872+ Punjabi Status Images and Pictures

Hatthi lake buta kade vadhi da ni hunda,
Dil ch vsa ke sajjna nu kadhi da ni hunda,

Haneri aave ya Toofan Pyar de rashte wich
Hath fadke kise da fer chaddi da ni hunda

Saanu pata c yaro glass ch zehar hai,
Pher vi asin ohda jaam launde rahe,

Jihna ne luttea sanu apna bana ke,
Rabb vangu ohda naam dhiaunde rahe,

Fark ta eho si sade dona wich yaro,
Asin ohna nu, oh horan nu chahunde rahe.

Ohdia raahan takkde takkde khud asin raah ho challe,
Pata nahi saathon kehde kehde gunaah ho challe,

Sadi kismat maadi si ya sanu pyar ni karna aaya,
Lagda ohdi zindagi cho door asin bevajah ho challe,

Dunia ton jitt ke baaji ishqe di ikk duje to haare haan asin
Lagde sanu aakad maar gayi kujh oh beparwah ho chale

Jinni langhi tere naal yaara changi langhi,
Hun eh na puchi tere to vagair kidan langhi,

Sadi lokan vangu hoi naa koi vi hasrat poori,
Naa sanu pyar milea, naa mili maut mangi

ਮੱਝ ਛੱਪੜ ਚੋਂ
ਜਨਾਨੀ ਪੇਕੇ ਚੋਂ
Sharabi ਠੇਕੇ ਚੋਂ
ਤੇ Vehle Facebook ਚੋਂ
ਕੱਢਣੇ ਬਹੁਤ ਔਖੇ ਨੇ

Odon Dil Tutda
.
.
.
ਜਦੋਂ ਨਾਨਕੇ ਗਏ ਹੋਈਏ ਤੇ
ਤੁਰਨ ਵੇਲੇ
ਮਾਮਾ ਸੌ ਦਾ ਨੋਟ ਦੇਣਾ ਭੁੱਲਜੇ

YaaR de AsooL
Dish ਚਲਦੀ ਨੀ Cable ਲਵਾਉਣੀ ਨੀ
Jahaj ਮਿਲਣਾ ਨੀ Car ਚਲਾਉਣੀ ਨੀ
ਆਪਾਂ ਭਜਾ ਕੇ ਕੋਈ kudi ਲਜਾਣੀ ਨੀ
ਉਂਝ ਸਾਡੇ ਨਾਲ ਕਿਸੇ ਨੇ ਵਿਆਉਣੀ ਨੀ

Bapu – Putt ਛੱਡ ਵੀ ਦੇ ਹੁਣ Facebook ਨੂੰ,
ਇਹਨੇ ਤੈਨੂੰ ਰੋਟੀ ਨੀ ਦੇਣੀ
.
Putt – ਕੀ ਗੱਲਾ ਕਰਦੇ ਓ Father saaaaaab
ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ

ਮਿੱਤਰਾਂ ਦੇ ਨੋਟਸਾਂ ਤੇ ਹੁੰਦੀ ਰਹੀ ਪਾਸ
ਚੋਰੀ ਚੋਰੀ ਲਾ ਕੇ IELTS ਦੀ ਕਲਾਸ
ਲੈ ਗਈ ਦਿਲ ਵਾਲਾ ਭੇਦ ਲੁਕਾ ਕੇ
ਰਾਤੋ ਰਾਤ ਨੱਢੀ ENgLaND ਪਹੁੰਚ ਗਈ
ਲਾਰਾ ਨਾਨਕੇ ਜਾਣ ਦਾ ਲਾ ਕੇ

ਤੇਰੇ ਲਈ #Status ਮੈਂ ਪਾਵਾਂ, ਤੇਰੇ ਲਈ ਗਾਣੇ Share ਕਰਾਂ,
ਤੂੰ ਕੀ ਜਾਣੇ ਅਨਜਾਣੇ, ਮੈਂ ਕਿੰਨੀ ਤੇਰੀ Care ਕਰਾਂ ,

ਕਿਉਂ ਦੂਰ ਦੂਰ ਤੂੰ ਹੋ ਜਾਵੇ , ਮੈਂ ਜਿੰਨਾਂ ਤੈਨੂੰ Near ਕਰਾਂ ,
ਹੁਣ ਤੂੰ ਹੀ ਦੱਸ ਦੇ ਇਜਹਾਰ ਪਿਆਰ ਦਾ
ਮੈਂ When, How ਤੇ Where ਕਰਾਂ

ਓਹ ਸੁੱਤੀ ਪਈ ਮਰਜਾਣੀ ਜੱਫੀ ਪਾ ਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓਹ A.C. ਦੇ ਵਿੱਚ ਸੋ ਕੇ ਸਾਰੀ ਰਾਤ Chilly ਰਹਿੰਦੀ ਆ,
ਸਾਡੇ ਫਰਾਟੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ

