ਕਦੇ
ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ ਸਹੀ
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ ਸੱਜਣਾਂ
ਸਾਡਾ ਦਿਲ ਜਾਣਦੈ ਜਾਂ ਸਾਡਾ ਰੱਬ ਸੱਜਣਾ
ਕਦੇ Photo ਵੇਖਦਾ Phone ਦੇ ਉੱਤੇ
ਕਦੇ Message ਤੇਰੇ ਵਾਰ-ਵਾਰ ਮੈਂ ਪੜ੍ਹਦਾ ਆ
ਤੂੰ ਜਾਨ ਮੇਰੀ ਏ, ਪਹਿਚਾਨ ਮੇਰੀ ਏ
ਦਿਲ ਚੇਤੇ ਤੇਨੂੰ ਵਾਰ-ਵਾਰ ਕਰਦਾ ਆ
ਦਿੱਲ ਸੱਚਾ ਹੋਵੇ ਤਾ ਦਿਲਦਾਰ ਦਿਖਾਈ ਦੇਵੇਗਾ
ਪਿਆਰ ਸੱਚਾ ਹੋਵੇ ਤਾਂ ਪਿਆਰ ਦਿਖਾਈ ਦੇਵੇਗਾ
ਜੇ ਤੂੰ ਕੀਤਾ ਹੈ ਕਿਸੇ ਨਾਲ ਸੱਚਾ ਪਿਆਰ
ਤਾਂ ਅੱਖਾ ਬੰਦ ਕਰਨ ਤੇ ਉਹ ਯਾਰ ਦਿਖਾਈ ਦੇਵੇਗਾ
ਖੁਦਾ ਅੱਗੇ ਇਹ ਦੁਆ ਕਰਦੇ ਹਾਂ,
ਆਪਣੇ ਸਾਹ ਤੇਰੇ ਨਾਂ ਕਰਦੇ ਹਾਂ
ਨੇ ਗੱਲਾਂ ਬਥੇਰੀਆਂ ਕਰਨ ਨੂੰ ਤੇਰੇ ਨਾਲ
ਪਰ ਤੇਰੇ ਰੁੱਸ ਜਾਣ ਤੋਂ ਡਰਦੇ ਹਾਂ
ਜਿਉਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ
ਮਰ ਗਏ ਤਾਂ ਗੱਲ ਹੋਰ ਹੈ
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ
ਟੁੱਟ ਗਏ ਤਾਂ ਗੱਲ ਹੋਰ ਹੈ
ਤੂੰ 1 ਵਾਰੀ Nazar ਭਰ Ke ਤੱਕ ਸਾਨੂੰ
ਤੈਨੂੰ ਤੱਕਦਿਆਂ ਤੱਕਦਿਆਂ ਹੋ ਜਾਣਾ,
ਜੋ ਸਾਨੂੰ ਤੇਰੇ ਨਾਲ ਹੋਇਆ ਆ ,
ਉਹ ਤੈਨੂੰ ਵੀ ਸਾਡੇ ਨਾਲ ਹੋ ਜਾਣਾ
ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ
ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ
ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ
ਉਹਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ
Baari ਬਰਸੀ Khattan ਗਿਆ C,
Khatt ਕੇ Lyaandi ਵਰਦੀ
Ni ਦਿਲ Tera ਲੈ Ke ਹੱਟਣਾ
Ni ਤੂੰ Supne ਚ Nitt ਤੰਗ Kardi
Kinjh bhulla Mukh Sohna Tera
Jihnu Dekh Chale Saah Mera
Tu Chahe Manne Na Bhavein
Asin Tan Karde Pyar Bathera
Taare gin gin tera intzaar karde haan
Supneyan wich tera didaar karde haan
Zindagi chhad sakde aa par tainu nahi
Kiunki zindagi ton vadh tainu asin pyar karde haan
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ
ਦਿਲ ਦੇਣ ਤੋਂ ਪਹਿਲਾਂ ਪਰਖ ਲਈਏ
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ
ਟੁੱਟ ਜੇ ਯਾਰੀ ਨਾਂ ਪਿਆਰ ਬਦਨਾਮ ਕਰੀਏ
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ
ਇਸ਼ਕ਼ ਇਬਾਦਤ ਰੱਬ ਦੀ ਏ
ਕਰੀਂ ਉਹਦੇ ਨਾਲ
ਜਿਸ ਲਈ ਦਿਲ ‘ਚ ਸਤਿਕਾਰ ਹੋਵੇ
ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ
ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ
.
ਜਦੋਂ ਮਰਜੀ ਆ ਕੇ ਤੋੜ ਲਈਂ
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ
ਦਿਲ ਵਿਚ ਤੇਰੀ ਤਸਵੀਰ ਬਣ ਗਈ ਏ
ਤੂੰ ਹੀ ਮੇਰੀ ਹੁਣ ਤਕਦੀਰ ਬਣ ਗਈ ਏ
ਰੱਬ ਕੋਲੋ ਮੰਗਦਾ ਸੀ ਦਿਨ ਰਾਤ ਤੈਨੂੰ
ਤਾਂ ਹੀ ਤੂੰ ਮੇਰੇ ਹੱਥ ਦੀ ਲਕੀਰ ਬਣ ਗਈ ਏ
ਅਸੀ ਆਂਵਾਗੇ ਤੇਰੇ ਦਿਲ ‘ਚ ਮਹਿਮਾਨ ਬਣਕੇ
ਤੇਰੇ ਫੁੱਲਾਂ ਜਿਹੇ ਚਹਿਰੇ ਦੀ ਮੁਸਕਾਨ ਬਣਕੇ
ਤੂੰ ਮੰਨ ਚਾਹੇ ਜਾ ਨਾ ਮੰਨ ਸਾਡੇ ਰੱਬ ਨੂੰ ਪਤਾ
ਤੇਰੀ ਜ਼ਿੰਦਗੀ ‘ਚ ਰਹਾਂਗੇ ਤੇਰੀ ਜਾਨ ਬਣਕੇ