ਕੋਠੇ ਤੇ ਕਿੱਲ ਕੁੜੀਏ
.
.
.
.
ਜਿਡਾ ਤੇਰਾ ਕੱਦ ਸੋਹਣੀਏ
ਓਡਾ ਮਿੱਤਰਾਂ ਦਾ ਦਿਲ ਕੁੜੀਏ

ਕਮਲੀ ਨੇ ਅਪਦੇ 5233 d Wall Pic
ਮੇਰੀ ਲਗਾਈ ਆ
ਜੇ ਕੋਈ ਪੁਛਦਾ ਆ ਤਾ ਕੇਹਂਦੀ ਆ
Stupid
ਇਹੀ ਮੇਰੇ ਪਿਓ ਦਾ ਜਵਾਈ ਆ

Who walks with you thru the dificult path of life ?
Your Relatives? NO
Your Wellwishers? NO
Your Lover? NO
Your Frends? NO
Its only ur Chappal. Think hatke

ਕਿੰਨੀ ਜਲ਼ਦੀ ਇਹ ਮੁਲਾਕਾਤ ਗੁਜ਼ਰ ਜਾਂਦੀ ਹੈ
ਪਿਯਾਸ ਬੁੱਝ ਦੀ ਨਹੀ ਕੇ ਬਰਸਾਤ ਗੁਜ਼ਰ ਜਾਂਦੀ ਹੈ
ਆਪਣੀ ਯਾਦਾਂ ਨੂੰ ਕਹਿ ਦੇ ਕੇ ਨਾ ਆਉਣ
ਕਿਂਉਕੀ…
ਹੁਣ ਨੀਂਦ ਆਂਉਦੀ ਨਹੀ ਤੇ ਰਾਤ ਗੁਜ਼ਰ ਜਾਂਦੀ ਹੈ

ਉਹ ਆਏ ਸਾਡੀ ਜ਼ਿੰਦਗੀ ਵਿੱਚ ਕਹਾਣੀ ਬਣਕੇ,
ਦਿਲ ਵਿੱਚ ਰਹੇ ਸਾਡੇ ਉਹ ਇੱਕ ਨਿਸ਼ਾਨੀ ਬਣਕੇ ,
ਅਸੀਂ ਜਿੰਨਾਂ ਨੂੰ ਅੱਖਾਂ ਦੇ ਵਿੱਚ ਵਸਾ ਲਿਆ
ਉਹ ਵੀ ਨਿੱਕਲ ਗਏ ਅੱਖਾਂ ਚੋਂ ਪਾਣੀ ਬਣਕੇ

Jisnu chahunde c us nu paa na sake
Jisne sanu chaheya us nu cha na sake
Bas eh samjo Dil tuttan da khel c
Kise da todeya te apna bacha naa sake

ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਵੀ ਗਵਾਹ ਬਣਕੇ,
ਯਾਰਾਂ ਸਹਾਰੇ ਹੀ ਜਿੰਦਗੀ ਗੁਜਰ ਗਈ
ਯਾਦਾਂ ਮਿਲੀਆਂ ਨੇ ਜ਼ਿੰਦਗੀ ਚ ਸਾਹ ਬਣ ਕੇ
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ

Jehda ronda wich meeh de, Oh ronda hanju lukaun waste.
Jehda ronda wich havava de, Oh ronda hanju sukaun waste.
Jehda ronda vich Dil de, Oh ronda dukh chupaun waste.
Jehra ronda vich rajai de, Oh ronda hauke mukaun waste.
Jehra ronda jagg agge, Oh ronda hanju vakhaun waste.
Jehra ronda sajjna agge, Oh ronda dil dukhaun waste.
Par jo rove wich geetan de, Oh ronda vichde sajjan di yaad mitaun waste.

ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,
ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ

ਤੂੰ ਤੁਰ ਜਾਏਗਾ ਜਦੋਂ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ ‘ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀਂ ਦਿਨ ਰਾਤ ਅੱਖੀਆਂ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆਂ ਦੀ ਛਾਵੇਂ ਕੱਲੇ ਰੋਇਆ ਕਰਾਂਗੇ

Asi sajjna gal de haar tere,
Jad marji gal cho laah jaavin,
Je saathon vakh koi raah tera,
Jad marji apne raah jaavin,
Yaadan banaan da koi shounk nai,
Bhul sakein beshakk bhul jaavin,
Par teinu arz hai ik saadi v,
Bhul jaan di aadaat sanu vi sikha jaavin

ਤੇਰੇ ਕਹਿਣ ਤੇ ਛੱਡ ਤਾ ਤੇਰਾ ਸ਼ਹਿਰ ਵੈਰਨੇ ਨੀ,
ਉਜੜ ਕੇ ਵੀ ਅਸੀ ਮੰਗਦੇ ਤੇਰੀ ਖੈਰ ਵੈਰਨੇ ਨੀ,
ਹੱਸ ਕੇ ਜ਼ਹਿਰ ਪਿਲਾਵੇ ਉਹ ਵੀ ਪੀ ਮਰ ਸਕਦੇ ਆ,
ਬਾਕੀ ਹੁਣ ਤੂੰ ਦੱਸ ਦੇ ਹੋਰ ਤੇਰੇ ਲਈ ਕੀ ਕਰ ਸਕਦੇ ਆ

Jisnu asin #Zindagi samajh baithe si,
Oh tan sadi maut ton vi bure nikkle,

Sakun mileya ohnu har saah tadpake mainu,
Dukh hoya ohnu jadon mere saah pure nikkle

Scroll to Top